Red Cross Bathinda
A voluntary humanitarian organization which aims to inspire, encourage and initiate at all times all
The Indian Red Cross is a voluntary humanitarian organization having a network of over 700 branches throughout the country, providing relief in times of disasters/emergencies and promotes health & care of the vulnerable people and communities. It is a leading member of the largest independent humanitarian organization in the world, the International Red Cross & Red Crescent Movement. The movement
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਵੱਲੋਂ ਜਿਲ੍ਹੇ ਦੇ ਗਰੀਬ ਲੋੜਵੰਦ ਲੋਕਾਂ ਦੀ ਰੈੱਡ ਕਰਾਸ ਵੱਲੋਂ ਟਰਾਈ-ਸਾਈਕਲਜ, ਰਾਸ਼ਨ ਅਤੇ ਹੋਰ ਲੋੜੀਦਾ ਸਮਾਨ ਦੇ ਕੇ ਮੱਦਦ ਕੀਤੀ ਗਈ।
ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ BABA FARID COLLEGE OF ENGINEERING & TECHNOLOGY, DEON, Distt.Bathinda ਦੇ ਸਟੂਡੈਂਟਸ ਨੇ ਕਾਲਿਜ ਵਿਖੇ ਖੂਨਦਾਨ ਕੈਂਪ ਲਗਾਕੇ 29 ਯੂਨਿਟਾਂ ਖੂਨਦਾਨ ਕੀਤਾ। ਰੈੱਡ ਕਰਾਸ ਸੁਸਾਇਟੀ ਦੇ ਕਾਰਜਕਾਰੀ ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕੈਂਪ ਪ੍ਰਬੰਧਕਾਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਵੀ ਕੀਤਾ।
ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈਏਐੱਸ ਅਤੇ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਜੀ ਵਲੋਂ ਅੱਜ ਸਥਾਨਕ ਓਲਡ ਏਜ ਹੋਮ, ਕੁਸ਼ਟ ਆਸ਼ਰਮ,ਈਵਨਿੰਗ ਸਕੂਲਾਂ ਅਤੇ ਚਿਲਡਰਨ ਹੋਮ ਦੇ ਵਿਦਿਆਰਥੀਆਂ/ ਇਨਮੇਟਸ ਨਾਲ ਦੀਵਾਲੀ ਸੈਲੀਬਰੇਟ ਕੀਤੀ ਗਈ ਅਤੇ ਉਹਨਾਂ ਨੂੰ ਮਿਠਾਈ ਵੀ ਵੰਡੀ ਗਈ।
ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ,ਆਈਏਐੱਸ ਜੀ ਵਲੋਂ ਸਥਾਨਕ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਸਪੈਸ਼ਲੀ ਏਬਲਡ ਦਾ ਦੌਰਾ ਕਰਕੇ ਇੱਥੇ ਪੜ੍ਹ ਰਹੇ ਵਿਦਿਆਰਥੀਆਂ ਨਾਲ ਦੀਵਾਲੀ ਸੈਲੀਬਰੇਟ ਕੀਤੀ ਗਈ। ਵਿਦਿਆਰਥੀਆਂ ਨੂੰ ਮਿਠਾਈ ਵੀ ਵੰਡੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਐਨਸੀਸੀ ਨੇਵਲ ਯੂਨਿਟ ਦੇ ਸੀਓ ਸ਼੍ਰੀ ਦੀਪ ਕਰਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਸੇ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਇੱਥੇ ਭਾਰਤੀ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਸੈਂਟਰ ਤੋਂ ਬਿਊਟੀਸ਼ਨ ਦੀ 6 ਮਹੀਨਿਆਂ ਦੀ ਸਿਖਲਾਈ ਲੈ ਚੁੱਕੀਆਂ ਲੜਕੀਆਂ ਨੂੰ ਕਿੱਟਾਂ ਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਦੇ ਯਤਨਾਂ ਸਦਕਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਖੋਲ੍ਹੇ ਗਏ "ਬਠਿੰਡਾ ਇੰਸਟੀਚਿਊਟ ਆੱਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ" ਦਾ ਪਹਿਲਾ ਬੈਚ ਸਫਲਤਾਪੂਰਬਕ ਕੰਪਲੀਟ ਹੋਣ ਉਪਰੰਤ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਅਤੇ ਫਸਟ ਏਡ ਟ੍ਰੇਨਰ ਨਰੇਸ਼ ਪਠਾਣੀਆ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਜੀ ਦੀ ਪ੍ਰਗਤੀਸ਼ੀਲ ਸੋਚ ਅਧੀਨ ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਦੇ ਯਤਨਾਂ ਸਦਕਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਖੋਲ੍ਹੇ ਗਏ "ਬਠਿੰਡਾ ਇੰਸਟੀਚਿਊਟ ਆੱਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ" ਦਾ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਜੀ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਵੀ ਹਾਜਰ ਸਨ।
Indian Red Cross Society Bathinda have sufficient number of oxygen concentrators for the patients to whom doctors have advised oxygen support. Needy persons may approach us with doctor's prescription, aadhar card and security. We would provide it on nominal rent. For more detail pl feel free to give call on 9872666803, 7009219201.
ਸਪੋਰਟਕਿੰਗ ਇੰਡਸਟਰੀਜ ਲਿਮਟਿਡ, ਜੀਦਾ ਦੇ A.V.P. (HR & ADMIN) ਸ਼੍ਰੀ ਰਜਿੰਦਰਪਾਲ ਜੀ ਵੱਲੋਂ ਜਿਲ੍ਹੇ ਦੇ ਟੀਬੀ ਮਰੀਜਾਂ ਲਈ 100 ਰਾਸ਼ਨ ਕਿਟਾਂ ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਨੂੰ ਰੈੱਡ ਕਰਾਸ ਸੁਸਾਇਟੀ ਰਾਹੀਂ ਭੇਂਟ ਕੀਤੀਆਂ ਗਈਆਂ। ਸਕੱਤਰ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਦਰਸ਼ਨ ਬਾਂਸਲ ਜੀ ਨੇ ਕੰਪਨੀ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ।
ਦੋਸਤੋ....ਰੈੱਡ ਕਰਾਸ ਸੁਸਾਇਟੀ, ਬਠਿੰਡਾ ਵੱਲੋਂ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਨਾਲ ਮਹੂਆਣਾ ਦੀ ਤਰਜ ਤੇ ਵਪਾਰਕ ਗੱਡੀਆਂ ਦੇ ਨਵੇਂ ਲਾਈਸੰਸ ਅਤੇ ਰੀਨਿਊ ਲਾਈਸੰਸਾਂ ਲਈ 2 ਦਿਨਾਂ ਦਾ ਰੋਡ ਸੇਫਟੀ ਰਿਫਰੈਸ਼ਰ ਕੋਰਸ ਕਰਵਾਉਣ ਲਈ ਰੈੱਡ ਕਰਾਸ ਭਵਨ, ਸਿਵਲ ਸਟੇਸ਼ਨ, ਬਠਿੰਡਾ ਵਿਖੇ ਇੰਸਟੀਚਿਊਟ ਖੁੱਲ੍ਹ ਚੁੱਕਾ ਹੈ। ਹੁਣ ਇਹ ਸਰਟੀਫਿਕੇਟ ਕੋਰਸ ਤੁਸੀਂ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਦਫਤਰ ਤੋਂ ਕਰ ਸਕਦੇ ਹੋ।
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਵੱਲੋਂ ਜਿਲ੍ਹੇ ਦੇ ਗਰੀਬ ਲੋੜਵੰਦ ਲੋਕਾਂ ਦੀ ਰੈੱਡ ਕਰਾਸ ਵੱਲੋਂ ਟਰਾਈ-ਸਾਈਕਲਜ ਅਤੇ ਹੋਰ ਸਮਾਨ ਦੇ ਕੇ ਮੱਦਦ ਕੀਤੀ ਗਈ।
ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ Govt.Polytechnic College, Bathinda ਦੇ ਫਾਰਮੇਸੀ ਵਿਭਾਗ ਦੇ ਸਟੂਡੈਂਟਸ ਨੇ ਪ੍ਰੋਫੈਸਰ ਵਿਭਾ ਸ਼ਰਮਾ ਅਤੇ ਨਵਦੀਪ ਦੀ ਅਗੁਵਾਈ ਹੇਠ ਕਾਲਿਜ ਵਿਖੇ ਖੂਨਦਾਨ ਕੈਂਪ ਲਗਾਕੇ 53 ਯੂਨਿਟਾਂ ਖੂਨਦਾਨ ਕੀਤਾ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕੈਂਪ ਪ੍ਰਬੰਧਕਾਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਵੀ ਕੀਤਾ।
ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਬਾਬਾ ਫਰੀਦ ਕਾਲਿਜ ਦੇ ਐੱਨਐੱਸਐੱਸ ਯੂਨਿਟ ਦੇ ਵਲੰਟੀਅਰਾਂ ਨੇ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ 50 ਯੂਨਿਟਾਂ ਖੂਨਦਾਨ ਕੀਤਾ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਵਲੰਟੀਅਰਾਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਕੈਂਪ ਪ੍ਰਬੰਧਕਾਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਵੀ ਕੀਤਾ।
One Day Safety Training Program organised by Dy. Director of Factories, BTA at Ultratech Cement Plant, Lehra. During the Program First Aid training given to workers by Naresh Pathania, First Aid Master Trainer, Red Cross, Bathinda.
Today, Under the able guidance of worthy Deputy Commissioner & President Sh.Shokat Ahmad Parray, IAS & Secretary Red Cross Sh. Darshan Kumar Bansal a First Aid Awareness Camp was organised in Kendriya Vidyalaya No 4, Bathinda Cantt. First Aid Tips given to students & staff members of the Vidyalaya by Naresh Pathania, First Aid Master Trainer of Red Cross Society BTA.
ਬਠਿੰਡਾ ਵਿੱਚ "ਮਾਸੂਮ ਭੈਣਾਂ ਗੋਹਾ ਕੂੜਾ ਚੁੱਕਣ ਨੂੰ ਮਜ਼ਬੂਰ" ਪ੍ਰਕਾਸ਼ਿਤ ਹੋਈ ਖ਼ਬਰ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ -ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਵੱਲੋ ਸਕੱਤਰ ਰੈਡ ਕਰਾਸ ਨੂੰ ਜਲਦ ਪ੍ਰੀਵਾਰ ਨਾਲ ਤਾਲਮੇਲ ਕਰਨ ਸਬੰਧੀ ਦਿੱਤੇ ਗਏ ਆਦੇਸ਼ਾਂ ਤਹਿਤ ਸਕੱਤਰ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਨੇ ਪਿੰਡ ਅਬਲੂ ਦੇ ਸਰਪੰਚ ਸ਼੍ਰੀ ਨਿਰਮਲ ਸਿੰਘ, ਸਾਬਕਾ ਸਰਪੰਚ ਸ਼੍ਰੀ ਸਰਬਜੀਤ ਸਿੰਘ ਅਤੇ ਸ਼੍ਰੀ ਸੱਤਪਾਲ ਸਿੰਘ ਨਾਲ ਪ੍ਰੀਵਾਰ ਨੂੰ ਮਿਲ ਕੇ ਇੱਕ ਸਿਲਾਈ ਮਸ਼ੀਨ, ਰਾਸ਼ਨ, 2 ਬਿਸਤਰਿਆਂ ਦਾ ਸਾਮਾਨ, ਗੱਦੇ, ਸਿਰਹਾਣੇ, ਕੰਬਲ, ਹਾਈਜਿਨ ਕਿੱਟਾਂ ਅਤੇ ਬਰਤਨ ਦਿੱਤੇ ਅਤੇ ਪਰਿਵਾਰ ਦੀ ਹੋਰ ਵੀ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ।
ਅੱਜ ਜਿਲ੍ਹਾ ਰੈੱਡ ਕਰਾਸ ਸੁਸਾਇਟੀ, ਬਠਿੰਡਾ ਵੱਲੋਂ AIIMS Bathinda ਵਿਖੇ ਜਨ ਔਸ਼ਧੀ ਕੇਂਦਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿ਼ਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰ਼ੀ ਸ਼ੌਕਤ ਅਹਿਮਦ ਪਰੇ, ਆਈਏਐੱਸ ਅਤੇ ਏਮਜ ਦੇ ਪ੍ਰੈਜੀਡੈਂਟ ਪ੍ਰੋਫੈਸਰ ਡਾ.ਅਨਿਲ ਕੁਮਾਰ ਗੁਪਤਾ ਜੀ ਵੱਲੋਂ ਕੀਤਾ ਗਿਆ। ਇਸ ਮੌਕੇ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਅਤੇ ਏਮਜ ਸਟਾਫ ਵੀ ਹਾਜਰ ਸਨ।
Under the able guidance of worthy Deputy Commissioner & President Sh.Shokat Ahmad Parray, IAS & Secretary Red Cross Sh. Darshan Kumar Bansal WORLD FIRST AID DAY-2023 celebrated in Police Public School. First Aid Tips given to students by Naresh Pathania, First Aid Master Trainer of Red Cross Society BTA.
Today evening, Under the able guidance of worthy Deputy Commissioner & President Sh.Shokat Ahmad Parray, IAS & Secretary Red Cross Sh. Darshan Kumar Bansal WORLD FIRST AID DAY-2023 celebrated in Sushant City -2 Bathinda. First Aid Tips given to families of colony by Naresh Pathania, First Aid Master Trainer of Red Cross Society BTA.
Under the able guidance of worthy Deputy Commissioner & President Sh.Shokat Ahmad Parray, IAS, and Secretary Red Cross Sh. Darshan Kumar Bansal WORLD FIRST AID DAY-2023 celebrated in Oil Depot of Bharat Petroleum at Phoos Mandi. First Aid Tips given to workers of oil depot by Naresh Pathania, First Aid Master Trainer of Red Cross Society BTA.
ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿ਼ਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰ਼ੀ ਸ਼ੌਕਤ ਅਹਿਮਦ ਪਰੇ, ਆਈਏਐੱਸ ਅਤੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਜੀ ਦੀ ਅਗੁਵਾਈ ਹੇਠ ਅੱਜ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਵਿਸ਼ਵ ਫਸਟ ਏਡ ਡੇਅ ਸੰਬੰਧੀ ਬਾਬਾ ਫਰੀਦ ਗਰੁੱਪ ਆੱਫ ਇੰਸਟੀਚਿਊਸ਼ਨਜ ਦਿਓਣ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਰਿਸੋਰਸ ਪਰਸਨ ਵਜੋਂ ਪਹੁੰਚੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਟੀਚਰਜ ਅਤੇ ਸਟੂਡੈਂਟਸ ਨੂੰ ਫਸਟ ਏਡ ਦੀ ਟ੍ਰੇਨਿੰਗ ਦਿੱਤੀ।
ਡਿਪਟੀ ਕਮਿਸ਼ਨਰ ਅਤੇ ਪਰਧਾਨ ਜਿ਼ਲ੍ਹਾ ਰੈਡ ਕਰਾਸ ਸੁਸਾਇਟੀ ਬਠਿੰਡਾ ਸ੍ਰ਼ੀ ਸ਼ੌਕਤ ਅਹਿਮਦ ਪਰੇ, ਆਈਏਐੱਸ ਅਤੇ ਸਕੱਤਰ ਦਰਸ਼ਨ ਕੁਮਾਰ ਬਾਂਸਲ ਜੀ ਦੀ ਅਗੁਵਾਈ ਹੇਠ ਰੈੱਡ ਕਰਾਸ ਸੁਸਾਇਟੀ ਵੱਲੋਂ 1 ਤੋਂ 7 ਸਤੰਬਰ ਤੱਕ ਮਨਾਏ ਜਾ ਰਹੇ ਰਾਸ਼ਟਰੀ ਪੋਸ਼ਣ ਸਪਤਾਹ ਅਧੀਨ ਸਰਕਾਰੀ ਹਾਈ ਸਮਾਰਟ ਸਕੂਲ ਕੋਟਗੁਰੂ ਵਿਖੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਰਿਸੋਰਸ ਪਰਸਨ ਵਜੋਂ ਪਹੁੰਚੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਬੱਚਿਆਂ ਨੂੰ ਸੰਤੁਲਿਤ ਖੁਰਾਕ ਲੈਣ ਅਤੇ ਫਸਟ ਏਡ ਦੇ ਟਿਪਸ ਦਿੱਤੇ।
ਅੱਜ ਪੰਜਾਬ ਪੁਲਿਸ ਅਕੈਡਮੀ ਫਿਲੌਰ ਵਿਖੇ ਅੰਡਰ ਟ੍ਰੇਨਿੰਗ ਪੁਲਿਸ ਆਫੀਸਰਜ ਨੂੰ ਰੈੱਡ ਕ੍ਰਾਸ ਸੁਸਾਇਟੀ ਬਠਿੰਡਾ ਵੱਲੋਂ ਫਸਟ ਏਡ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਸੁਸਾਇਟੀ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆਂ ਨੇ ਪੁਲਿਸ ਆਫੀਸਰਜ ਨੂੰ ਫਸਟ ਏਡ ਟਿਪਸ ਦਿੱਤੇ।
Under the able guidance of Sh.Darshan Kumar Bansal, Secretary Red Cross, a First Aid Training camp for professionals was organised in Red Cross Bhawan, Bathinda w.e.f. 23-8-2023 to 31-8-2023. FA Master Trainer Naresh Pathania imparted the training to participants.
Under the able guidance of worthy Deputy Commissioner & President Sh.Shokat Ahmad Parray, IAS, First Aid Tips given to workers of CARGILL INDIA LTD. Bathinda by Naresh Pathania, First Aid Master Trainer of Red Cross Society BTA during 1 day Safety Awareness Programme organised by Deputy Director Factories BTA Er.Vishal Singla.
Under the able guidance of Sh.Darshan Kumar Bansal, Secretary Red Cross, a First Aid Training camp for professionals was organised in Red Cross Bhawan, Bathinda. FA Master Trainer Naresh Pathania imparted the training.
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਗਰੀਬ ਲੋੜਵੰਦ ਲੋਕਾਂ ਦੀ ਰੈੱਡ ਕਰਾਸ ਵੱਲੋਂ ਵੀਲ੍ਹ ਚੇਅਰ. ਹੀਅਰਿੰਗ ਏਡ, ਟਰਾਈ-ਸਾਈਕਲ, ਵਾਲਕਰ ਅਤੇ ਹੋਰ ਸਮਾਨ ਦੇ ਕੇ ਮੱਦਦ ਕੀਤੀ ਗਈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਨੇ ਅੱਜ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਰੈੱਡ ਕਰਾਸ ਸੁਸਾਇਟੀ ਬਠਿੰਡਾ ਦੇ ਸਕੱਤਰ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਅਤੇ ਸ਼੍ਰੀਮਤੀ ਵਿਜੈ ਲਕਸ਼ਮੀਂ ਲੇਖਾਕਾਰ ਨੂੰ ਉਹਨਾਂ ਵੱਲੋਂ ਕੀਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਲਈ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸਨਮਾਨਿਤ ਕੀਤਾ।ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਸ. ਅਮਿਤ ਰਤਨ, ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ, ਏਡੀਜੀਪੀ ਸ਼੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਜੀ ਨੇ ਅੱਜ ਆਜ਼ਾਦੀ ਦੀ 76ਵੀਂ ਵਰ੍ਹੇਗੰਢ ਮੌਕੇ ਸਥਾਨਕ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਕੌਮੀ ਤਿਰੰਗਾ ਲਹਿਰਾਉਣ ਉਪਰੰਤ ਰੈੱਡ ਕਰਾਸ ਸੁਸਾਇਟੀ, ਬਠਿੰਡਾ ਵੱਲੋਂ ਲੋੜਵੰਦ ਔਰਤਾਂ ਅਤੇ ਦਿਵਯਾਂਗਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈ ਸਾਈਕਲ ਵੰਡੇ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਸ. ਅਮਿਤ ਰਤਨ, ਵਿਧਾਇਕ ਭੁੱਚੋਂ ਮੰਡੀ ਮਾਸਟਰ ਜਗਸੀਰ ਸਿੰਘ, ਏਡੀਜੀਪੀ ਸ਼੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ, ਜ਼ਿਲ੍ਹਾ ਪੁਲਿਸ ਮੁਖੀ ਸ. ਗੁਲਨੀਤ ਸਿੰਘ ਖੁਰਾਣਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।
ਮਾਨਯੋਗ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਸਕੂਲੀ ਬੱਚਿਆਂ ਨੂੰ ਬਰਸਾਤੀ ਮੌਸਮ ਦੌਰਾਨ ਆਈ ਫਲੂ, ਬੀਮਾਰੀਆਂ ਤੋਂ ਬਚਣ, ਸਿਹਤ-ਸੰਭਾਲ ਅਤੇ ਫਸਟ ਏਡ ਦੀ ਜਾਣਕਾਰੀ ਦੇਣ ਲਈ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋੰ ਇੱਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਵੱਲੋਂ ਜਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਗਰੀਬ ਲੋੜਵੰਦ ਲੋਕਾਂ ਦੀ ਰੈੱਡ ਕਰਾਸ ਵੱਲੋਂ ਵੀਲ੍ਹ ਚੇਅਰ. ਰਾਸ਼ਨ ਅਤੇ ਹੋਰ ਸਮਾਨ ਦੇ ਕੇ ਮੱਦਦ ਕੀਤੀ ਗਈ।
Under the able guidance of worthy Deputy Commissioner & President Sh.Shokat Ahmad Parray, IAS, First Aid Training imparted to 400 Students & faculty of Akal University, Talwandi Sabo by Naresh Pathania, First Aid Master Trainer of Red Cross Society, Bathinda.
ਅੱਜ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ 3 ਦਿਵਯਾਂਗਾਂ ਨੂੰ Wheel Chair & Tricycles ਦਿੱਤੇ ਗਏ।
ਰੈੱਡ ਕਰਾਸ ਸੁਸਾਇਟੀ ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਐੱਨਐੱਫਐੱਲ ਪਲਾਂਟ ਦੀ ਸੁਰੱਖਿਆ ਸੰਭਾਲ ਰਹੀ ਯੂਨਿਟ ਸੀਆਈਐੱਸਐੱਫ ਦੇ 13 ਜਵਾਨਾਂ ਨੇ ਇੰਸਪੈਕਟਰ ਕਰਮ ਸਿੰਘ ਅਤੇ ਸਬ-ਇੰਸਪੈਕਟਰ ਵਿਨੋਦ ਦੀ ਅਗੁਵਾਈ ਵਿੱਚ ਬਲੱਡ ਬੈਂਕ, ਸਿਵਲ ਹਸਪਤਾਲ ਬਠਿੰਡਾ ਵਿਖੇ ਖੂਨਦਾਨ ਕੀਤਾ। ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ, ਬੀਟੀਓ ਡਾ.ਗੁੰਜਨ ਅਤੇ ਡਾ.ਰਿਤੀਕਾ ਨੇ ਜਿੱਥੇ ਸੀਆਈਐੱਸਐੱਫ ਜਵਾਨਾਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਕੀਤਾ ਉੱਥੇ ਵਿਸ਼ਵ ਖੂਨਦਾਨੀ ਦਿਵਸ ਸੰਬੰਧੀ ਖੂਨਦਾਨ ਦੀ ਸਹੁੰ ਵੀ ਚੁਕਾਈ।
14 ਜੂਨ “ਵਰਲਡ ਬਲੱਡ ਡੋਨਰਜ ਡੇਅ” ਮੌਕੇ ਰੈੱਡ ਕਰਾਸ ਸੁਸਾਇਟੀ ਅਤੇ ਸਿਹਤ ਵਿਭਾਗ ਬਠਿੰਡਾ ਦੀ ਸਰਪ੍ਰਸਤੀ ਹੇਠ ਜਿਲ੍ਹੇ ਦੀਆਂ ਖੂਨਦਾਨੀ ਸੰਸਥਾਵਾਂ ਨੇ ਸ਼ਹਿਰ ਦੇ ਵੱਖ-ਵੱਖ ਬਜਾਰਾਂ ਵਿੱਚੋਂ ਇੱਕ “ਕਾਫਲਾ ਖੂਨਦਾਨੀਆਂ ਦਾ” ਕੱਢਿਆ। ਜਿਸ ਨੂੰ ਰੈੱਡ ਕਰਾਸ ਭਵਨ ਤੋਂ ਬਠਿੰਡਾ ਸ਼ਹਿਰੀ ਵਿਧਾਇਕ ਸ੍ਰ.ਜਗਰੂਪ ਸਿੰਘ ਗਿੱਲ ਜੀ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਿਵਲ ਸਰਜਨ ਡਾ.ਤੇਜਵੰਤ ਸਿੰਘ ਢਿੱਲੋਂ, ਐੱਸਐੱਮਓ ਡਾ.ਮਨਿੰਦਰ ਸਿੰਘ ਅਤੇ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਨੇ ਸਨਮਾਨ ਸਮਾਰੋਹ ਦੌਰਾਨ ਖੂਨਦਾਨੀ ਸੰਸਥਾਵਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।
14 June- WORLD BLOOD DONORS DAY ਖੂਨ ਦੇ ਲੋੜਵੰਦਾਂ ਲਈ ਬਿਨਾਂ ਕਿਸੇ ਲਾਲਚ ਦੇ ਸਵੈਇੱਛਾ ਨਾਲ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਦਿਲੋਂ ਸਲਾਮ। 🩸ਨਰੇਸ਼ ਪਠਾਣੀਆ, ਫਸਟ ਏਡ ਮਾਸਟਰ ਟ੍ਰੇਨਰ, ਰੈੱਡ ਕਰਾਸ ਸੁਸਾਇਟੀ, ਬਠਿੰਡਾ।🩸
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਰੈੱਡ ਕਰਾਸ ਸੋਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈ.ਏ.ਐੱਸ., ਜੀ ਦੀ ਯੋਗ ਅਗਵਾਈ ਹੇਠ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ 3 ਦਿਵਯਾਂਗਾਂ ਨੂੰ ਸਕੱਤਰ ਰੈੱਡ ਕਰਾਸ ਦਰਸ਼ਨ ਕੁਮਾਰ ਬਾਂਸਲ ਜੀ ਵੱਲੋਂ ਵੀਲ੍ਹ ਚੇਅਰਾਂ ਦਿੱਤੀਆਂ ਗਈਆਂ।
ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਬਠਿੰਡਾ ਸ਼੍ਰੀ ਸ਼ੌਕਤ ਅਹਿਮਦ ਪਰੇ, ਆਈਏਐੱਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਕਰਾਸ ਵੱਲੋਂ ਸਥਾਨਕ ਚਿਲਡਰਨ ਹੋਮ ਅਤੇ ਵੋਕੇਸ਼ਨਲ ਰੀਹੈਬਲੀਟੇਸ਼ਨ ਸੈਂਟਰ ਦੇ ਬੱਚਿਆਂ ਨੂੰ ਹਾਈਜੀਨ ਕਿਟਾਂ ਵੰਡੀਆਂ ਗਈਆਂ। ਸਕੱਤਰ ਦਰਸ਼ਨ ਕੁਮਾਰ ਬਾਂਸਲ ਨੇ ਦੱਸਿਆ ਕਿ ਨਿੱਜੀ ਸਾਫ਼ ਸਫ਼ਾਈ ਲਈ ਇਹ ਹਾਈਜੀਨ ਕਿਟਾਂ ਭਾਰਤੀ ਰੈੱਡ ਕਰਾਸ ਸੁਸਾਇਟੀ ਵੱਲੋਂ ਪੰਜਾਬ ਰਾਜ ਸ਼ਾਖਾ ਰਾਹੀਂ ਜ਼ਿਲ੍ਹਾ ਬ੍ਰਾਂਚਾਂ ਨੂੰ ਵੰਡਣ ਲਈ ਭੇਜੀਆਂ ਗਈਆਂ ਹਨ।
ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਵਿਖੇ ਕੰਮਕਾਜੀ ਔਰਤਾਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਰੈੱਡ ਕਰਾਸ ਸੁਸਾਇਟੀ, ਬਠਿੰਡਾ ਵੱਲੋਂ ਖੋਹਲੇ ਗਏ ਕਰੈੱਚ ਸੈਂਟਰ ਦਾ ਉਦਘਾਟਨ ਸ਼੍ਰੀਮਤੀ ਪੱਲਵੀ ਚੌਧਰੀ, ਆਈਏਐੱਸ, ਕਾਰਜਕਾਰੀ ਡਿਪਟੀ ਕਮਿਸ਼ਨਰ, ਬਠਿੰਡਾ ਜੀ ਨੇ ਕੀਤਾ। ਇਸ ਮੌਕੇ ਸਕੱਤਰ ਰੈੱਡ ਕਰਾਸ ਸ਼੍ਰੀ ਦਰਸ਼ਨ ਕੁਮਾਰ ਬਾਂਸਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜਰ ਸਨ।
ਅੱਜ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਯੂਨਾਈਟਿਡ ਵੈੱਲਫੇਅਰ ਸੁਸਾਇਟੀ ਵੱਲੋਂ ਪਿੰਡ ਢੇਲਵਾਂ ਦੇ ਉਦਾਸੀਨ ਡੇਰਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ 35 ਦਾਨੀਆਂ ਨੇ ਆਪਣਾ ਖੂਨਦਾਨ ਕੀਤਾ।
ਦੋਸਤੋ…ਅੱਜ ਸਰਕਾਰੀ ਹਾਈ ਸਕੂਲ ਸੇਮਾ, ਜਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਨੂੰ ਰੈੱਡ ਕਰਾਸ ਸੁਸਾਇਟੀ ਬਠਿੰਡਾ ਵੱਲੋਂ ਹੀਟ ਵੇਵਜ ਤੋਂ ਬਚਣ, ਸਿਹਤ-ਸੰਭਾਲ, ਨਿੱਜੀ ਸਾਫ ਸਫਾਈ ਰੱਖਣ, ਹੈਂਡ ਵਾਸ਼ਿੰਗ ਅਤੇ ਸਕੂਲ਼ਾਂ ਵਿੱਚ ਵਾਪਰਣ ਵਾਲੀਆਂ ਛੋਟੀਆਂ ਮੋਟੀਆਂ ਦੁਰਘਟਨਾਵਾਂ ਦੌਰਾਨ ਦਿੱਤੀ ਜਾਣ ਵਾਲੀ ਫਸਟ ਏਡ ਦੇ ਟਿਪਸ ਦਿੱਤੇ ਗਏ। ਨਰੇਸ਼ ਪਠਾਣੀਆ, ਫਸਟ ਏਡ ਟ੍ਰੇਨਰ, ਰੈੱਡ ਕਰਾਸ, ਬਠਿੰਡਾ।
Click here to claim your Sponsored Listing.
Videos (show all)
Category
Contact the organization
Telephone
Website
Address
Red Cross Bhawan, Civil Station
Bathinda
151001
Opening Hours
Monday | 9am - 5pm |
Tuesday | 9am - 5pm |
Wednesday | 9am - 5pm |
Thursday | 9am - 5pm |
Friday | 9am - 5pm |
Bathinda
I am engaged in social work because it gives me an opportunity to help the needy ones. I assist them
Bathinda, 154500
ਕਿਰਪਾ ਕਰਕੇ ਇਸ ਪੇਜ਼ ਨੂੰ ਲਾਇਕ ਤੇ ਸ਼ੇਅਰ ਕਰੋ ਜੀ please like share my page
Pujjan Wala Mohalla, Qila Road
Bathinda, 151001
Mini Secretariat Road, Pujjan Wala Mohalla, Qila Road Citizens
Bathinda
• Republic Day Parade Representative-2021 • Pbi Uni Gold Medalist-2019 • PSEB Topper-2018 • Enfield Rider • YouTube - https://youtube.com/channel/UC20BDOcmqTaKKsWyM8W5onQ • Twitter...