Hapee Boparai
For Booking And Shows Enquiries please contact : +919988986785, [email protected]
ਕੀ ਪਤਾ ਕਦ ਪੈ ਜਾਣਾ ਏ ਠਾਹ ਪਟਾਕਾ ਸਾਹਾਂ ਦਾ
ਜਿੰਨੀ ਦੇਰ ਏ ਜਿਉਂਦਾ ਬੰਦਿਆ ਲੈ ਲਾ ਲਾਹਾ ਸਾਹਾਂ ਦਾ
happy birthday veer ji Kamar Bal Zaildaar 🍻
i don’t care who is doning better then me. i’m doing better then i was last year. it’s me vs me.
ਮਨ ਪੜ੍ਹੇ ਜਾਣ
ਤਾਂ ਸਭ ਫੜੇ ਜਾਣ
ਜਾਂ ਤਾਂ ਚਾਹ ਹੀ ਛੱਡ ਛੱਡੀ ਓ ?
ਜਾਂ ਫਿਰ ਸਾਡੀ ਚਾਅ ਨਈਂ ਪੀਂਦਾ ?
ਸਾਰੇ ਭਾਂਡੇ ਖਾਲੀ ਨੇ
ਹੌਕਾ ਵੀ ਨਈਂ ਭਰਦਾ ਮੈਂ
ਖ਼ੁਦ ਮਰਿਆਂ ਹਾਂ ਤੇਰੇ ਤੇ
ਤੈਥੋਂ ਨਈਂ ਸਾਂ ਮਰਦਾ ਮੈਂ
ਕੀ ਕਹਿਣੇ ਮੇਰੇ ਲੇਖਾਂ ਦੇ
ਤੇਰੇ ਕੇਸਾਂ ਨਾਲੋਂ ਕਾਲੇ ਨੇ
ਜਿੰਦਗੀ ਮਸ਼ਹੂਰ ਨਹੀਂ
ਭਰਭੂਰ ਹੋਨੀ ਚਾਹੀਏ 🎯
ਬੋਲ ਰੀਠੇ ਦਿਲੋਂ ਪਤਾਸੇ ਨੀ
waheguru🙏
ਜਿੰਨ੍ਹਾਂ ਮਤਲਬ ਆਪਣੇ ਕੱਢੇ ਨੇ
ਅਸੀਂ ਬੜੇ ਬੁਲਾਉਣੇ ਛੱਡੇ ਨੇ
ਜਿਹੜੇ ਸਾਡੇ ਹੱਕ ‘ਚ’ ਖਲੋਏ ਸਾਨੂੰ ਯਾਦ ਨੇ 🦅
ਜਿੰਨ੍ਹੇ ਜ਼ੋਰ ਲਾਉਣਾ ਲਾ ਲਓ
ਸਾਡਾ ਵਲ਼ੀ ਬਾਜ਼ਾਂ ਵਾਲਾ 🖌Kabal Saroopwali
happy birthday Kamar Bal Zaildaar veer ji WMK
ਗੈੱਟ Ready Brisbane 💥🙏
first overseas show🙏 Milde Aa Waleyo ..
With Khan Bhaini Vir Te Kabal Saroopwali
Note Kro Treek Te Place 22 Oct Nu
Kamar Bal Zaildaar Deepanshu Dhir
Rocky Bhullar Sunny Minhas Preet Bal veer
ਚਾਚੇ ਤਾਏ ੨
https://youtu.be/c5BlF7Eg3sQ
ਨਾਲ ਸੀ ਜਿਹੜੇ ਨਾਲ ਰਹਿਣਗੇ
𝘾𝙝𝙖𝙣𝙜𝙚 ਨਾ ਕਦੇ ਬਿਆਨ ਹੋਣਗੇ ♫ 🔜
🦅
🤝
official video out now share and support Jassi X Kabal Saroopwali Gurchet Sandhu
ਇੱਕਨਾ ਦੇ ਘਰ ਪੁਤ, ਪੁਤਾਂ ਘਰ ਪੋਤਰੇ
ਇਕਨਾ ਦੇ ਘਰ ਧੀਅ, ਧੀਆਂ ਘਰ ਦੋਹਤਰੇ
ਇਕਨਾ ਦੇ ਘਰ ਇੱਕ, ਓਹ ਵੀ ਜਾਏ ਮਰ
ਵਜ਼ੀਦਾ ਕੌਣ ਸਾਹਿਬ ਨੂੰ ਆਖੇ ਇੰਝ ਨਈਂ ਇੰਝ ਕਰ (ਸ਼ੇਖ ਵਜ਼ੀਦ)
RIP 🥲
Click here to claim your Sponsored Listing.
Videos (show all)
Category
Contact the public figure
Telephone
Website
Address
Amritsar
Amritsar
Punjabi singer and love to sing songs love to proform on stage .PUNJABI MUSIC ZINDABAAD.
Lowrence Road Niraz Medicare Near Bikanervala Ravi Professional Mahendi Artist
Amritsar, 143001
Ravi bridal Mahendi artist amritser Punjab address