Rang Punjabi

Education history, social life

ਪਹਿਲੀ ਹੀ ਜੰਗ 'ਚ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾਂ ਨੂੰ ਪਾਈਆਂ ਭਾਜੜਾਂ #rangpunjabi #sikhempire 21/09/2024

ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਹੀ ਜੰਗ ਚ ਭੰਨੀ ਅਫਗਾਨਾਂ ਦੀ ਮੜ੍ਹਕ।

ਪਹਿਲੀ ਹੀ ਜੰਗ 'ਚ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾਂ ਨੂੰ ਪਾਈਆਂ ਭਾਜੜਾਂ #rangpunjabi #sikhempire

ਕਿਵੇਂ ਤੇ ਕਿਸਨੇ ਮਾਰਿਆ ਕੁੰਵਰ ਪਿਸ਼ੌਰਾ ਸਿੰਘ। #rangpunjabi #sikhempire #sikhrule 31/08/2024

ਕਿਸਨੇ ਮਾਰਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕੁੰਵਰ ਪਿਸ਼ੌਰਾ ਸਿੰਘ।

ਕਿਵੇਂ ਤੇ ਕਿਸਨੇ ਮਾਰਿਆ ਕੁੰਵਰ ਪਿਸ਼ੌਰਾ ਸਿੰਘ। #rangpunjabi #sikhempire #sikhrule ਪਹਿਲੀ ਐਂਗਲੋ ਸਿੱਖ ਜੰਗ ਦੀ ਪੂਰੀ ਕਹਾਣੀ 👇🏼https://youtu.be/d1hqaAIpcYkਦੂਜੀ ਐਂਗਲੋ ਸਿੱਖ ਜੰਗ ਦੀ ਦਾਸਤਾਨ 👇🏼https://youtu.be/HICEZ1gifig ...

ਕਿਵੇਂ ਮਾਰਿਆ ਗਿਆ ਗੱਦਾਰ ਹੀਰਾ ਸਿੰਘ ਡੋਗਰਾ। #rangpunjabi #sikhempire #sikhrule 18/08/2024

ਕਿਵੇਂ ਮਾਰਿਆ ਗਿਆ ਗੱਦਾਰ ਹੀਰਾ ਸਿੰਘ ਡੋਗਰਾ।

ਕਿਵੇਂ ਮਾਰਿਆ ਗਿਆ ਗੱਦਾਰ ਹੀਰਾ ਸਿੰਘ ਡੋਗਰਾ। #rangpunjabi #sikhempire #sikhrule

ਕਿਵੇਂ ਹੋਇਆ ਸਿੱਖ ਰਾਜ ਦੇ ਗੱਦਾਰਾਂ ਦਾ ਅੰਤ। #rangpunjabi #sikhempire #sikhrule 03/08/2024

ਕਿਵੇਂ ਹੋਇਆ ਸਿੱਖ ਰਾਜ ਦੇ ਗੱਦਾਰਾਂ ਦਾ ਅੰਤ।
ਕਲਿੱਕ ਕਰਕੇ ਵੇਖੋ ਪੂਰੀ ਕਹਾਣੀ

ਕਿਵੇਂ ਹੋਇਆ ਸਿੱਖ ਰਾਜ ਦੇ ਗੱਦਾਰਾਂ ਦਾ ਅੰਤ। #rangpunjabi #sikhempire #sikhrule

ਗੱਦਾਰਾਂ ਨੇ ਕਿਵੇਂ ਕਤਲ ਕੀਤੇ ਮਹਾਰਾਜਾ ਸ਼ੇਰ ਸਿੰਘ, ਕੁੰਵਰ ਪ੍ਰਤਾਪ ਸਿੰਘ ਤੇ ਰਾਣੀ ਚੰਦ ਕੌਰ। #rangpunjabi 28/07/2024

ਗੱਦਾਰਾਂ ਨੇ ਕਿਵੇਂ ਕਤਲ ਕੀਤੇ ਮਹਾਰਾਜਾ ਸ਼ੇਰ ਸਿੰਘ ਤੇ ਰਾਣੀ ਚੰਦ ਕੌਰ

ਗੱਦਾਰਾਂ ਨੇ ਕਿਵੇਂ ਕਤਲ ਕੀਤੇ ਮਹਾਰਾਜਾ ਸ਼ੇਰ ਸਿੰਘ, ਕੁੰਵਰ ਪ੍ਰਤਾਪ ਸਿੰਘ ਤੇ ਰਾਣੀ ਚੰਦ ਕੌਰ। #rangpunjabi ਜ਼ਾਲਮਾਂ ਨੇ ਕਿਵੇਂ ਤਾਜ਼ਪੋਸ਼ੀ ਵਾਲੇ ਦਿਨ ਮਾਰਿਆ ਕੁੰਵਰ ਨੌਨਿਹਾਲ ਸਿੰਘ https://youtu.be/uHSBU1y2u-8ਕੁੰਵਰ ਸ਼ੇਰ ਸਿੰਘ ਨੇ ਕਿਵੇਂ ਡੋਗਰਿਆਂ ਦੇ ਪੰਜੇ .....

ਕੁੰਵਰ ਸ਼ੇਰ ਸਿੰਘ ਨੇ ਗੱਦਾਰ ਡੋਗਰਿਆਂ ਦੇ ਪੰਜਿਆਂ 'ਚੋਂ ਕਿਵੇਂ ਕੱਢਿਆ ਖਾਲਸਾ ਰਾਜ। #rangpunjabi 20/07/2024

ਕੁੰਵਰ ਸ਼ੇਰ ਸਿੰਘ ਨੇ ਗੱਦਾਰ ਡੋਗਰਿਆਂ ਦੇ ਪੰਜੇ ਵਿਚੋਂ ਕਿਵੇਂ ਕੱਢਿਆ ਸਿੱਖ ਰਾਜ

ਕੁੰਵਰ ਸ਼ੇਰ ਸਿੰਘ ਨੇ ਗੱਦਾਰ ਡੋਗਰਿਆਂ ਦੇ ਪੰਜਿਆਂ 'ਚੋਂ ਕਿਵੇਂ ਕੱਢਿਆ ਖਾਲਸਾ ਰਾਜ। #rangpunjabi

ਕਿਵੇਂ ਜ਼ਾਲਮਾਂ ਨੇ ਤਾਜਪੋਸ਼ੀ ਵਾਲੇ ਦਿਨ ਮਾਰਿਆ ਸਿੱਖਾਂ ਦਾ ਚਹੇਤਾ ਰਾਜਕੁਮਾਰ ਕੁੰਵਰ ਨੌਨਿਹਾਲ ਸਿੰਘ । #rangpunjabi 06/07/2024

ਜ਼ਾਲਮਾਂ ਨੇ ਕਿਵੇਂ ਤਾਜ਼ਪੋਸ਼ੀ ਵਾਲੇ ਦਿਨ ਹੀ ਮਾਰਿਆ ਸਿੱਖ ਰਾਜ ਦਾ ਰਾਜਕੁਮਾਰ ਕੁੰਵਰ ਨੌਨਿਹਾਲ ਸਿੰਘ

ਕਿਵੇਂ ਜ਼ਾਲਮਾਂ ਨੇ ਤਾਜਪੋਸ਼ੀ ਵਾਲੇ ਦਿਨ ਮਾਰਿਆ ਸਿੱਖਾਂ ਦਾ ਚਹੇਤਾ ਰਾਜਕੁਮਾਰ ਕੁੰਵਰ ਨੌਨਿਹਾਲ ਸਿੰਘ । #rangpunjabi

ਜਾਣੋ ਕਿਵੇਂ ਕੰਗਾਲ ਤੇ ਬਰਬਾਦ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਰਾਜਕੁਮਾਰ ਵਿਕਟਰ #rangpunjabi 23/06/2024

ਕਿਵੇਂ ਕੰਗਾਲ ਤੇ ਬਰਬਾਦ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਰਾਜਕੁਮਾਰ ਵਿਕਟਰ
ਵੀਡਿਓ ਵੇਖਣ ਲਈ ਕਲਿੱਕ ਕਰੋ 👇🏼

ਜਾਣੋ ਕਿਵੇਂ ਕੰਗਾਲ ਤੇ ਬਰਬਾਦ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪੋਤਰਾ ਰਾਜਕੁਮਾਰ ਵਿਕਟਰ #rangpunjabi

ਮਹਾਰਾਜਾ ਰਣਜੀਤ ਸਿੰਘ ਦੀ ਅਸਲੀ ਤਸਵੀਰ ਦਾ ਪੂਰਾ ਸੱਚ #rangpunjabi 26/05/2024

ਕੀ ਇਹ ਹੈ ਮਹਾਰਾਜਾ ਰਣਜੀਤ ਸਿੰਘ ਦੀ ਅਸਲੀ ਤਸਵੀਰ !

ਮਹਾਰਾਜਾ ਰਣਜੀਤ ਸਿੰਘ ਦੀ ਅਸਲੀ ਤਸਵੀਰ ਦਾ ਪੂਰਾ ਸੱਚ #rangpunjabi

ਜੰਗ ਵਿੱਚ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ, ਰਾਜਕੁਮਾਰੀ ਨੂੰ ਵੇਖ ਸਿੱਖ ਰਹਿ ਗਏ ਹੱਕੇ ਬੱਕੇ #rangpunjabi 18/05/2024

ਵਿਸ਼ਵ ਯੁੱਧ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਨੂੰ ਵੇਖਕੇ ਭਾਵੁਕ ਹੋ ਗਏ ਸਿੱਖ ਫੌਜੀ
Click to watch video

ਜੰਗ ਵਿੱਚ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ, ਰਾਜਕੁਮਾਰੀ ਨੂੰ ਵੇਖ ਸਿੱਖ ਰਹਿ ਗਏ ਹੱਕੇ ਬੱਕੇ #rangpunjabi

ਜਾਣੋ, ਕਾਂਗਰਸੀਆਂ ਨੇ ਕਿਉਂ ਅਗਵਾ ਕੀਤਾ ਸੀ ਹਵਾਈ ਜਹਾਜ਼ #rangpunjabi 04/05/2024

ਵੇਖੋ, ਕਾਂਗਰਸੀਆਂ ਨੇ ਕਿਉਂ ਅਗਵਾ ਕੀਤਾ ਸੀ ਯਾਤਰੀਆਂ ਨਾਲ ਭਰਿਆ ਜਹਾਜ਼
Click 👇🏼 to watch the video

ਜਾਣੋ, ਕਾਂਗਰਸੀਆਂ ਨੇ ਕਿਉਂ ਅਗਵਾ ਕੀਤਾ ਸੀ ਹਵਾਈ ਜਹਾਜ਼ #rangpunjabi

ਬੱਚਿਆਂ ਨੂੰ ਪਾਰਸਲ ਰਾਹੀਂ ਭੇਜਿਆ ਜਾਂਦਾ ਸੀ ਨਾਨਕੇ #rangpunjabi 28/04/2024

ਬੱਚਿਆਂ ਨੂੰ ਪਾਰਸਲ ਰਾਹੀਂ ਭੇਜਿਆ ਜਾਂਦਾ ਸੀ ਨਾਨਕੇ click 👇 to watch video

ਬੱਚਿਆਂ ਨੂੰ ਪਾਰਸਲ ਰਾਹੀਂ ਭੇਜਿਆ ਜਾਂਦਾ ਸੀ ਨਾਨਕੇ #rangpunjabi

ਕਲਕੱਤੇ ਤੋਂ ਸਿੱਧੀ ਲੰਡਨ ਜਾਣ ਵਾਲੀ ਬੱਸ ਨੂੰ ਕਿਉਂ ਲੱਗੀਆਂ ਬਰੇਕਾਂ #rangpunjabi 06/04/2024

ਕਲਕੱਤੇ ਤੋਂ ਸਿੱਧੀ ਲੰਡਨ ਜਾਂਦੀ ਸੀ ਇਹ ਬੱਸ
Video ਵੇਖਣ ਲਈ link ਜਾਂ ਫੋਟੋ ਤੇ ਕਲਿਕ ਕਰੋ।

ਕਲਕੱਤੇ ਤੋਂ ਸਿੱਧੀ ਲੰਡਨ ਜਾਣ ਵਾਲੀ ਬੱਸ ਨੂੰ ਕਿਉਂ ਲੱਗੀਆਂ ਬਰੇਕਾਂ #rangpunjabi #

ਜਾਣੋ ਚਮਕੀਲੇ ਨੂੰ ਕਿਸਨੇ ਅਤੇ ਕਿਉਂ ਮਾਰਿਆ #rangpunjabi 03/04/2024

ਜਾਣੋ ਚਮਕੀਲੇ ਨੂੰ ਕਿਸਨੇ ਅਤੇ ਕਿਉਂ ਮਾਰਿਆ

ਜਾਣੋ ਚਮਕੀਲੇ ਨੂੰ ਕਿਸਨੇ ਅਤੇ ਕਿਉਂ ਮਾਰਿਆ #rangpunjabi

ਕਦੋਂ ਤੇ ਕਿੱਥੇ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਰਾਜਕੁਮਾਰੀ ਬਾਂਬਾ ਦੀ ਮੌਤ @rangpunjabi 31/03/2024

ਜਾਣੋ ਸਿੱਖ ਰਾਜ ਦੀ ਆਖਰੀ ਰਾਜਕੁਮਾਰੀ ਦੀ ਦਰਦ ਭਰੀ ਦਾਸਤਾਨ

ਕਦੋਂ ਤੇ ਕਿੱਥੇ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਰਾਜਕੁਮਾਰੀ ਬਾਂਬਾ ਦੀ ਮੌਤ @rangpunjabi

ਜਾਣੋ , ਪਹਿਲੀ ਐਂਗਲੋ – ਸਿੱਖ ਜੰਗ ਦੀ ਦਾਸਤਾਨ, ਕਿੰਨ੍ਹਾ ਗੱਦਾਰਾਂ ਕਾਰਨ ਸਿੱਖਾਂ ਦੀ ਹੋਈ ਹਾਰ #rangpunjabi 05/11/2023

ਪਹਿਲੀ ਐਂਗਲੋ – ਸਿੱਖ ਜੰਗ ਦੀ ਦਾਸਤਾਨ। ਲਿੰਕ 'ਤੇ ਕਲਿੱਕ ਕਰਕੇ ਵੇਖੋ ਵੀਡਿਓ।

ਜਾਣੋ , ਪਹਿਲੀ ਐਂਗਲੋ – ਸਿੱਖ ਜੰਗ ਦੀ ਦਾਸਤਾਨ, ਕਿੰਨ੍ਹਾ ਗੱਦਾਰਾਂ ਕਾਰਨ ਸਿੱਖਾਂ ਦੀ ਹੋਈ ਹਾਰ #rangpunjabi

22/04/2023

ਟਿੱਬਿਆਂ ਚੋਂ ਉੱਠੇ ਤੁਫ਼ਾਨ, ਸਿੱਧੂ ਮੂਸੇਵਾਲੇ ਦੀ ਦਾਸਤਾਨ

10/04/2023

06/04/2023

Singh nalwa

19/03/2023

ਕੌਣ ਹੈ ਲਾਰੈਂਸ ਬਿਸ਼ਨੋਈ

14/03/2023

ਇਸ ਸ਼ਹਿਰ ਦੇ ਵਸਨੀਕਾਂ ਦੀ ਜਿੰਦਗੀ ਕਠਿਨ ਅਤੇ ਮੁਸ਼ਕਿਲਾਂ ਨਾਲ ਭਰੀ ਹੋਈ ਹੈ। ਹਰ ਰੋਜ਼ ਇਨ੍ਹਾਂ ਲੋਕਾਂ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਇੱਥੋਂ ਦੇ ਲੋਕ ਬਹੁਤ ਹੀ ਖੁਸ਼ਮਿਜ਼ਾਜ਼ ਅਤੇ ਜ਼ਿੰਦਗੀ ਨਾਲ ਭਰਪੂਰ ਹਨ।

10/03/2023

ਕਾਲੇ ਪਾਣੀ ਦੇ ਨਾਂ ਨਾਲ ਬਦਨਾਮ ਪੋਰਟ ਬਲੇਅਰ ਦੀ ਸੈਲੂਲਰ ਜੇਲ੍ਹ ਦੀ ਭਿਆਨਕ ਦਾਸਤਾਨ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖੀ ਗਈ ਹੈ। ਇਸ ਜੇਲ੍ਹ ਨੂੰ ਕੈਦੀਆਂ 'ਤੇ ਕੀਤੇ ਗਏ ਜ਼ੁਲਮਾਂ ਅਤੇ ਓਹਨਾ 'ਤੇ ਹੁੰਦੇ ਤਸ਼ੱਦਦ ਲਈ ਯਾਦ ਕੀਤਾ ਜਾਂਦਾ ਹੈ। ਜੇਲ੍ਹ ਦੀਆਂ ਕਾਲ ਕੋਠੜੀਆਂ ਅਨੇਕਾਂ ਆਜ਼ਾਦੀ ਘੁਲਾਟੀਆਂ ਅਤੇ ਸਿਆਸੀ ਕੈਦੀਆਂ ਨੂੰ ਨਿਗਲ ਗਈਆਂ। ਜੇਲ੍ਹ ਵਿੱਚੋਂ ਖੁਸ਼ਕਿਸਮਤੀ ਨਾਲ ਬਚ ਕੇ ਨਿੱਕਲੇ ਕੈਦੀਆਂ ਵੱਲੋਂ ਸੁਣਾਈਆਂ ਜਾਂਦੀਆਂ ਹੱਡ ਬੀਤੀਆਂ ਅਤੇ ਜੇਲ੍ਹ ਵਿੱਚ ਹੁੰਦੇ ਤਸ਼ੱਦਦ ਦੀਆਂ ਕਹਾਣੀਆਂ ਅੱਜ ਵੀ ਸੁਣਨ ਵਾਲਿਆਂ ਦੇ ਰੌਂਗਟੇ ਖੜ੍ਹੇ ਕਰ ਦਿੰਦੀਆਂ ਹਨ।

07/03/2023

ਮਹਾਰਾਜਾ ਰਣਜੀਤ ਸਿੰਘ ਨੇ ਛੋਟੀ ਉਮਰ ਤੋਂ ਹੀ ਜੰਗੀ ਮੁਹਿੰਮਾਂ ਸ਼ੁਰੂ ਕਰਕੇ ਨਾ ਕੇਵਲ ਸਿੱਖ ਕੌਮ ਵਿੱਚ ਦੁਬਾਰਾ ਨਵੀਂ ਰੂਹ ਫੂਕੀ ਸਗੋਂ ਸਿੱਖ ਰਾਜ ਨੂੰ ਕਾਬੁਲ ਅਤੇ ਕੰਧਾਰ ਤੱਕ ਵੀ ਫੈਲਾਇਆ। ਮਹਾਰਾਜਾ ਰਣਜੀਤ ਸਿੰਘ ਭਾਰਤ ਦਾ ਇਕਲੌਤਾ ਸ਼ਾਸਕ ਸੀ ਜਿਸ ਨੇ ਅਫਗਾਨਾ ਅਤੇ ਪਠਾਣਾਂ ਦੇ ਇਲਾਕਿਆਂ ਨੂੰ ਵੀ ਜਿੱਤ ਲਿਆ ਅਤੇ ਇੱਕ ਵਿਸ਼ਾਲ ਸਿੱਖ ਰਾਜ ਸਥਾਪਿਤ ਕੀਤਾ। ਮਹਾਰਾਜੇ ਦੀ ਇਸ ਬਹਾਦਰੀ ਕਾਰਨ ਹੀ ਲੋਕਾਈ ਨੇ ਉਸ ਨੂੰ ਸ਼ੇਰੇ-ਏ-ਪੰਜਾਬ ਦਾ ਖਿਤਾਬ ਦਿੱਤਾ।

Want your school to be the top-listed School/college in Bathinda?
Click here to claim your Sponsored Listing.

Videos (show all)

#sidhuMoosewala
ਬਿਨਾ ਮਨਜ਼ੂਰੀ ਘਰ ਵਿਚ ਕਿੰਨੀ ਸ਼ਰਾਬ ਰੱਖ ਸਕਦੈ ਇਕ ਆਮ ਨਾਗਰਿਕ
ਹਰੀ ਸਿੰਘ ਨਲੂਆ ਦੇ ਨਾਮ ਨਾਲ ਕਿਵੇਂ ਜੁੜਿਆ ਸ਼ਬਦ ' ਨਲੂਆ '
ਕੌਣ ਹੈ ਲਾਰੈਂਸ ਬਿਸ਼ਨੋਈ
ਦਿਨ–ਰਾਤ ਸਟਾਰਟ ਰਹਿੰਦੀਆਂ ਨੇ ਗੱਡੀਆਂ, ਦੁੱਧ ਵੀ ਜੰਮ ਕੇ ਬਣ ਜਾਂਦੈ ਪੱਥਰ
ਕੀ ਹੁੰਦੀ ਸੀ ਕਾਲੇ ਪਾਣੀ ਦੀ ਸਜ਼ਾ, ਸੈਲੂਲਰ ਜੇਲ੍ਹ ਦੀ ਖੌਫ਼ਨਾਕ ਦਾਸਤਾਨ  #kalapani #cellularjail
Maharaja Ranjit Singh ਨੇ ਕਿਵੇਂ ਸਥਾਪਤ ਕੀਤੀ ਸਿੱਖ ਸਲਤਨਤ
ਮਸਾਲਿਆਂ ਦਾ ਕਾਰੋਬਾਰ ਕਰਨ ਆਈ East India company ਨੇ ਕਿਵੇਂ ਬਣਾਇਆ ਭਾਰਤ ਨੂੰ ਗ਼ੁਲਾਮ

Telephone

Website

Address


Bathinda

Other Education Websites in Bathinda (show all)
cbse math cbse math
Bathinda, 151005

cbsemath.com provides free NCERT Maths Solutions, CBSE Sample Papers, CBSE Mock Tests, Exam Tips, CB

General knowledge key General knowledge key
15B
Bathinda, 151001

As we are aware General Knowledge (GK) is a very important area in all the competitive exams held in the country. Most of the aspirants feel difficulty in scoring good marks in it....

IELTS Experts IELTS Experts
IELTS EXPERTS MOHAN MILL Road, GONIAN MANDI
Bathinda, 151201

Do you wanna study abroad? And are you planning to take IELTS test? Leave all your worries for us as are fully committed to making you realize your dreams and that too in the firs...

Guru Gobind Singh College of Nursing Talwandi Sabo Bathinda Guru Gobind Singh College of Nursing Talwandi Sabo Bathinda
Talwandi Sabo
Bathinda

Nursing College

Gurukul English classes Gurukul English classes
Street No/12 , Ajit Road
Bathinda, 151001

These English classes will help you improve all round ability in English. These classes will provide

Guru Nanak Dev Khalsa Girls' College, Bathinda Guru Nanak Dev Khalsa Girls' College, Bathinda
Nai Basti, Street Number 6, Bathinda
Bathinda

Study EduTok Study EduTok
Bathinda, 151001

Welcome to Ugc Net Study EduTok. We Provide daily Current Affairs and Weekly Current Affairs Pdf.Get

Dr Sanjay Mittal Mission Financial Literacy Dr Sanjay Mittal Mission Financial Literacy
1119 Model Town Phase III
Bathinda, 151001

Financial Literacy

allison_ielts allison_ielts
Bathinda

BATHINDA📍 PERSONAL CLASSES📑📚 ONLINE / OFFLINE 👩‍🏫 MATERIAL | ASSESSMENT | MOCK TEST

GPS KOTLI KHURD GPS KOTLI KHURD
Kotli Khurd
Bathinda, 151509

Destination your, way ours.

Aryans Vedic Mathematics Bathinda Aryans Vedic Mathematics Bathinda
MCB No. Z-4-02280, Opp. Dhillon Gym, Bibiwala Road
Bathinda, 151001

Future Flying IELTS & Immigration Future Flying IELTS & Immigration
Talwandi Sabo
Bathinda, 151302

future flying ielts &immigration