Rig Rangers

I am Vloger make video for fun and information and entertainment purpose.Thanks for watching my Video I post my videos of Canada Trucks .

i have 2K Youtube family . you can join my family on Youtube

07/11/2024

सत श्री अकाल जी सभी से निवेदन है कि अब से जो भी इस पेज पर आएगा, जो भी वीडियो हिंदी भाषा में आएगा।

07/11/2024

ਸਤਿ ਸ਼੍ਰੀ ਆਕਾਲ ਜੀ ਸਭ ਨੂੰ ਬੇਨਤੀ ਕੀਤੀ ਜਾਦੀ ਹੈ ਵੀ ਹੁਣ ਤੋ ਜੋ ਵੀ ਇਸ ਪੇਜ ਤੇ ਜੋ ਵੀ ਅੱਗੇ ਵਿਡਿਉ ਆਉਣ ਗਇਆ ਉਹ ਹੁਣ ਹਿੰਦੀ ਭਾਸਾ ਚ ਆਉਣ ਗਇਆ

07/04/2024

*ਸਾਨੂੰ ਸਿੱਖ ਹੋਣ 'ਤੇ ਮਾਣ ਹੈ ਪਰ......*

1. ਹੱਥ ਜੋੜਦੇ ਨਹੀਂ, ਮੂੰਹ ਤੋਂ ਵਾਹਿਗੁਰੂ ਉਚਾਰਦੇ ਨਹੀਂ। ਹੱਥ ਲਟਕਾਂਦੇ ਹੋਏ ਲੈਫਟ ਰਾਈਟ ਕਰਦੇ ਹੋਏ ਗੁਰਦੁਆਰੇ ਗੁਰੂ ਦੇ ਸਾਹਮਣੇ ਹਾਜ਼ਰ ਹੁੰਦੇ ਹਾਂ।

2. ਮੱਥਾ ਟੇਕ ਕੇ ਗੁਰੂ ਜੀ ਕੋਲ ਪੰਜ ਮਿੰਟ ਵੀ ਨਹੀਂ ਬੈਠਦੇ ਹਾਂ। ਅਸੀਂ ਗੁਰੂ ਦੇ ਦਰਸ਼ਨ ਕਰਨ ਨਹੀਂ, ਆਪਣੇ ਦਰਸ਼ਨ ਦੇਣ ਲਈ ਗੁਰਦੁਆਰੇ ਜਾਂਦੇ ਹਾਂ।

3. ਚਾਹੇ ਅਰਦਾਸ ਹੁੰਦੀ ਹੋਵੇ, ਜਾਂ ਗੁਰੂ ਜੀ ਦਾ ਹੁਕਮ ਆ ਰਿਹਾ ਹੋਵੇ, ਸਾਨੂੰ ਕੀ ਮਤਲਬ? ਅਸੀਂ ਨਹੀਂ ਠਹਿਰਦੇ, ਸਾਡੇ ਕੋਲ ਵਕਤ ਨਹੀਂ ਹੈ।

4. ਗੁਰਦੁਆਰਾ ਹਾਲ ਵਿਚ ਅਸੀਂ ਚੁੱਪ ਨਹੀਂ ਬੈਠਦੇ। ਇਕ ਦੂਜੇ ਦਾ ਹਾਲ-ਚਾਲ ਪੁੱਛਣ ਦਾ ਇਹ ਉੱਤਮ ਅਸਥਾਨ ਹੈ।

5. ਅਰਦਾਸ ਸਮੇਂ ਵੀ ਅਸੀਂ ਹੱਥ ਜੋੜ ਕੇ ਸਿੱਧੇ ਨਹੀਂ ਖਲੋਂਦੇ, ਉਂਗਲਾਂ ਵਿਚ ਉਂਗਲਾਂ ਫਸਾ ਕੇ ਖਲੋਂਦੇ ਹਾਂ। ਇਸ ਤਰ੍ਹਾਂ ਆਰਾਮ ਮਿਲਦਾ ਹੈ।

6. ਜੇਕਰ ਅਸੀਂ ਰਾਗੀ ਸਿੰਘ ਹਾਂ ਤਾਂ ਅਸੀਂ ਕੀਰਤਨ ਕਰਨ ਤੋਂ ਬਾਅਦ ਸੰਗਤ ਵਿਚ ਨਹੀਂ ਬੈਠਣਾ, ਕਿਉਂਕਿ ਸਾਡਾ ਮਤਲਬ ਪੂਰਾ ਹੋ ਚੁੱਕਾ ਹੁੰਦਾ ਹੈ। ਕੀਰਤਨ ਤੋਂ ਬਾਅਦ ਅਰਦਾਸ ਜਾਂ ਹੁਕਮਨਾਮੇ ਨਾਲ ਸਾਨੂੰ ਕੋਈ ਮਤਲਬ ਨਹੀਂ।

7. ਪੈਰ ਧੋਵਨ ਵਾਲੇ ਚੁਬੱਚੇ 'ਚੋਂ ਜਲ ਦੀ ਚੁਲੀ ਭਰ ਕੇ ਪੀਣੀ ਹੈ, ਪਰ ਖੰਡੇ ਦੀ ਪਾਹੁਲ ਨਹੀਂ ਛਕਣੀ। ਆਪਣੀ ਮਨਮਤਿ ਕਰਨੀ ਹੈ।

8. ਅਰਦਾਸ ਦੇ ਦੌਰਾਨ ਹੀ ਅਸੀਂ ਗ੍ਰੰਥੀ ਸਿੰਘ ਨੂੰ ਮਾਇਆ ਫੜਾਉਣੀ ਹੈ, ਜਿਸ ਨਾਲ ਸੰਗਤ ਸਾਡਾ ਚਿਹਰਾ ਦੇਖ ਸਕੇ। ਪਹਿਲਾਂ ਫੜਾਉਣ ਨਾਲ ਕੀ ਫਾਇਦਾ ?

9. ਸਿਰ 'ਤੇ ਲੀਰ (ਕੱਪੜੇ ਦਾ ਟੁਕੜਾ) ਹੀ ਬੰਨ੍ਹਣੀ ਹੈ, ਬੇਸ਼ੱਕ ਦੋ ਬੱਚਿਆਂ ਦਾ ਬਾਪ ਹੀ ਕਿਉਂ ਨਾ ਹੋਵਾਂ, ਸਾਨੂੰ ਕਾਰਟੂਨ ਬਣਨਾ ਚੰਗਾ ਲਗਦਾ ਹੈ (ਜਿਸ ਨਾਲ ਲੋਕੀਂ ਮਖੌਲ ਉਡਾ ਸਕਣ), ਸਰਦਾਰ ਬਣਨਾ ਚੰਗਾ ਨਹੀਂ ਲਗਦਾ।

10. ਅਸੀਂ ਨਾ ਤਾਂ ਗੁਰੂ ਦੀ ਕੋਈ ਗੱਲ ਬੱਚਿਆਂ ਨੂੰ ਸੁਣਾਉਂਦੇ ਹਾਂ, ਨਾ ਉਨ੍ਹਾਂ ਨਾਲ ਆਪਣੀ ਮਾਂ-ਬੋਲੀ ਵਿਚ ਗੱਲ ਕਰਦੇ ਹਾਂ। ਗੁਰਬਾਣੀ ਦੀ ਗੱਲ ਤਾਂ ਕਰਦੇ ਹੀ ਨਹੀਂ।

11. ਅੰਮ੍ਰਿਤ ਵੇਲੇ ਉੱਠਣ ਦਾ ਕੀ ਲਾਭ? ਨਿਤਨੇਮ ਦਾ ਕੀ ਲਾਭ ? ਉਵੇਂ ਹੀ ਚੰਗਾ ਭਲਾ ਚੱਲ ਰਿਹਾ ਹੈ। ਜੇ ਜ਼ਰੂਰਤ ਪਈ ਤਾਂ ਗੁਰਦੁਆਰੇ ਜਾ ਕੇ ਅਰਦਾਸ ਕਰਾ ਲਵਾਂਗੇ।

12. ਇਕ ਸਮਾਂ ਸੀ, ਬੀਬੀਆਂ ਇਕ ਹੱਥ ਲੰਮਾ ਘੁੰਡ ਕੱਢਦੀਆਂ ਸਨ। ਗੁਰੂ ਸਾਹਿਬ ਜੀ ਨੇ ਘੁੰਡ ਕੱਢਣੋਂ ਮਨ੍ਹਾਂ ਕਰ ਦਿੱਤਾ। ਹੁਣ ਬੀਬੀਆਂ ਨੇ ਦੁਪੱਟਾ ਲੈਣਾ ਹੀ ਬੰਦ ਕਰ ਦਿੱਤਾ ਹੈ । ਜੇ ਕੋਈ ਲੈਂਦੀ ਵੀ ਹੈ ਤਾਂ ਗਲ ਵਿਚ ਪਾ ਕੇ। ਕੁਝ ਬੀਬੀਆਂ ਤਾਂ ਐਸੇ ਪਹਿਰਾਵੇ ਵਿਚ ਗੁਰਦੁਆਰੇ ਆਉਂਦੀਆਂ ਹਨ ਕਿ ਲੋਕਾਂ ਦੀ ਨਜ਼ਰ ਵਾਰ-ਵਾਰ ਉਹਨਾਂ ’ਤੇ ਜਾਂਦੀ ਹੈ।

13. ਸਾਡੇ ਕੋਲ ਮਾਇਆ ਹੈ, ਸ੍ਰੀ ਅਖੰਡ ਪਾਠ ਅਸੀਂ ਗੁਰਦੁਆਰੇ ਵਿਚ ਕਰਵਾਉਂਦੇ ਹਾਂ। ਆਰੰਭ ਹੋਣ 'ਤੇ ਅਸੀਂ ਪੰਜ ਪਉੜੀਆਂ ਦਾ ਪਾਠ ਸੁਣ ਕੇ ਘਰ ਚਲੇ ਜਾਂਦੇ ਹਾਂ । ਸਾਰਾ ਪਾਠ ਪਾਠੀ ਸਿੰਘ ਆਪ ਹੀ ਪੜ੍ਹਦੇ ਤੇ ਆਪ ਹੀ ਸੁਣਦੇ ਹਨ। ਸਮਾਪਤੀ ਦਾ ਸਮਾਂ ਆ ਜਾਂਦਾ ਹੈ, ਪਰ ਅਸੀਂ ਗੁਰਦੁਆਰੇ ਨਹੀਂ ਬਹੁੜਦੇ। ਹੁਣ ਪਾਠੀ ਸਿੰਘ ਵਿਚਾਰੇ ਕੀ ਕਰਨ, ਹੌਲੀ-ਹੌਲੀ ਇਕ-ਇਕ ਅੱਖਰ ਕਰਕੇ ਪੜ੍ਹਦੇ ਹਨ। ਰਾਗਮਾਲਾ ਸ਼ੁਰੂ ਹੋ ਜਾਂਦੀ ਹੈ ਤਾਂ ਕਿਤੇ ਭੱਜਦੇ-ਦੌੜੇ ਹੋਏ ਪਹੁੰਚਦੇ ਹਾਂ।

ਧੰਨ ਸਿੱਖੀ-ਧੰਨ ਗੁਰੂ ਦੇ ਸਿੱਖ!

(ਸਿੱਖ ਫੁਲਵਾੜੀ ਚੋਂ)

06/26/2024

ਪੰਜਾਬ ਚ ਬਾਬੇ ਕਿਉ ਵੱਧ ਰਹੇ ਨੇ ਤੇ ਇੰਨਾ ਦਾ ਜਿੰਮੇਵਾਰ ਕੋਣ

06/19/2024

Hanji dosto ke hal chal ji

06/15/2024

India me lawyer or canada me truck driver why????

06/12/2024

ਏਨਾ ਮੀਹ😵😵😵

06/04/2024

ਜਗੀਰਾਂ ਦੇ ਨੀ ਹੁੰਦੇ , ਰੁਤਬੇ ਹੋਣ ਜ਼ਮੀਰਾਂ ਦੇ
ਸਿਰ ਦੇਕੇ ਤਾਰਨੇ ਪੈਂਦੇ , ਮੁੱਲ ਸੇਖੌਂ ਸ਼ਮਸ਼ੀਰਾਂ ਦੇ..
ਜਦੋ ਅਣਖਾਂ ਦੇ ਸੇਅਰੇ ਬੱਝਦੇ ਆ ਦੋਸਤੋ ,ਕਈ ਪੁਸ਼ਤਾਂ ਤੱਕ ਨਸਲਾਂ ਸੁਧਰ ਜਾਂਦੀਆਂ
ਤੇ ਇਹ ਜਾਗਦੀਆਂ ਜ਼ਮੀਰਾਂ ਦੇ ਸੇਅਰੇ ਆ , ਜੋ ਸਾਡੀ ਏਕਤਾ ਦੀ ਜਿੱਤ ਦੇ ਨਿਸ਼ਾਨ ਆ
ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ,ਜਿਨਾ ਪਾਰਟੀ ਬਾਜੀ ਤੌ ਉਪਰ ਉਠ ਕੇ ਦੋਨਾਂ ਜੁਝਾਰੂ ਵੀਰਾਂ ਨੂੰ ਜਤਾਇਆ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ..!!!!!🙏🙏🙏

05/30/2024

Ajo raat de 12 vje Load deliver karye

05/29/2024

ਇੱਕ ਲੱਖ ਲੀਟਰ ਪਾਣੀ ਵਾਲੀ ਟੈਕੀ
एक लाख लीटर पानी की टंकी

05/22/2024

Oversized Load Do not Enter In City 😳😳😳

05/17/2024

ਦੋ ਛੱਤਾ ਵਾਲੀ ਬੱਸ 🇺🇸🇨🇦

05/12/2024

ਪਹਾੜਾ ਚ ਬਲਾਸਟ😳😳😳😳😳

05/02/2024

ਅਜਿਹੀ ਜਗਾਂ 'ਤੇ ਇੱਕ ਲੋਡ ਲਾਹਿਆ ਜੋ ਹਾਲੀਵੁੱਡ ਫਿਲਮ ਮੈਡ ਮੈਕਸ ਵਰਗਾ ਦਿਖਦੀ ਸੀ

04/22/2024

ਪਾਰਟੀ ਤੇ ਜਦੋ Goreyan ਨੇ ਪੰਜਾਬੀਆ ਨਾਲ ਪਾਇਆ ਭੰਗੜਾ 🕺🕺🕺🕺

04/20/2024

🇨🇦🇺🇸Raat de 3 vje live

04/18/2024

ਜਦੋ ਮੇਰੀ ਕੰਪਨੀ ਵਾਲੇ ਮੁੰਡੇ ਨੇ ਮੇਰੀ ਮੱਦਦ ਕੀਤੀ

04/16/2024

Tuhnu bolan di Akal kyu ni auondi

04/08/2024

Highway te LOAD dig jana c

04/06/2024

ਜਦੋਂ ਲੋਡ 80,000 ਪੌਂਡ ਦੀ ਸੀਮਾ ਤੋਂ ਵੱਧ ਜਾਂਦਾ ਹੈ
🇨🇦🚚😍ਕੈਨੇਡਾ ਵਿੱਚ ਪੰਜਾਬੀ ਟਰੱਕ ਡਰਾਈਵਰ
When load Exceeds 80,000 Pound limit Punjabi Truck driver in canada

04/03/2024

Matt Sheron Wala ਤੇਰੇ ਕੰਡ ਲੜਦੀ ਰਹਿੰਦੀ ਕਿਸੇ ਨੇ ਝਾੜ ਜਰੂਰ ਦੇਣੀ ਫਿਰ ਤੂੰ ਕਹੇਗਾ ਚਮਤਕਾਰ ਹੋ ਗਿਆ।

04/01/2024

Ajo sare

03/29/2024

OVERSIZED LOAD Rasta hi bhul giyea Truck Driver Life in Canada |

03/22/2024

Canada di oo dharti Jithe CANADA De asli Malak rehnde a

03/17/2024

Esnu Khnde aa Real Trucking

03/17/2024

ਅਕਾਲ ਪੁਰਖ ਜੀ ਦਾ ਸ਼ੁਕਰਾਨਾ ਜੀ, ਸਾਰੇ ਪਰਿਵਾਰ ਤੇ ਸਿੱਧੂ ਮੂਸੇ ਵਾਲੇ ਦੇ ਚਾਹੁਣ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏
ਵਾਹਿਗੁਰੂ ਸਭ ਨੂੰ ਧੀ ਪੁੱਤਰ ਦੀ ਦਾਤ ਬਖਸ਼ੇ ਜੀ।

03/16/2024

Wapis janda ooi rasta ni ❌😳

03/15/2024

ਅੱਜ ਟਰੱਕ ਸੜਕ ਤੇ ਨੀ ਬਰਫ ਤੇ ਚਲਾਉਣਾ

03/12/2024

ਜਦੋ ਬਰਫ ਦੇ ਚਲਦੇ ਤੂਫਾਨ ਚ ਲੌਡ ਲਾਹਿਆ😳😳😳 | Life in Canada USA

Want your business to be the top-listed Media Company in Winnipeg?
Click here to claim your Sponsored Listing.

Videos (show all)

Load wheel chocks 🇨🇦🇺🇸 #viralpost #trucklife #instareels #tranding #trucking
Cooking in Truck🇨🇦 #viral #trucklife #instareels #tranding #instagram
Safety tips #trucking #trucklife #canada  #viral #shorts
ਮਹੱਤਵਪੂਰਨ ਜਾਣਕਾਰੀ #viral  #instareels #tranding #instagram #reelityfeelit
Time Travel: ਆਪਣੇ ਭਵਿੱਖ ਨੂੰ ਕਿਮੇ ਦੇਖ ਸਕਦੇ ਆ
ਕਨੇਡਾ ਚ ਅੱਜ ਹਲਾਤ ਕਿਮੇ ਦੇ ਨੇ ਕੀ ਹੁਣ ਕਨੇਡਾ ਚ ਕੰਮ ਹੈਨੀ #canada_true #punjabipodcast #canada #viralpost full podcast youtube...
ਪੰਜਾਬ ਦੇ ਲੋਕਾ ਲਈ ਸੁਨੇਹਾ EP2  #viral #trucklife #instareels #tranding #instagram #reelityfeelit #punjab
ਪਹਿਲਾ Podcast ਜਰੂਰ ਦੇਖਿਉ 🙏🏻🙏🏻 #viral #trucklife #instareels #tranding #instagram #reelityfeelit
ਪੰਜਾਬ ਚ ਬਾਬੇ ਕਿਉ ਵੱਧ ਰਹੇ ਨੇ ਤੇ ਇੰਨਾ ਦਾ ਜਿੰਮੇਵਾਰ ਕੋਣ #viral #podcast  #punjabi
ਪੰਜਾਬ ਦੇ ਜਰੂਰੀ ਮੁੱਦੇ  #viral #trucklife #instareels #tranding #instagram #reelitfeelit
ਖੇਤਾ ਚ ਟਰੱਕ ਫਸ ਗਿਆ 😂😂 #viral #trucklife #instareels #tranding #instagram #reelitfeelit
Day 2 ਬੇਨਤੀ ਹੀ ਆ ਸਾਰਿਆ ਨੂੰ 🙏🏻🙏🏻 #viral #trucklife #instareels #tranding #fbreelsfypシ゚

Category

Website

Address


Winnipeg, MB

Other Digital creator in Winnipeg (show all)
Dubyts Communications Inc. Dubyts Communications Inc.
301 Nassau Street N # 201
Winnipeg, R3L2J5

Website design, graphic design, SEO & SEM, video marketing and marketing consulting services. Visit

Real. Influence & Passion. Real. Influence & Passion.
Winnipeg

Work with me, Kate Yacula, on your digital brands needs. Let's build your brand, create relevant con

Atsarap Atsarap
Winnipeg, R2V4X3

ATSARAP papaya atchara (sweet pickled papaya).

LAMI OYIZA DIARY LAMI OYIZA DIARY
Winnipeg

A wify, a mother, an accountant, entrepreneur. I also talk about Healthy tips and natural remedies.

JoelxTin JoelxTin
Winnipeg

Follow us on Youtube: JoelxTin

MrQuez MrQuez
Winnipeg

Blissful Journey

He Knew He Knew
Winnipeg

Dear Ate Au Dear Ate Au
Winnipeg

Topics under the sun...and moon

KRIS TV KRIS TV
Winnipeg, R2C3Z7

A wife, mother of three beautiful person: Nickanor, Gayle and Angela.

Harmony Chosen Harmony Chosen
455 Agnes Street, Winnipeg MB
Winnipeg, R3G1N5

ᴍᴜsɪᴄ ᴄʀᴇᴀᴛᴏʀ ᴛhᴇ offɪᴄɪᴀ! fᴀᴄᴇbᴏᴏk ᴏf Bᴇɴ Hᴀᴍᴏʀɴy An African-Canadian Independent Artist, who loves to sing with any Instrumental Gospel Beats. �Harmony Chosen™𓅓★⍟�

3 M.Y Fun adventure & Review 3 M.Y Fun adventure & Review
Winnipeg

Fun adventure & Review

2 Dads Raising 2 2 Dads Raising 2
Winnipeg

Two Dads navigating the world of raising two toddlers!