Rafter Crime news

Contact information, map and directions, contact form, opening hours, services, ratings, photos, videos and announcements from Rafter Crime news, Journalist, amritsar, Amritsar.

01/04/2024
18/03/2024

ਸੋਰਾ ਪਰਿਵਾਰ ਕੁੜੀ ਨੂੰ ਹੋਸਪਿਟਲ ਦਾਖਲ ਕਰਵਾ ਕੇ ਹੋਏ ਫਰਾਰ ਕੁੜੀ ਦੇ ਮਾਂ ਪਿਓ ਨੇ ਕੁੜੀ ਦੇ ਸੋਰਿਆਂ ਤੋਂ ਤੰਗ ਆ ਕੇ ਪਹੁੰਚੇ ਠਾਣੇ ਤੇ ਦਿੱਤੀ ਦਰਖਾਸਤ...! #ਅੰਮ੍ਰਿਤਸਰ #ਪੰਜਾਬ #ਰਫਤਾਰ ਕ੍ਰਾਈਮ ਨਿਊਜ਼ #ਝਗੜਾ #ਸੋਰਾ ਪਰਿਵਾਰ ਹੋਇਆ ਫਰਾਰ #ਪੁਲਿਸ ਥਾਣੇ ਦਿੱਤੀ ਕੰਪਲੇਂਟ

15/03/2024

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਕ ਜੱਥਾ ਜੋੜਾ ਘਰ ਵੱਲੋਂ 21 ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਸੇਵਕ ਜੱਥਾ ਜੋੜਾ ਘਰ ਵੱਲੋਂ ਸ਼ਹਿਰ ਵਾਸੀਆਂ ਨੂੰ ਕੀਰਤਨ ਦਰਬਾਰ ਚ ਪਹੁੰਚਣ ਦੀ ਕੀਤੀ ਅਪੀਲ...,! #ਅੰਮ੍ਰਿਤਸਰ #ਪੰਜਾਬ #ਰਫਤਾਰ ਕ੍ਰਾਈਮ ਨਿਊਜ਼ #ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ #ਸੰਸਥਾਵਾਂ

06/03/2024

ਇਸ ਦੋਨਾਂ ਦੀ ਤਸਵੀਰ ਧਿਆਨ ਨਾਲ ਦੇਖਿਓ ਜਿੱਥੇ ਵੀ ਮਿਲਦੇ ਨੇ ਇਸ ਨੰਬਰ ਤੇ ( 9855423864 ) ਸੰਪਰਕ ਜਰੂਰ ਕਰਿਓ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਜਗ੍ਹਾ ਤੇ ਵੀ ਇਹ ਦੋਵਾਂ ਦੀ ਤਸਵੀਰ ਪਹੁੰਚ ਸਕੇ ਇਹਨਾਂ ਦਾ ਪਤਾ ਲੱਗ ਸਕੇ #ਅਮ੍ਰਿਤਸਰ #ਪੰਜਾਬ #ਰਫਤਾਰ ਕ੍ਰਾਈਮ ਨਿਊਜ਼

03/03/2024

ਸੁਣਵਾਈ ਨਾ ਹੋਣ ਤੇ ਲੋ/ਕਾਂ ਨੇ ਕੀਤਾ ਵਿਰੋਧ ਪ੍ਰਸ਼ਾ/ਸਨ ਖਿਲਾਫ ਕੀਤੀ ਨਾਅ/ਰੇਬਾਜ਼ੀ ਇਨ/ਸਾਫ ਦੀ ਲਗਾਈ ਗੁਹਾਰ #ਅੰਮ੍ਰਿਤਸਰ #ਪੰਜਾਬ #ਰਫਤਾਰ ਕ੍ਰਾਈਮ ਨਿਊਜ਼ #ਪ੍ਰਸ਼ਾਸਨ ਖਿਲਾਫ ਨਾਰੇਬਾਜੀ

23/02/2024

ਕਿਸਾਨ ਜਥੇਬੰਦੀਆਂ ਬੀ ਜੇ ਪੀ ਲੀਡਰਸ਼ਿਪ ਆਗੂਆਂ ਦੇ ਘਰ ਦੇ ਬਾਹਰ ਤਿੰਨ ਦਿਨ ਵਾਸਤੇ ਕਰਨਗੇ ਧੰਨਾ ਪ੍ਰਦਰਸ਼ਨ #ਅੰਮ੍ਰਿਤਸਰ #ਪੰਜਾਬ ਨਿਊਜ਼ #ਰਫਤਾਰ ਕਰਾਈਮ ਨਿਊਜ਼ #ਕਿਸਾਨ ਜਥੇਬੰਦੀਆਂ #ਬੀਜੇਪੀ ਲੀਡਰਸ਼ਿਪ ਆਗੂਆਂ ਦੇ ਘਰ ਦੇ ਬਾਹਰ ਤਿੰਨ ਦਿਨ ਚੱਲੇਗਾ ਧਰਨਾ ਪ੍ਰਦਰਸ਼ਨ

18/02/2024

ਬੱਚਿਆਂ ਦੀ ਲੜਾਈ ਦੇ ਵਿੱਚ ਲੱਗੇ ਇਲਜ਼ਾਮਾਂ ਦੀ ਸੀਸੀਟੀਵੀ ਕੈਮਰੇ ਦੀ ਫੋਟੇਜ ਆਈ ਸਾਹਮਣੇ ਕੀ ਹੈ ਪੂਰਾ ਮਾਮਲਾ ਪੁਲਿਸ ਕਰ ਰਹੀ ਹੈ ਜਾਂਚ ਕੌਣ ਹੈ ਸੱਚਾ ਤੇ ਕੌਣ ਹੈ ਝੂਠਾ #ਅੰਮ੍ਰਿਤਸਰ #ਰਫਤਾਰ ਕ੍ਰਾਈਮ ਨਿਊਜ਼ #ਪੰਜਾਬ #ਬੱਚਿਆਂ ਦੀ ਲੜਾਈ

16/02/2024

ਬੱਚਿਆਂ ਦੀ ਲੜਾਈ ਵਿੱਚ ਇੱਕ ਬੱਚਾ ਹੋਇਆ ਗੰਭੀਰ ਜ਼ਖਮੀ ਜਖਮੀ ਹੋਏ ਬੱਚੇ ਦੇ ਮਾਂ ਪਿਓ ਨੇ ਲਗਾਏ ਇੱਕ ਪਰਿਵਾਰ ਤੇ ਆਰੋਪ
#ਅੰਮ੍ਰਿਤਸਰ #ਰਫਤਾਰ ਕ੍ਰਾਈਮ ਨਿਊਜ਼ #ਪੰਜਾਬ #ਬੱਚਿਆਂ ਦੀ ਲੜਾਈ #ਬੱਚਾ ਹੋਇਆ ਜਖਮੀ

16/02/2024

ਜਲੰਧਰ ਅੰਮ੍ਰਿਤਸਰ ਨੈਸ਼/ਨਲ ਹਾਈਵੇ ਤੇ ਟੋ/ਲ ਪਲਾਜਾ ਜੰਡਿਆਲਾ ਨਿਜਰ/ਪੁਰਾ ਨੂੰ ਕੀਤਾ ਕਿਸਾਨਾਂ ਨੇ ਬੰ/ਦ ਕਿਸਾਨ ਮਜ਼ਦੂਰ ਭਰਾਵਾਂ ਦੇ ਮੋ/ਢੇ ਨਾਲ ਮੋ/ਢਾ ਲਾ ਕੇ ਖੜੇ ਨੇ ਸੋਨੂੰ ਜੰਡਿਆਲਾ
#ਜੰਡਿਆਲਾ #ਰਫਤਾਰ ਕ੍ਰਾਈਮ ਨਿਊਜ਼ #ਪੰਜਾਬ #ਸੋਨੂ ਜੰਡਿਆਲਾ

15/02/2024

ਚੀਫ ਖਾਲਸਾ ਦੀਵਾਨ ਦੀ ਵੋਟਾਂ ਨੂੰ ਲੈ ਕੇ ਮੈਂਬਰਾਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ
#ਰਫਤਾਰ ਕ੍ਰਾਈਮ ਨਿਊਜ਼ #ਪੰਜਾਬ #ਚੀਫ ਖਾਲਸਾ ਦੀਵਾਨ

13/02/2024

ਸ੍ਰੀ ਮਾਛੀਵਾੜੇ ਤੋਂ ਸਾਈਕਲਾਂ ਤੇ 180 ਕਿਲੋਮੀਟਰ ਦਾ ਸਫਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ #ਅੰਮ੍ਰਿਤਸਰ #ਰਫਤਾਰ ਕ੍ਰਾਈਮ ਨਿਊਜ਼ #ਸ਼੍ਰੀ ਹਰਿਮੰਦਰ ਸਾਹਿਬ #ਸ੍ਰੀ ਮਾਛੀਵਾੜਾ ਸਾਹਿਬ #ਪੰਜਾਬ

13/02/2024

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਸਲੇ ਨੂੰ ਲੈ ਕੇ ਐਮ ਪੀ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਚ ਚੱਕੀ ਆਵਾਜ਼ #ਅਮ੍ਰਿਤਸਰ #ਸੋਨੂ ਜੰਡਿਆਲਾ #ਰਫਤਾਰ ਕ੍ਰਾਈਮ ਨਿਊਜ਼ #ਪੰਜਾਬ #ਐਮ ਪੀ ਗੁਰਜੀਤ ਸਿੰਘ ਔਜਲਾ

13/02/2024

ਅੰਮ੍ਰਿਤਸਰ ਦੇ ਐਂਟਰੈਸ ਗੇਟ ਗੋਲਡਨ ਗੇਟ ਤੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ ਨਹੀਂ ਧਿਆਨ ਸੋਨੂ ਜੰਡਿਆਲਾ ਨੇ ਚੁੱਕੀ ਆਵਾਜ਼ #ਅਮ੍ਰਿਤਸਰ #ਰਫਤਾਰ ਕ੍ਰਾਈਮ ਨਿਊਜ਼ #ਗੋਲਡਨ ਗੇਟ #ਸੋਨੂ ਜੰਡਿਆਲਾ #ਪੰਜਾਬ

08/02/2024

ਪੰਜਾਬ ਚ ਨ/ਸ਼ੇ ਕਾਰਨ ਨੌਜ/ਵਾਨ ਪੀੜ/ਆਂ ਕਰ ਰਹੀਆਂ ਨੇ ਆਪਣੀ ਜ਼ਿੰਦ/ਗੀ ਖਰਾਬ #ਅਮ੍ਰਿਤਸਰ #ਪੰਜਾਬ #ਰਫ਼ਤਾਰ ਕ੍ਰਾਈਮ ਨਿਊਜ਼ #ਨਸ਼ੇ ਕਾਰਨ

03/02/2024

M P ਗੁਰਜੀਤ ਸਿੰਘ ਉਹ ਜਿਲਾ ਵੱਲੋਂ ਤਾਰਾ ਵਾਲੇ ਪੁੱਲ ਦਾ ਗਿੱਦਾ ਦੌਰਾ ਤਾਰਾ ਵਾਲੇ ਪੁੱਲ ਦੀ ਨਹਿਰ ਵਿਚ ਗੰਦਗੀ ਸੁੱਟਣ ਵਾਲੇ ਤੇ ਕੀਤੀ ਜਾਵੇਗੀ ਸਖਤ ਕਾਰਵਾਈ
Gurjit Singh Aojla ਜੰਡਿਆਲਾ

02/02/2024

ਤਾਰਾਂ ਵਾਲੇ ਪੁੱਲ ਦੀ ਨਹਿਰ ਬਣਿਆ ਗੰਦਾ ਨਾਲਾ ਨਹਿਰ ਵਿੱਚ ਕੋਈ ਵੀ ਚੀਜ਼ ਸੁੱਟਣ ਵਾਲੇ ਤੇ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਲੱਗੇਗਾ ਜੁਰਮਾਨਾ #ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ

02/02/2024

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਮੌਕੇ ਕੱਟਿਆ ਕੇਕ ਤੇ ਸੰਗਤਾਂ ਚ ਵਰਤਾਇਆ ਇਹ ਸਾਰਾ ਪ੍ਰੋਗਰਾਮ ਆਰਟੀਪੀ ਕੰਪਨੀ ਦੇ ਮਾਲਕ ਆਸ਼ੀਸ਼ ਸ੍ਰੀ ਵਾਸਤਵ ਵੱਲੋਂ ਕੀਤਾ ਗਿਆ #ਅਮ੍ਰਿਤਸਰ #ਆਸ਼ੀਸ਼ ਸ੍ਰੀ ਵਾਸਤਵ #ਹਰਿਆਣਾ ਪੰਜਾਬ ਹਿਮਾਚਲ

31/01/2024
31/01/2024

ਵਿਆਹ ਵਾਲੇ ਦਿਨ ਘਰੋਂ ਭੱਜਿਆ ਮੁੰਡਾ ਕੁੜੀ ਪਰਿਵਾਰ ਪਹੁੰਚਿਆ ਥਾਣੇ #ਅੰਮ੍ਰਿਤਸਰ #ਘਰੋਂ ਭੱਜਿਆ ਮੁੰਡਾ #ਕੁੜੀ ਵਾਲੇ ਉਡੀਕਦੇ ਰਹੇ ਬਰਾਤ

30/01/2024

ਐਸ ਐਚ ਓ ਹਰਪ੍ਰੀਤ ਸਿੰਘ ਨੇ ਸੰਭਾਲਿਆ ਮਕਬੂਲਪੁਰੇ ਥਾਣੇ ਦਾ ਚਾਰਜ
#ਐਸਐਚਓ ਹਰਪ੍ਰੀਤ ਸਿੰਘ ਨੇ ਮਕਬੂਲਪੁਰੇ ਥਾਣੇ ਦਾ ਚਾਰਜ

29/01/2024

ਬਾਹਰ ਭੇਜਣ ਦਾ ਚਾਂਸਆ ਦੇ ਕੇ ਲੋਕਾਂ ਨਾਲ ਮਾਰੀ ਠੱਗੀ ਪੁਲਿਸ ਨੇ ਕੀਤਾ ਗਿਰਫਤਾਰ

# ਬਾਹਰ ਭੇਜਣ ਦਾ ਚਾਂਸਆ ਦੇ ਕੇ ਲੋਕਾਂ ਨਾਲ ਮਾਰੀ ਠੱਗੀ ਪੁਲਿਸ ਨੇ ਕੀਤਾ ਗ੍ਰਿਫਤਾਰ

26/01/2024

ਕੋਰਪੋਰੇਟ ਹੋਸਪਿਟਲ ਵੱਲੋਂ ਮਰੀਜ਼ ਦਾ ਕੀਤਾ ਫਰੀ ਇਲਾਜ

Want your public figure to be the top-listed Public Figure in Amritsar?
Click here to claim your Sponsored Listing.

Videos (show all)

ਸੋਰਾ ਪਰਿਵਾਰ ਕੁੜੀ ਨੂੰ ਹੋਸਪਿਟਲ ਦਾਖਲ ਕਰਵਾ ਕੇ ਹੋਏ ਫਰਾਰ ਕੁੜੀ ਦੇ ਮਾਂ ਪਿਓ ਨੇ ਕੁੜੀ ਦੇ ਸੋਰਿਆਂ ਤੋਂ ਤੰਗ ਆ ਕੇ ਪਹੁੰਚੇ ਠਾਣੇ ਤੇ ਦਿੱਤੀ ਦ...
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੇਵਕ ਜੱਥਾ ਜੋੜਾ ਘਰ ਵੱਲੋਂ 21 ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਸੇਵਕ...
ਇਸ ਦੋਨਾਂ ਦੀ ਤਸਵੀਰ ਧਿਆਨ ਨਾਲ ਦੇਖਿਓ ਜਿੱਥੇ ਵੀ ਮਿਲਦੇ ਨੇ ਇਸ ਨੰਬਰ ਤੇ ( 9855423864 ) ਸੰਪਰਕ ਜਰੂਰ ਕਰਿਓ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂ...
ਸੁਣਵਾਈ ਨਾ ਹੋਣ ਤੇ ਲੋ/ਕਾਂ ਨੇ ਕੀਤਾ ਵਿਰੋਧ ਪ੍ਰਸ਼ਾ/ਸਨ ਖਿਲਾਫ ਕੀਤੀ ਨਾਅ/ਰੇਬਾਜ਼ੀ ਇਨ/ਸਾਫ ਦੀ ਲਗਾਈ ਗੁਹਾਰ#ਅੰਮ੍ਰਿਤਸਰ#ਪੰਜਾਬ#ਰਫਤਾਰ ਕ੍ਰਾਈਮ...
ਕਿਸਾਨ ਜਥੇਬੰਦੀਆਂ ਬੀ ਜੇ ਪੀ ਲੀਡਰਸ਼ਿਪ ਆਗੂਆਂ ਦੇ ਘਰ ਦੇ ਬਾਹਰ ਤਿੰਨ ਦਿਨ ਵਾਸਤੇ ਕਰਨਗੇ ਧੰਨਾ ਪ੍ਰਦਰਸ਼ਨ#ਅੰਮ੍ਰਿਤਸਰ#ਪੰਜਾਬ ਨਿਊਜ਼#ਰਫਤਾਰ ਕਰਾ...
ਬੱਚਿਆਂ ਦੀ ਲੜਾਈ ਦੇ ਵਿੱਚ ਲੱਗੇ ਇਲਜ਼ਾਮਾਂ ਦੀ ਸੀਸੀਟੀਵੀ ਕੈਮਰੇ ਦੀ ਫੋਟੇਜ ਆਈ ਸਾਹਮਣੇ ਕੀ ਹੈ ਪੂਰਾ ਮਾਮਲਾ ਪੁਲਿਸ ਕਰ ਰਹੀ ਹੈ ਜਾਂਚ ਕੌਣ ਹੈ ਸ...
ਬੱਚਿਆਂ ਦੀ ਲੜਾਈ ਵਿੱਚ ਇੱਕ ਬੱਚਾ ਹੋਇਆ ਗੰਭੀਰ ਜ਼ਖਮੀ ਜਖਮੀ ਹੋਏ ਬੱਚੇ ਦੇ ਮਾਂ ਪਿਓ ਨੇ ਲਗਾਏ ਇੱਕ ਪਰਿਵਾਰ ਤੇ ਆਰੋਪ#ਅੰਮ੍ਰਿਤਸਰ#ਰਫਤਾਰ ਕ੍ਰਾਈਮ...
ਜਲੰਧਰ ਅੰਮ੍ਰਿਤਸਰ ਨੈਸ਼/ਨਲ ਹਾਈਵੇ ਤੇ ਟੋ/ਲ ਪਲਾਜਾ ਜੰਡਿਆਲਾ ਨਿਜਰ/ਪੁਰਾ ਨੂੰ ਕੀਤਾ ਕਿਸਾਨਾਂ ਨੇ ਬੰ/ਦ ਕਿਸਾਨ ਮਜ਼ਦੂਰ ਭਰਾਵਾਂ ਦੇ ਮੋ/ਢੇ ਨਾਲ ...
ਚੀਫ ਖਾਲਸਾ ਦੀਵਾਨ ਦੀ ਵੋਟਾਂ ਨੂੰ ਲੈ ਕੇ ਮੈਂਬਰਾਂ ਵੱਲੋਂ ਕੀਤੀ ਪ੍ਰੈਸ ਕਾਨਫਰੰਸ#amritsar#ਰਫਤਾਰ ਕ੍ਰਾਈਮ ਨਿਊਜ਼#ਪੰਜਾਬ#ਚੀਫ ਖਾਲਸਾ ਦੀਵਾਨ
ਸ੍ਰੀ ਮਾਛੀਵਾੜੇ ਤੋਂ ਸਾਈਕਲਾਂ ਤੇ 180 ਕਿਲੋਮੀਟਰ ਦਾ ਸਫਰ ਤੈਅ ਕਰਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ#ਅੰਮ੍ਰਿਤਸਰ#ਰਫਤਾਰ ਕ੍ਰਾਈਮ ਨਿਊ...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਮਸਲੇ ਨੂੰ ਲੈ ਕੇ ਐਮ ਪੀ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਚ ਚੱਕੀ ਆਵਾਜ਼#ਅਮ੍ਰਿਤਸਰ#ਸੋਨੂ ਜੰਡਿ...
ਅੰਮ੍ਰਿਤਸਰ ਦੇ ਐਂਟਰੈਸ ਗੇਟ ਗੋਲਡਨ ਗੇਟ ਤੇ ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਦਾ ਨਹੀਂ ਧਿਆਨ ਸੋਨੂ ਜੰਡਿਆਲਾ ਨੇ ਚੁੱਕੀ ਆਵਾਜ਼#ਅਮ੍ਰਿਤਸਰ#ਰਫਤਾਰ ਕ੍...

Category

Website

Address


Amritsar
Amritsar
143001

Other Journalists in Amritsar (show all)
One O'day One O'day
Amritsar

प्रत्येकं जीवनं केनचित् प्रकारेण अद्वितीयं भवति तस्य व्यक्तिगतरूपेण अनुभवः करणीयः भवति। 🧘

Journalist Navnit Journalist Navnit
Amritsar, 841403

पत्रकार हु,आम आदमी हु,आज के इस खबरों के खेल में संचाई और सत्यता वाली खबर किसी कोने में दबी हुई हैं.

Punjab Telecast Punjab Telecast
Amritsar, 143001

A WAR AGAINST CORRUPTION AND HUMAN RIGHTS.....................!

Amritsar wale Amritsar wale
Amritsar

ਮਾਝੇ ਦੇ ਮਝੈਲ

Gurpreet Baba Bakala Gurpreet Baba Bakala
Amritsar, 143001

Journalist

LIVE Bharat News LIVE Bharat News
1, Shiv Nagar, Batala Road
Amritsar, 143001

DAILY NEWS@365 Day केवल सच, 30 साल का अनुभव, चैनल7 हेड पंजाब- हिमाचल, IBN 7 पंजाब हेड अब TV 18(पूर्व)

Nikka Lamberdar Nikka Lamberdar
Amritsar

ਬੇਹੱਦ ਖਾਸ ਤੇ ਜ਼ਰੂਰੀ ਖਬਰਾ

Nitish Kumar Nitish Kumar
Amritsar

Journalist

Amritsar Live Amritsar Live
Amritsar

Living Amritsar News 24

Buttarpb14wala Buttarpb14wala
Vill, Kiampura Teh Ajnala Distt Amritsar
Amritsar, 143102

nawi soch nawi khabar layi page follwo kr