Angrej Singh

Nanak Naam Chardi kala Tere Bhaane Sarbat da bhalaa

30/12/2023

Waheguru ji

14/12/2023
22/09/2023

ਗੁਰਦੁਆਰਾ ਸ੍ਰੀ ਪਲਾਹ ਸਾਹਿਬ ਜੀ

22/05/2023

ਧਰਮ ਪੁੰਜ ਸਿਰੋਮਣੀ ਸਿਦਕੀਆਂ ਦੇ,
ਸਿਦਕ ਸੀਸ ਦੇ ਨਾਲ ਨਿਭਾਣ ਵਾਲੇ।
ਦੁੱਖ ਸੁੱਖ ਦੇ ਵਿਚ ਅਡੋਲ, ਰਹਿਕੇ,
ਸਿਦਕ ਸਬਰ ਦੇ ਪੂਰਨੇ ਪਾਣ ਵਾਲੇ।
ਰਹਿਕੇ ਤਰਨ ਤਾਰਨ ਗੋਇੰਦਵਾਲ ਅੰਦਰ,
ਗੀਤ ਮੋਹਿਨ ਪਿਆਰੇ ਦੇ ਗਾਣ ਵਾਲੇ।
ਕਦੇ ਹਰੀ ਮੰਦਰ ਕਦੇ ਦੇਗ ਅੰਦਰ,
ਕਦੇ ਲੋਹ ਤੇ ਚੌਂਕੜੀ ਲਾਣ ਵਾਲੇ।
ਸਿਦਕ ਵਾਨ ਗੰਭੀਰ ਤੇ ਬ੍ਰਹਮ ਗਯਾਨੀ,
ਪੁੰਜ ਸੱਚ ਦੇ ਸੱਚ ਧਿਆਣ ਵਾਲੇ।
ਵਾਰੀ ਲੱਖ ਵਾਰੀ ਸੱਚੇ ਗੁਰੂ ਅਰਜਨ,
ਬੇੜੀ ਰੁੜ੍ਹੀ ਜਾਂਦੀ ਬੰਨੇ ਲਾਣ ਵਾਲੇ ।
Dhan Dhan Guru Arjan dev JI di shahidi nu kot kot Parnaam🙏🙏

16/01/2023

Har kirtan suney Har kirtan gaave

10/11/2022

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਾਧਾਈਆ ਜੀ

01/11/2022
01/11/2022
19/10/2022

Dhan Dhan Guru Ramdas ji

20/09/2022

ਗੁਰਦੁਆਰਾ ਸ੍ਰੀ ਪਲਾਹ ਸਾਹਿਬ ਜੀ ਦਾ ਮੇਲਾ ,20,21/2022

08/09/2022

ਮੁੰਡੇ ਦੇ ਵਿਆਹ ਤੇ ਕੀਤੀ ਬੁਕਿੰਗ
ਰਾਗੀ ਸਿੰਘਾ ਨੂੰ ਦੱਸ ਸਾਲ ਪੈਹਲਾ ਵੀ 10 ਰੂਪਏ ਅੱਜ ਵੀ 10 ਰੂਪਏ
ਹਰਮੋਨੀਅਮ ਤੇ ਰੱਖਣ ਲੱਗੇ ਤਾ ਸੋਚਿਆ ਕਰੋ ਵੀ
ਇੱਕ ਸਿੰਘ ਨੂੰ 3 ਰੂਪਏ ਰੱਖ ਰਹੇ ਹਾ

ਦੇਣਾ ਏਹੋ ਜਿਹਾ ਗੰਦਾ ਨੋਟ ਜੋ ਕਿਤੇ ਵੀ ਨਾ ਚੱਲਦਾ ਹੋਵੇ

(1) ਹਲਵਾੲੀ 50000

(2) ਮਿਠਾੲੀ 90000

(3) ਭੰਗੜੇ ਵਾਲੇ 30000

(4 D J 30000

(5) ਟੈਂਟ 50000

(6) ਡੈਕੋਰੇਸਨ 30000

( 7) ਗਾਇਕ. 3 ਲੱਖ

(8) ਮੀਟ ਸ਼ਰਾਬ 50000

ਟੋਟਲ ਖਰਚ 6 ਲੱਖ 30 ਹਜਾਰ
ਇਹ ਸਭ ਨਜ਼ੈਜ਼ ਖਰਚੇ ਕਰਨ ਲੱਗਿਆਂ ਕੋਈ ਪਰਵਾਹ ਨਹੀਂ ਹੁੰਦੀ

ਅੱਗੇ ਜੇ ਇਹਨਾਂ ਹੀ ਵਿਆਹ ਸ਼ਾਦੀਆਂ ਵਿਚ ਪਾਠ ਜਾ ਅਰਦਾਸ ਕਰਵਾਉਣੀ ਹੋਵੇ ਤਾਂ ਭੇਟਾਂ

(1) ਪਾਠੀ ਸਿੰਘ 100 ਰੁਪਏ ਅਰਦਾਸ ਦੇ.
(2) ਸੁਖਮਨੀ ਸਾਹਿਬ ਪਾਠ ਦਾ 1100
(3) ਸਹਿਜ ਪਾਠ 7 ਦਿਨਾਂ ਦਾ 3100
(4) ਪਾਠੀ ਸਿੰਘ ਦੇ ਕੱਪੜੇ ਸੱਬ ਤੋ ਸਸਤਾ 5 ਮੀਟਰ ਟੈਰੀਕਾਟ 40 ਰੁਪਏ ਮੀਟਰ ਵਾਲਾ
(5) ਸ੍ਰੀ ਆਖੰਡ ਪਾਠ ਸਾਹਿਬ ਦੀ ਭੇਟਾ 7100 ਤੇ
ਉਹ ਵੀ ਦੇਣ ਲੱਗੇ ਕਹਿਣਾ ਕੇ ਏਨੀਂ ਭੇਟਾਂ ਤੁਸੀਂ ਤਾਂ ਰੱਬ ਦਾ ਨਾਮ ਵੇਚ ਰਹੇ ਓ ਤੇ ਹੋਰ ਕਈ ਗੱਲਾਂ ਕਰਨੀਆਂ
ਗ੍ਰੰਥੀ ਸਿੰਘਾਂ ਦੀ ਭੇਟਾ ਦੇਣ ਲੱਗਿਆ ਰੋਣਾਂ ਤੇ ਵਿਆਹ ਸ਼ਾਦੀਆਂ ਵਿਚ ਹਜ਼ਾਰਾਂ ਜੀਵ ਜੰਤੂਆਂ ਦੀ ਹੱਤਿਆ ਕਰਨੀਂ ਫਿਰ ਕਹਿਣਾ ਸਾਨੂੰ ਰੱਬ ਪਤਾ ਨਹੀਂ ਦੁਖ ਕਿਸ ਗੱਲ ਦਾ ਦੇ ਰਿਹਾ ਏ ਅਸੀਂ ਤਾਂ ਕਦੇ ਪਾਪ ਵੀ ਨਹੀਂ ਕੀਤਾ

ਬਾਕੀ ਤੁਸੀਂ ਆਪ ਸਿਆਣੇ ਹੋ ਜੀ ਇਹਨਾਂ ਵਿਚੋਂ ਤੁਹਾਡੇ ਲਈ ਸਹੀ ਕੀ ਏ।

ਗੁਰੂ ਘਰ ਕੀਰਤਨੀਏ ਸਿੰਘ 5100
ਭੇਟਾ ਮੰਗ ਲਈ ਫਿਰ ਸਾਰੇ ਟੱਬਰ ਨੂੰ ਮੌਤ ਪੈ ਜਾਦੀ ਆ
ਸਹਿਜ ਪਾਠ ਦੀ ਭੇਟਾ ਵੀ ਦੰਦ ਰਗ਼ੜ ਰਗ਼ੜ ਕੇ ਦੇਣੀ ਉਂਝ ਤਾਂ ਗ੍ਰੰਥੀ ਸਿੰਘ ਨੂੰ ਗੁਰੂ ਸਾਹਿਬ ਜੀ ਵਜ਼ੀਰ ਕਹਿਣਗੇ। ਪਰ ਵਰਤਾਓ ਨੌਕਰਾਂ ਤੋਂ ਵੀ ਮਾੜਾ। ਮੈਂ ਇਹ ਨਹੀਂ ਕਹਿੰਦਾ ਨੌਕਰ ਇੱਜ਼ਤ ਨਾ ਕਰੋ। ਗੁਰੂ ਸਾਹਿਬ ਦਾ ਵਜ਼ੀਰ ਕਹਿ ਕੇ ਬਦਸਲੂਕੀ ਕਰਨੀ ਇਹ ਗੁਰੂ ਸਾਹਿਬ ਜੀ ਦਾ ਅਪਮਾਨ ਕੀਤਾ ਜਾਂਦਾ ।
ਹੈ ਸੱਚ , ਪਰ ਲੱਗਣਾ ਕੌੜਾ 🙏

Photos from Angrej Singh's post 11/07/2022

ਸੀ੍ ਜਾਪੁ ਸਾਹਿਬ ਜੀ

07/07/2022

Copy

02/07/2022

ਸੱਚ ਤਾ ਸੱਚ ਹੈ

Want your public figure to be the top-listed Public Figure in Amritsar?
Click here to claim your Sponsored Listing.

Videos (show all)

Waheguru ji
ਗੁਰਦੁਆਰਾ ਸ੍ਰੀ ਪਲਾਹ ਸਾਹਿਬ ਜੀ
Har kirtan suney Har kirtan gaave
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਾਧਾਈਆ ਜੀ

Category

Website

Address


Amritsar

Other Musicians/Bands in Amritsar (show all)
kalsi ji kalsi ji
House No 16 Gali No 2 Ramnagar Colony Maji Tha Road Byepass
Amritsar, 143001

[email protected]

official_preet_sidhus official_preet_sidhus
Majitha Road
Amritsar, WRITERANDSINGER

Bhai Sandeep Singh Hazoori Ragi Sri Darbar Sahib Amritsar. Bhai Sandeep Singh Hazoori Ragi Sri Darbar Sahib Amritsar.
Sri Amritsar Sahib
Amritsar

official Page Bhai Sandeep singh ji Hazoori Ragi Sri Darbar sahib Amritsar

Gopy dhaliwal Gopy dhaliwal
Dhaliwal Bet
Amritsar, GOPYDHALIWAL9592

Sam Grewal Sam Grewal
New Delhi
Amritsar, 110018

Navroj Navroj
Amritsar

Punjabi singer and love to sing songs love to proform on stage .PUNJABI MUSIC ZINDABAAD.

Shiffa  G Shiffa G
Amritsar

Punjabi Folk Singer

kawal sohi vlogs kawal sohi vlogs
V. P. O Abdal
Amritsar, 143502

singh is king

kunal arora kunal arora
Gehri Mandu
Amritsar

Majha wale ਭਾਊ Majha wale ਭਾਊ
Amritsar
Amritsar, 5911

Legend never die

Swati VDI Swati VDI
Amritsar, 143001

garry sran garry sran
Chakwalian
Amritsar, 143419

singer writer