Pedallers Club Bathinda
Nearby gyms & sports facilities
151102
151001
151001
Pb03
151001
151001
Adjoining Shree Shyam Dhabha, Bhatinda
151001
151001
Bathinda
151001
ਬਠਿੰਡਾ
151504
Panjab
Fun,Health and Environment is at the focus of all our activities.PCB is committed to work for Sustai
256th PCB OFFICIAL RIDE # GOBINDPURA JHIRHI # FOREST WALK # OPEN STADIUM # JUNGLE TEA # PCB CYCLING FOR HEALTH AND HAPPINESS.....
255th PCB OFFICIAL RIDE # PHOOLI BRIDGE # NATURE WALK # PCB CYCLING FOR HEALTH AND HAPPINESS...
254th PCB OFFICIAL RIDE # Nehri Kothi Teona # riverside # Nature # PCB cycling for health and happiness 🎊🎊
250th PCB OFFICIAL RIDE # Gobindpura JHIRI # FOREST WALK # NATURAL PARADISE # BIRD SPOTTING # NATURE BEAUTY # HUT # SPECIAL TEA # 🚴PCB CYCLING 🚴FOR HEALTH AND HAPPINESS...........
249th PCB OFFICIAL RIDE # CELEBRATIONS # 🏡SEKHU'S NEW HOME🏘️ # ENJOY # PARTY AT SEKHU'S FARM HOUSE....
248th PCB OFFICIAL RIDE # HAPPY BIRTHDAY CELEBRATION # MR.ARUNKUMAR # DREAMLAND FILM CITY # FULL FUN # PHOTOGRAPHY....
247th PCB OFFICIAL RIDE # SHOOT VILLA FILM CITY # WIND MILL # JUNGLE HUT ENVIORNMENT # FUN SHUN # SPECIAL TEA ....RIDE FOR FUN & HAPPINESS..... 😊 ..
246th PCB OFFICIAL RIDE # PHOOLI BRIDGE # RIVERSIDE # FRESH AIR # EXERCISE # GOOD TIME # FUN # TEA TIME PCB.....
245th PCB OFFICIAL RIDE # KISSAN CHOWK # NANI CHA CHOWK # SCF LIVERPOOL # THANKS ORGANISER # COORDINATION # HOSPITALITY 🙏
ਅੱਜ ਦੀ ਸਾਈਕਲਿੰਗ ਰਾਈਡ ਬਠਿੰਡੇ ਤੋਂ ਗੁਰਦੁਆਰਾ ਲੱਖੀ ਜੰਗਲ ਪ੍ 10ਵੀ ਤੱਕ ਸੀ। ਕਲੱਬ ਦੇ ਰਾਈਡਰਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਚੜ੍ਹਦੀ ਕਲਾ ਵਿੱਚ ਰਹਿਣ ਲਈ ਅਰਦਾਸ ਕੀਤੀ।
ਦੋਸਤੋ, ਤੁਹਾਨੂੰ ਇਹ ਦੱਸਦੇ ਬਹੁਤ ਖੁਸੀ ਹੋਵੇਗੀ ਕਿ ਬਠਿੰਡਾ ਸ਼ਹਿਰ ਦੇ ਸਾਈਕਲਿਸਟ ਸਾਹਿਲ ਸਚਦੇਵਾ ਜੀ ਨੇ 3651km ਸ੍ਰੀਨਗਰ ਤੋਂ ਕੰਨਿਆਕੁਮਾਰੀ ਤਕ ਸਾਈਕਲ ਰਾਈਡ ਬਹੁਤ ਹੀ ਸ਼ਾਨਦਾਰ ਅੰਦਾਜ਼ ਨਾਲ ਲਗਾਈ ਹੈ ਇਸ ਰਾਈਡ ਵਿੱਚ ਪੰਜਾਬ ਦੇ ਸਿਰਫ 3 ਰਾਇਡਰ੍ਸ ਨੇ ਹਿੱਸਾ ਲਿਆ। ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਹਿਲ ਸਚਦੇਵਾ ਜੀ ਨੇ ਬਠਿੰਡੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ। ਅੱਜ ਉਹ ਆਪਣੇ ਅਨੁਭਵ ਕਲੱਬ ਨਾਲ ਸਾਂਝੇ ਕੀਤੇ।ਅੱਜ Pedallers Club Bathinda ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਕਲੱਬ ਓਹਨਾ ਦੀ ਚੜਦੀ ਕਲਾ ਵਿੱਚ ਰਹਿਣ ਲਈ ਦੁਆ ਕਰਦਾ ਹੈ।
PCB 244th Official ride # Nehari kothi Teona # 32 km # Fun shun...
PCB # *5th Happy anniversary* #243 official ride # Proud moment # all flyover # kissan caffe # cake # tea party.........
Happy Cycling Ride (241) # Fun Shun # Motor # Tea # Exercise ...
Happy World Bicycle day friends # PCB # cycling for health & happiness 😊
"ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ"॥
ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਜਗਤ ਨੂੰ ਬੇਅੰਤ ਬੇਅੰਤ ਵਧਾਈਆਂ ਹੋਵਣ ਜੀ। ਪੀ ਸੀ ਬੀ ਕਲੱਬ ਵਾਹਿਗੁਰੂ ਅੱਗੇ ਆਪ ਸਭ ਦੀ ਚੜ੍ਹਦੀ ਕਲਾ ਅਤੇ ਤੰਦਰੁਸਤੀ ਦੀ ਅਰਦਾਸ ਕਰਦਾ ਹੈ।
ਆਓ, ਅਸੀਂ ਸਾਰੇ ਗੁਰੂ ਜੀ ਦੇ ਦੱਸੇ ‘ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ’ ਦੇ ਮਾਰਗ ’ਤੇ ਚਲੀਏ ਤੇ ਆਪਣੇ ਆਚਰਣ 'ਚ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਨ ਕਰੀਏl
ਅਜ ਕਲੱਬ ਵਲੋਂ ਗੁਰਦੁਆਰਾ ਲੱਖੀ ਜੰਗਲ ਵਿਖੇ ਰਾਇਡ ਲਗਾਈ ਗਈ ਤੇ ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਲਿਆ ।
"True friends are like diamonds - bright, beautiful, valuable and always in Style"
206th PCB Official Ride # Snap shot # 📸 Photography # full fun .......
PCB adventure ride # Dolhbaha dam # nature beauty # uphill # down hill # River crossing # Full fun # stamina check Ride.......
205th PCB WEEKLEY RIDE # BIRTHDAY 🎂 CELEBRATIONS # MR. HARJINDER ROMANA RUNNER # FULL FUN.....
204th PCB Offical ride # Babe di Nursery # Phooli # fun shun # mouj masti # cycling for health& happiness...
203th PCB Cycling ride # all flyovers # Maharaja Ranjit Singh University # Full fun & enjoy...
ਅੱਜ ਪੇੜੱਲੇਰਸ ਕਲੱਬ ਬਠਿੰਡਾ ਦੀ 200ਵੀਂ ਓੱਫੀਸ਼ਲ ਰਾਈਡ ਤੇ ਰਾਇਡਰ੍ਸ ਨੇ ਬਠਿੰਡਾ ਤੋ ਭੋਖੜਾ ਤੇ ਵਾਪਿਸ ਬਠਿੰਡਾ ਤੱਕ ਸਾਈਕਲਿੰਗ ਕੀਤੀ ।
ਅੱਜ ਦੇ ਇਸ ਖਾਸ ਦਿਨ ਨੂੰ ਲੈ ਕੇ ਰੋਡ ਰਨਰ ਰੈਸਟੂਰੈਂਟ ਵਿੱਚ ਕੇਕ ਕੱਟ ਕੇ ਇੱਕ ਦੂਜੇ ਨੂੰ ਵਧਾਈ ਦਿੱਤੀ ਗਈ। ਕਲੱਬ ਵੱਲੋਂ ਚਾਹ ਨਾਸ਼ਤੇ ਦਾ ਵੀ ਇੰਤਜਾਮ ਕੀਤਾ ਗਿਆ।
ਪਰਮਾਤਮਾ ਏਸੇ ਤਰਾਂ ਪੇੜੱਲੇਰਸ ਕਲੱਬ ਦੇ ਹਰ ਮੈਮਬਰ ਉੱਪਰ ਮੇਹਰ ਭਰਿਆ ਹੱਥ ਰੱਖਣ।
Saturday are always special with fun - filled rides.
Today, 186th PCB official ride from Shaheed Nand Singh chownk to vill. Bhokra.
New member bring freshness in team.We welcome Sr. Harjinder Singh (Happy Romana) in our club.We wish Good Health and Happiness for him
ਖ਼ੁਸ਼ੀਆਂ ਬੀਜ ਸੱਜਣਾ ਹਾਸੇ ਉੱਗਣਗੇ, ਜਦੋਂ ਅੰਦਰ ਖੁਸ਼ੀ ਹੋਵੇ ਤਾਂ ਬਾਹਰ ਵੀ ਝਲਕਦੀ ਹੈ। ਐਸੇ ਤਰਹ ਦਾ ਉਦਾਹਰਣ ਹੈ ਪੀਸੀਬੀ ਸਾਈਕਲਿੰਗ ਗਰੁੱਪ ਬਠਿੰਡਾ, ਜਿਸਦੇ ਮੈਂਬਰ ਹਰ ਪਲ ਨੂੰ ਖੁੱਲਕੇ ਜੀਣ ਵਿਚ ਵਿਸ਼ਵਾਸ ਰਖਦੇ ਹਨ।ਅੱਜ ਦੀ ਸਾਈਕਲ ਫੇਰੀ ਨੰਬਰ.182 ਸ਼ੂਟ ਵਿੱਲਾ ਫਿਲਮ ਸਾਈਟ ਵਿਚ ਰੱਖੀ ਗਈ। ਫੌਜ਼ੀ ਚੌਕ ਤੋਂ ਕੁੱਲ 10 ਕਿਲੋਮੀਟਰ ਦੀ ਦੂਰੀ ਤੇ ਮਲੋਟ ਰੋਡ ਨੂੰ ਜਾਂਦਿਆਂ ਬਹੁਤ ਹੀ ਵਦੀਆ ਸਾਈਟ ਬਣਾਈ ਗਈ ਹੈ। ਜੌ ਕਿ ਬਠਿੰਡੇ ਵਿਚ ਪਹਿਲੀ ਵੱਡੀ film City ਦੇ ਨਾਮ ਨਾਲ ਵੀ ਮਸ਼ੂਰ ਹੈ। ਪ੍ਰੀ ਵੈਡਿੰਗ ਸ਼ੂਟ ਲਈ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੁਦਰਤੀ ਸਜਾਵਟ ਕੀਤੀ ਹੋਈ ਹੈ। ਏਥੋਂ ਦੇ ਦਿਲਕਸ਼ ਨਜ਼ਾਰੇ ਆਪ ਮੁਹਾਰੇ ਹੀ ਤੁਹਾਨੂੰ ਤਸਵੀਰਾ ਲੈਣ ਲਈ ਮਜਬੂਰ ਕਰ ਦਿੰਦੇ ਨੇ, ਅਸੀਂ ਧੰਨਵਾਦੀ ਹਾਂ ਸਾਡੇ ਮਿੱਤਰ Shanky Sharma ਦੇ ਜਿਨਾ ਨੇ ਸਾਨੂੰ ਏਥੇ ਏਨਾ ਵਦੀਆ ਸਮਾ ਗੁਜਰਾਂ ਨ ਲਈ ਸੱਦਾ ਦਿੱਤਾ .....ਮੇਹਰ ਸਿੰਘ
ਅੱਜ ਪੇਡਲਰਸ ਕਲੱਬ ਬਠਿੰਡਾ ਵੱਲੋ 181 ਵੀਂ ਓੱਫੀਸ਼ਲ ਰਾਈਡ ਤੇ 20 ਕਿਲੋਮੀਟਰ ਦੀ ਰਾਈਡ ਕਰਕੇ ਜੋਗਰ ਪਾਰਕ ਵਿੱਚ ਸਮਾਪਤ ਕੀਤੀ ਗਈ। ਉੱਥੇ ਹੀ ਕਲੱਬ ਵੱਲੋਂ ਬਾਈ ਅਵਤਾਰ ਸਿੰਘ (Giant MTB Cycle) ਤੇ ਬਾਈ ਬਲਵਿੰਦਰ ਸੇਖੁ (Trek MTB Cycle) ਜੀ ਨੂੰ ਨਵੇਂ ਲਿਆਂਦੇ ਸਾਈਕਲ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ । ਥੋੜੇ ਸਮੇਂ ਬਾਅਦ ਇੱਕ ਸਖਸ਼ੀਅਤ ਸ. ਕਲਸੀ ਜੀ ਜੋ ਕਿ ਬਹੁਤ ਹੀ ਸੁਲਝੇ ਹੋਏ ਤੇ ਨੇਕ ਦਿੱਲ ਇਨਸਾਨ , ਦੀਆਂ ਗੱਲਾਂ ਬਾਤਾਂ ਸੁਣਕੇ ਮਨ ਨੂੰ ਬਹੁਤ ਚੰਗਾ ਲੱਗਿਆ।
ਏਕਤਾ ਦਾ ਪ੍ਰਤੀਕ ਸਾਡਾ ਕਲੱਬ ਪੀ ਸੀ ਬੀ
ਅੱਜ ਦੀ 179 ਵੀਂ ਕਲੱਬ ਦੀ ਓੱਫੀਸ਼ਲ ਰਾਈਡ ਬਹੁਤ ਹੀ ਸ਼ਾਨਦਾਰ ਰਹੀ। ਕਲੱਬ ਮੇਮਬਰਾਂ ਦਾ ਗੋਬਿੰਦਪੂਰਾ ਝਿੜੀ ਦੇ 500 ਏਕੜ ਵਿੱਚ ਫੈਲੇ ਜੰਗਲ ਵਿਚ ਕਈ ਤਰਾਂ ਦੇ ਦਰੱਖਤ(ਜਿਹੜੇ ਹੁਣ ਆਮ ਵੇਖਣ ਨੂੰ ਨਹੀਂ ਮਿਲਦੇ) , ਵੰਨ - ਸਵੰਨੇ ਪੰਛੀ , ਮੋਰ , ਛਪੜ ਆਦਿ ਬਹੁਤ ਚਿਰਾਂ ਬਾਦ ਵੇਖ ਕੇ ਮਨ ਬਹੁਤ ਖੁਸ਼ ਹੋਇਆ ।
ਉੱਥੇ ਹੀ ਦੇਸੀ ਤਰੀਕੇ ਨਾਲ ਛੋਟਾ ਟੋਆ ਪੁੱਟ ਕੇ ਚਾਹ ਬਣਾਕੇ ਪੀਤੀ ਗਈ ।
ਅੱਜ ਰਾਈਡ ਦੌਰਾਨ ਫੋਟੋਆਂ ਖਿੱਚਣ ਦਾ ਮਾਣ ਰਾਹੁਲ ਜੀ ਨੂੰ ਜਾਂਦਾ ਹੈ
Sundays rides are always special for PCB and so was today we celebrated birthday our beloved member Balwinder sekhu ji at sekhu farm house, we wish him a very happy and healthy life ahead.
for health and happiness.
On 176th # PCB Official Ride, Sr. Pargat Singh and Mr. Rajinder Kumar were honored by the Pedallers Club Bathinda at Jogger Park for completed the peak of Mount Everest base camp 5364 mtrs and also shared their experiences with the club.We are proud of them
Our 170th official ride was from fauzi chowk to bir talab zoo and back to mehna chowk at the residence of our handsome member jeet singh to celebrate his birthday PCB wishes him sucess in life.
cycling for health and happiness.
168th official ride of to kissan chowk at mulatania road Shared a cup of tea at joggers park.
PCB cycling for health and happiness.
Click here to claim your Sponsored Listing.
Videos (show all)
Category
Contact the business
Telephone
Address
Bathinda
151001
Bathinda, 151001
Sardaar fitness gym for ladies and gents amrik Singh road near SBI main branch bathinda
Bathinda
ਕਬੱਡੀ ਦੀ ਹਰ ਅਪਡੇਟ// ਸਿਰੇ ਦੇ ਜੱਫੇ// ਟੋਪ ਦੀਆ ਰੇਡਾ// ਕਬੱਡੀ ਖਿਡਾਰੀਆਂ ਨਾਲ ਮੁਲਾਕਾਤ// ਕਬੱਡੀ ਕੱਪ ਲਾਈਵ//
Bathinda, 151001
The Heros Taekwondo Academy bathinda Punjab .Provided Professional instructor and coaches to the schools