Goldy Dhillon PB03
Nearby gyms & sports facilities
151102
151001
151001
151001
151001
Adjoining Shree Shyam Dhabha, Bhatinda
151001
151001
Bathinda
151001
ਬਠਿੰਡਾ
151001
151504
Panjab
| Cyclist | Traveller | Volleyball Player | Fitness Freak |
Never let the things you want make you forget the things you have.
*First Half Marathon* 🏃🏻♂️
*First is always special.* 🤩
Yesterday I completed my first half marathon *21.4 Kms in 02:02 Hours* at *Stelco Half Marathon Rampura.* I was targeting to finish it in 02:15 Hours because i had never ran so long before. But things went well and i finished it 13 minutes early. You never know your limits. You have to keep pushing yourself beyond your limits to see the magic.
Bathinda Half Marathon 6th edition.
Mini Marathon 5k by Punjab Runners Club Bathinda.
1st attempt for 10km Running. ⚡️⚔️
Done and Dusted 12km.🙏🏻
ਸਾਲ 2023 ਦੇ ਵਿਆਹਾਂ ਦੇ ਸੀਜ਼ਨ ਦੀ ਸਮਾਪਤੀ ਸਮੇਂ ਦੀ ਤਸਵੀਰ।
#2023
Champion’s Run 5K
Organised by StemFit Gym and Fit Hit Fitness Club.
🤟🏻
Guinness World Record, Limca Book Record, SR(Super Randonneur), Iron Man Malaysia ਅਤੇ ਹੋਰ ਪਤਾ ਨਹੀਂ ਕਿੰਨੇ ਹੀ ਖਿਤਾਬ ਆਪਣੇ ਨਾਮ ਕਰ ਚੁੱਕੇ ਨੌਜਵਾਨ ਗੌਰਵਦੀਪ ਸਿੰਘ ਭਾਟੀ ਨਾਲ ਬੀਤੇ ਐਤਵਾਰ ਮੁਲਾਕਾਤ ਕਰਨ ਦਾ ਸਬੱਬ ਬਣਿਆ।
ਇਹ ਸਾਰੇ ਰਿਕਾਰਡ ਕਦੋਂ ਬਣਾਏ, ਕਿਵੇਂ ਬਣਦੇ ਹਨ ਅਤੇ ਕਿਨੀ ਕੁ ਮੇਹਨਤ ਲੱਗੀ ਇਸ ਵਿਸ਼ੇ ਉੱਤੇ ਖੁੱਲ੍ਹੀ ਚਰਚਾ ਕੀਤੀ।
ਵੀਡਿਓ ਰਿਕਾਰਡ ਕਰਕੇ ਆਪਣੇ youtube channel ਉੱਤੇ ਪਾਈ ਹੈ।
Fitness ਅਤੇ Sports ਵਿੱਚ ਰੁਚੀ ਰੱਖਣ ਵਾਲਿਆਂ ਲਈ ਕੰਮ ਦੀਆਂ ਗੱਲਾਂ ਹਨ।
ਵੀਡਿਓ ਦਾ ਲਿੰਕ 👇
https://appopener.com/yt/vhyz3zcpz
ਬਠਿੰਡਾ ਸਾਇਕਲ ਰਾਇਡ
ਬਾਈ ਘੁੱਦਾ ਸਿੰਘ Ghudda Singh ਅਤੇ Dev kuraiwala ਹੋਰਾਂ ਨਾਲ। ❤️✌️
Bathinda Cycling Ride
ਘੁੱਦਾ ਸਿੰਘ Ghudda Singh Dev kuraiwala
THE GYMANSIO ADVENTURE RIDE 4.0
ਵਿਆਹਾਂ ਦੇ ਸੀਜ਼ਨ ਵਿੱਚ ਢਿੱਡ ਖਿੱਚ ਕੇ ਫੋਟੋ ਕਰਾਉਣ ਵਾਲੇ ਪੋਜ਼ ਦਾ ਅਭਿਆਸ ਕਰਨ ਸਮੇਂ ਦੀ ਤਸਵੀਰ।
ਆਪਣੇ ਸਰੀਰ ਨੂੰ ਬਦਲਣ ਲਈ,
ਤੁਹਾਨੂੰ ਪਹਿਲਾਂ ਆਪਣਾ ਮਨ ਬਦਲਣਾ ਚਾਹੀਦਾ ਹੈ।
ਕੀ ਲ਼ੱਗਦਾ? ⚡️⚡️☠️☠️
Thank you all for your lovely wishes and blessings on my birthday. ❤️🤗
Finished 2nd in Running 🥈on the event of Fit Bathinda Movement 🏃🏻✌️organised by
Sponsored by Samar Ielts Guru Kashi University Viva Fitness India
⚡️⚡️
ਕਈ ਬੰਦੇ ਹੁੰਦੇ ਆ ਜੋ ਜ਼ਿੰਮ(Gym) ਨੂੰ ਸਿਰਫ ਵੱਡੇ ਤੇ ਫੁੱਲੇ ਜੇ ਡੌਲਿਆਂ ਨਾਲ ਹੀ ਜੋੜ ਕੇ ਦੇਖਦੇ ਆ। ਜਿਹੜੇ ਹਰੇਕ ਨਵੇਂ ਲੱਗੇ ਜਵਾਕ ਨੂੰ ਟਿੱਚਰਾਂ ਕਰਦੇ ਆ ਬੀ "ਉਏ ਕੁੱਝ ਖਾ ਲਿਆ ਕਰ, ਤੂੰ ਤਾਂ ਪਹਿਲਾ ਨਾਲੋ ਵੀ ਸੁੱਕ ਗਿਆ।"
ਉਹਨਾਂ ਵਿਚਾਰਿਆਂ ਨੂੰ ਸ਼ਾਇਦ ਜਿਆਦਾ ਪਤਾ ਨਹੀਂ ਹੁੰਦਾ ਵੀ ਜ਼ਿੰਮ ਦਾ ਸਿਸਟਮ ਕੀ ਆ।
ਪਹਿਲੀ ਗੱਲ ਤਾਂ ਜ਼ਿੰਮ ਜਾ ਕੇ ਕੱਲੇ ਬੁੱਗ ਜੇ ਨਹੀਂ ਬਣੀਂਦਾ ਹੁੰਦਾ,
ਹਰ ਬੰਦੇ ਦੇ ਆਪਣੇ ਨਿਜ਼ੀ ਟੀਚੇ(Goals) ਹੁੰਦੇ ਹਨ।
ਜਿੰਵੇਂ ਕਈ ਲੋਕ bodybuilding competition ਖੇਡਦੇ ਹਨ। ਉਹਨਾਂ ਦਾ weight training ਦਾ ਅਤੇ ਖੁਰਾਕ ਦਾ ਤਰੀਕਾ ਕੁਝ ਹੋਰ ਹੁੰਦਾ ਹੈ, ਉਨ੍ਹਾਂ ਨੂੰ ਆਪਣੇ ਸਰੀਰ ਉੱਤੇ ਸਭ ਤੋਂ ਜ਼ਿਆਦਾ muscle mass ਚਾਹਿਦਾ ਹੁੰਦਾ ਹੈ।
ਉਹ ਗੋਲੀ-ਗੱਪਟਾ, ਟੀਕਾ-ਟੱਲਾ ਸਾਰਾ ਕੁੱਝ ਕਰਦੇ ਆ ਫੇਰ ਜਾ ਕੇ ਸਟੇਜ਼ ਤੇ ਚੜ੍ਹਦੇ ਆ। ਉਹਨਾਂ ਨੂੰ ਜਿੱਤਣ ਦਾ ਕੀੜਾ ਵੀ ਹੁੰਦਾ, ਤੇ ਕਿਸੇ ਦੀ ਤਾਂ ਜਿੰਦਗੀ ਵੀ ਸੈਟ ਹੋ ਜਾਂਦੀ ਆ ਕਿਉਂਕੀ ਅੱਜ਼ ਕੱਲ ਲੋਕਾ ਦਾ ਰੁਝਾਨ ਸਿਹਤ ਵੱਲ ਵਧਿਆ ਤੇ ਲੋਕ ਦੇਖਦੇ ਆ ਵੀ ਤੱਕੜਾ ਸਰੀਰ ਆ ਤਾਂ ਇਹਨੂੰ ਬਹੁਤ knowledge ਆ।
ਕੁਝ ਬੰਦਿਆਂ ਨੇ Power Lifting ਕਰਨੀ ਹੁੰਦੀ ਹੈ ਜਿਸ ਕਰਕੇ ਉਨ੍ਹਾਂ ਦੀ ਟ੍ਰੇਨਿੰਗ ਹੋਰ ਤਰੀਕੇ ਦੀ ਹੁੰਦੀ ਹੈ ਉਨ੍ਹਾਂ ਦੀ ਖੁਰਾਕ ਵੀ ਉਸ ਹਿਸਾਬ ਦੀ(high carbs+high protien) ਹੀ ਹੁੰਦੀ ਹੈ, ਉਨ੍ਹਾਂ ਨੂੰ ਸਰੀਰ ਤੇ ਫੈਟ ਨਾਲ ਕੋਈ ਚੱਕਰ ਨੀ ਹੁੰਦਾ ਉਹਨਾਂ ਨੇ ਬਸ ਜ਼ਿਆਦਾ ਤੋਂ ਜ਼ਿਆਦਾ ਵੱਜਣ ਚੱਕਣਾ ਹੁੰਦਾ ਅਤੇ ਮੈਡਲ ਜਿੱਤਣਾ ਹੁੰਦਾ ਹੈ।
ਅਤੇ ਕੁਝ ਫੇਰ ਆਉਂਦੇ ਆ ਮੇਰੇ ਅਰਗੇ, ਜਿੰਨਾਂ ਬੰਦਿਆਂ ਦਾ ਟੀਚਾ ਹੁੰਦਾ ਹੈ ਸਿਰਫ ਤੰਦਰੁਸਤੀ (fitness), ਬੀ ਕਿੱਤੇ ਕੰਮ-ਕਾਰ ਵਿੱਚ ਉੱਲਝ ਕੇ ਸਿਹਤ ਨਾ ਖਰਾਬ ਕਰ ਬੈਠੀਏ ਅਤੇ ਜੇ ਕਦੇ ਖੇਡਣਾ ਵੀ ਹੋਵੇ ਤਾਂ ਸਰੀਰ ਤਾਂ ਸਾਥ ਦੇਵੇ।
ਇਸ ਕੈਟੇਗਿਰੀ ਆਲੇਆਂ ਨੇ ਨਾਂ ਤਾਂ ਲੀੜੇ ਲਾਹ ਕੇ ਕਿਸੇ ਸਟੇਜ ਤੇ ਚੜਦਾ ਹੁੰਦਾ ਹੈ ਅਤੇ ਨਾ ਹੀ ਸਰੀਰ ਅੰਦਰ ਟੀਕੇ ਤੁੰਨ ਕੇ ਮੈਡਲ ਜਿੱਤਣ ਦੀ ਕੋਈ ਇੱਛਾ ਹੁੰਦੀ ਹੈ। ਜ਼ਿਆਦਾਤਰ ਕੰਮ ਕੁਦਰਤੀ ਖੁਰਾਕ ਤੇ ਹੀ ਨਿਰਭਰ ਕਰਦਾ ਹੈ ਅਤੇ ਜਿਹਨੂੰ ਮਾੜਾ ਮੋਟਾ ਹਿਸਾਬ ਜਾ ਆ ਜਾਂਦਾ ਉਹ ਥੋੜਾ ਬਹੁਤ protien powder ਇਕ suppliment ਵੱਜੋਂ ਲੈ ਲੈਂਦਾ ਹੈ। ਕਿਉਂਕੀ ਆਪਣੀ ਖੁਰਾਕ ਵਿੱਚ ਪ੍ਰੋਟੀਨ ਨਾਂ ਦੇ ਬਰਾਬਰ ਹੀ ਹੁੰਦਾ।
ਮੇਰੀ ਤਾਂ ਤੁਹਾਨੂੰ ਸਾਰੇਆਂ ਨੂੰ ਇਹੋ ਸਲਾਹ ਹੈ ਵੀ ਬਾਈ ਆਵਦੀ ਸਿਹਤ ਲਈ ਕੁੱਝ ਨਾ ਕੁੱਝ ਜਰੂਰ ਕਰਿਆ ਕਰੋ, ਬਿਨਾਂ ਸੋਚੇ ਨਾ ਖਾਇਆ ਕਰੋ, ਚੀਜਾਂ ਦੇ ingredients ਦੇਖਣ ਦੀ ਆਦਤ ਪਾਉ।
ਕਦੇ ਆਵਦਾ BMI Test ਕਰਾ ਕੇ ਦੇਖਿਉ ਵੀ ਸ਼ਰੀਰ ਦੀ composition ਕਿੰਵੇ ਦੀ ਆ।
ਕਿਨਾਂ ਕੁ muscle ਆ ਤੇ ਕਿਨੀ fat ਆ, organs ਉੱਤੇ visceral fat ਕਿਨੀ ਆ।
ਹਾਂ ਜਿਨਾਂ ਨੇ ਕਹਿਣਾ ਵੀ ਖਾਂਦੇ ਪੀਦੇ ਮਰੋ,
ਉਹ ਕੰਮ ਚੋਰ ਜੇ ਬਸ ਪਰਦਾ ਹੀ ਪਾਉਂਦੇ ਆ।
ਮੌਤ ਦਾ ਤਾਂ ਕੋਈ ਪਤਾ ਨਹੀਂ ਕਿਸ ਦਾ ਕਦੋਂ ਪਟਾਕਾ ਪੈ ਜਾਵੇ ਪਰ ਜਿਉਣਾ ਤਾਂ ਚੰਗੇ ਤਰੀਕੇ ਨਾਲ ਚਾਹਿਦਾ।
Fit ਰਹਿਣਾ ਇੱਕ ਤਪਸਿਆ ਜਰੂਰ ਹੈ ਅਤੇ ਪਰ ਇਹਨੂੰ ਆਵਦਾ lifestyle ਬਣਾਉ, ਮਜਬੂਰੀ ਨਹੀਂ।
ਜ਼ਿੰਮ ਜਾਉ, ਗਰਾਉਂਡ ਜਾਉ, ਹੋਰ ਨੀ ਤਾਂ ਦੌੜ ਲਾਲੋ।
Muscle mass ਵੀ ਜਰੂਰੀ ਆ, carbs ਲਿਮਿਟ ਵਿੱਚ ਰੱਖੋ, good fats ਲਉ ਅਤੇ ਜਿਆਦਾ ਪ੍ਰੋਟੀਨ ਰੱਖੋ।
ਬਾਕੀ ਕੰਮ ਆਪੇ ਸੈਟ ਹੋ ਜਾਣਾ।
ਅੱਜ ਲਈ ਐਨਾ ਹੀ ਬੈਸਸਸ।।।
ਸਸਰੀਕਾਲ ❤️
ਸਬਰ ♥️
Kurta Pjama ♥️
Click here to claim your Sponsored Listing.
Videos (show all)
Category
Contact the business
Telephone
Address
PB03
Bathinda
Mini Secretariat Road Gali No 9-c
Bathinda, 151001
Welcome to our page Follow us 🫶🏻Be real ❤️ abb aagey ho toh follow krlo 500 follower soon