Dr Amrit Sethi Fan Club
Bathinda Cycling Community
All the best Sahil Sachdeva
India's Toughest Ultra Race Romantika Uz Beas ™
Run with Indian Flag Runner 🇮🇳
Bathinda half marathon 6th edition.
Dated-17th Mar 24
Venue:- Guru Nanak Dev Sr. Sec. School, Near Bibi Wala Chownk, Bathinda (https://rb.gy/pbjje2)
Registration Link:-
https://bitly.ws/34edV
https://bitly.ws/34edZ
❤️
Tejinder India Ruby Dhillon
ਪਾਕ ਸਾਫ ਰੂਹ, ਊਘੇ ਸਮਾਜ ਸੇਵੀ ਤੇ ਢਾਬਾ ਐਸੋਸੀਏਸ਼ਨ ਦੇ ਪ੍ਰਧਾਨ Narinder Soni ਜੀ ਬੀਤੇ ਦਿਨੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਨੇਕ ਰੂਹ ਦੇ ਕੀਤੇ ਚੰਗੇ ਕਰਮਾਂ ਸਦਕਾਂ ਗੰਭੀਰ ਸੱਟਾਂ ਦੇ ਬਾਵਜੂਦ ਸੋਨੀ ਜੀ ਚੜਦੀ ਕਲਾਂ ਵਿੱਚ ਹਨ। ਪ੍ਰਮਾਤਮਾ ਅਗੇ ਉਹਨਾਂ ਦੇ ਜਲਦੀ ਸਿਹਤਯਾਦ ਹੋਣ ਦੀ ਅਰਦਾਸ ਕਰਦੇ ਹਾਂ।
https://www.facebook.com/share/p/buPaCEh8AAH1yxxu/?mibextid=WC7FNe
300 km Ride dedicated to 3rd Anniversary of our Legends Dr Amrit Sethi on 25 Th February. Route details coming soon …
. ¨The pain you feel today will be the strength you feel tomorrow.........
ਜਿਥੇ ਆਪ ਸਭ ਦੇ ਸਾਥ ਨਾਲ ਇਕ ਕਾਮਯਾਬ ਮੇਲਾ ਰਿਹਾ, ਉਥੇ ਹੀ ਮਹੌਲ ਖੁਸ਼ੀ ਦੇ ਨਾਲ ਨਾਲ ਬੇਹੱਦ ਭਾਵੁਕ ਵੀ ਰਿਹਾ। ਇਸ ਪੋਸਟ ਦੀ ਪਹਿਲੀ ਤਸਵੀਰ ਉਸ ਭਾਵੁਕ ਮਹੌਲ ਨੂੰ ਬਿਆਂ ਕਰਦੀ ਹੈ। ਜਿਸ ਵਿੱਚ ਸਾਇਕਲਿੰਗ ਦੇ ਖੁਦਾ ਮਰਹੂਮ ਡਾਕਟਰ ਅਮ੍ਰਿਤ ਸੇਠੀ ਜੀ ਦੇ ਭਰਾ ਸ਼੍ਰੀ ਅਸ਼ਵਨੀ ਸੇਠੀ ਜੀ ਬੇਹੱਦ ਭਾਵੁਕ ਨਜ਼ਰ ਆ ਰਹੇ ਹਨ। ਬੇਸ਼ੱਕ ਇਹ ਅੱਖਾਂ ਰੋਜ਼ਾਨਾ ਆਪਣੇ ਮਹਿਬੂਬ ਭਰਾ ਨੂੰ ਯਾਦ ਕਰਦੇ ਨਮ ਰਹੀਆਂ ਹੋਣ ਪਰ ਸਾਇਕਲਿੰਗ ਕਾਰਨੀਵਲ ਵਿੱਚ ਇਹ ਅੱਖਾਂ ਆਪਣੇ ਉਸ ਮਰਹੂਮ ਭਰਾ ਦੀ ਲੋਕਪ੍ਰਿਅਤਾ ਦੇਖ ਕੇ ਨਮ ਸਨ। ਆਪਣੇ ਭਰਾ ਦੀ ਯਾਦ ਵਿੱਚ ਉਹਨਾਂ ਦੀ ਸੋਚ ਨੂੰ ਅਗੇ ਤੋਰਦੇ ਅਜਿਹੇ ਮੇਲੇ ਵੇਖ ਉਹਨਾਂ ਦਾ ਮਨ ਭਰਨਾ ਸੁਭਾਵਿਕ ਸੀ। ਉਹ ਵਿਸ਼ੇਸ਼ ਤੌਰ ਤੇ ਇਸ ਰਾਇਡ ਦਾ ਹਿੱਸਾ ਬਨਣ ਲਈ ਆਪਣਾ ਸਾਇਕਲ ਨਾਲ ਲੈਕੇ ਬਠਿੰਡਾ ਪੁੱਜੇ ਸਨ। ਰਾਇਡ ਦੌਰਾਨ ਮੈਡਮ ਸੇਠੀ ਜੀ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਅਤੇ ਉਹਨਾਂ ਸਾਰੇ ਰਾਇਡਰਾਂ ਦੇ ਨਾਲ ਡਾ: ਅਮ੍ਰਿਤ ਸੇਠੀ ਫੈਨ ਕਲੱਬ ਦੀ ਹੋਰ ਮਜਬੂਤੀ ਲਈ ਅਸ਼ੀਰਵਾਦ ਦਿੱਤਾ।
ਕਲੱਬ ਵਲੋਂ ਰਾਇਡ ਦੇ ਨਾਲ ਵੱਖ ਵੱਖ ਕੈਟਾਗਿਰੀ ਵਿੱਚ ਰੇਸ ਦਾ ਵੀ ਆਯੋਜਨ ਕੀਤਾ ਸੀ, ਜੋ ਰਾਇਡਰਜ਼ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਸਮੂਹ ਰਾਇਡਰਜ਼ ਨੇ ਕਲੱਬ ਨੂੰ ਸਾਇਕਲਿੰਗ ਦੇ ਖੇਤਰ ਵਿੱਚ ਇਕ ਵੱਖਰਾ ਟਰੈਂਡ ਪੈਦਾ ਕਰਨ ਲਈ ਵਧਾਈ ਦਿੱਤੀ।
ਬਠਿੰਡਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਨੇੜਲੇ ਸ਼ਹਿਰਾਂ ਤੋਂ ਸਾਇਕਲ ਪ੍ਰੇਮੀਆਂ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਇਸ ਈਵੈਂਟ ਦੀ ਖੂਬਸੁਰਤੀ ਵਿੱਚ ਚਾਰ ਚੰਨ ਲਾਏ, ਜਿਸ ਲਈ ਉਹਨਾਂ ਨੂੰ ਦਿਲੋਂ ਸਿਜਦਾ। ਆਪ ਮੁਹਾਰੇ ਵਲੰਟੀਅਰਜ਼ ਇਸ ਈਵੈਂਟ ਦੀ ਰੀੜ ਦੀ ਹੱਡੀ ਸਨ ਅਤੇ ਆਪਣੇ ਨਿਜੀ ਸਾਧਨਾਂ ਤੇ ਉਹਨਾਂ ਵਲੋਂ ਨਿਭਾਈਆਂ ਸੇਵਾਵਾਂ ਕਾਬਲ-ਏ-ਤਾਰੀਫ ਹਨ।
ਇਸ ਰਾਇਡ ਦਾ ਮੁੱਖ ਮੰਤਵ ਕੇਵਲ ਸਾਇਕਲਿੰਗ ਨੂੰ ਪ੍ਰਮੋਟ ਕਰਨਾ ਸੀ, ਜਿਸ ਲਈ ਇਸ ਰਾਇਡ ਨੂੰ ਬੜੇ ਸਾਦੇ ਢੰਗ ਨਾਲ ਤਿਆਰ ਕੀਤਾ ਗਿਆ ਸੀ। ਰਾਇਡ ਦੇ ਕੁੱਲ ਪ੍ਰਬੰਧਾਂ ਵਿੱਚ ਕੁੱਲ 28000/- ਦੇ ਕਰੀਬ ਖਰਚ ਹੋਇਆ ਤੇ 12000/- ਦੇ ਕਰੀਬ ਰਾਇਡਰ ਰਜਿਸਟ੍ਰੇਸ਼ਨ ਫੀਸ ਇਕੱਠੀ ਹੋਈ ਸੀ। ਬਕਾਇਆ 16000/- ਕਲੱਬ ਦੇ ਮੈਂਬਰਾਂ ਨੇ ਆਪਣੀ ਨਿਜੀ ਜੇਬ ਵਿੱਚੋਂ ਖਰਚ ਕੀਤੇ ਹਨ।
ਅਗਲੇ ਈਵੈਂਟ ਦੀ ਰੂਪ ਰੇਖਾ ਵਿਚਾਰ ਅਧੀਨ ਹੈ। ਆਪ ਸਭ ਦੇ ਸਹਿਯੋਗ ਦੀ ਆਸ ਵਿੱਚ - #ਡਾਅਮ੍ਰਿਤਸੇਠੀਫੈਨਕਲੱਬ
Bathinda RoadBikerz Bathinda Randonneurs
All India Cyclists - AIC Bathinda Runners
ਬਾਬਾ ਬੋਹੜ, ਫਾਦਰ ਆਫ ਸਾਇਕਲਿੰਗ ਤੇ ਹੋਰ ਅਨੇਕਾਂ ਨਾਵਾਂ ਨਾਲ ਮਸ਼ਹੂਰ ਮਰਹੂਮ #ਡਾਕਟਰਅਮ੍ਰਿਤਸੇਠੀ ਜੀ ਆਪਣੇ ਪੇਸ਼ੇ ਦੇ ਮਾਹਿਰ ਹੋਣ ਤੋਂ ਇਲਾਵਾ ਸਾਇਕਲਿੰਗ ਜਗਤ ਵਿੱਚ ਵੀ ਆਪਣੀ ਵੱਖਰੀ ਪਛਾਣ ਦੇ ਮਾਲਿਕ ਸਨ। ਸ਼ਾਇਦ ਹੀ ਅਗੇਤ ਭਵਿੱਖ ਵਿੱਚ ਕੋਈ ਅਜਿਹੀ ਸਖਸ਼ੀਅਤ ਆਵੇ ਜੋ ਉਹਨਾਂ ਦੀ ਜਗਾ ਲੈਣ ਦੇ ਯੋਗ ਹੋਵੇ। ਆਪਣੇ ਦੋ ਚਾਰ ਕਰੀਬੀਆਂ ਨੂੰ ਨਾਲ ਲੈਕੇ ਉਹਨਾਂ ਸ਼ਹਿਰ ਬਠਿੰਡੇ ਵਿੱਚ ਸਾਇਕਲਿੰਗ ਕਲਚਰ ਦੀ ਸ਼ੁਰੂਆਤ ਕੀਤੀ, ਜਿਸਨੇ ਥੋੜੇ ਸਮੇਂ ਵਿੱਚ ਹੀ ਇਕ ਲਹਿਰ ਦਾ ਰੂਪ ਧਾਰਨ ਕਰ ਲਿਆ ਤੇ ਝੀਲਾਂ ਦਾ ਸ਼ਹਿਰ “ਸਿਟੀ ਆਫ ਸਾਇਕਲਿੰਗ” ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਕੌੜੀ ਸਚਾਈ ਇਹ ਵੀ ਹੈ ਕਿ ਸੇਠੀ ਸਾਹਿਬ ਦੇ ਤੁਰ ਜਾਣ ਮਗਰੋਂ ਸਾਇਕਲਿੰਗ ਦੇ ਇਕ ਵਿਸ਼ੇਸ਼ ਸਕਰਾਤਮਕ ਯੁੱਗ ਦਾ ਅੰਤ ਹੋਇਆ ਹੈ। ਉਹ ਬਠਿੰਡਾ ਸਾਇਕਲਿੰਗ ਗਰੁੱਪ ਦੇ ਜਨਮ ਦਾਤਾ ਤਾਂ ਸੀ ਹੀ ਪਰ ਇਸਦੇ ਨਾਲ ਉਹ ਪੰਜਾਬ ਦੇ ਕਈ ਖੇਤਰਾਂ ਤੇ ਵਿਸ਼ੇਸ਼ ਕਰਕੇ ਮਾਲਵੇ ਵਿੱਚ ਸਾਇਕਲਿੰਗ ਦੀਆਂ ਜੜਾਂ ਮਜ਼ਬੂਤ ਕਰਨ ਵਾਲੇ ਮਾਲੀ ਵਜੋਂ ਜਾਣੇ ਜਾਂਦੇ ਸੀ।
ਨਿਮਰਤਾ ਤੇ ਸਕਰਾਤਮਕ ਸੋਚ ਦੇ ਮਾਲਿਕ ਸੇਠੀ ਸਾਹਿਬ ਸ਼ਹਿਰ ਦੇ ਸਾਰੇ ਸਾਇਕਲਿਸਟਾਂ ਤੇ ਕਲੱਬਾਂ ਨੂੰ ਇਕੋ ਛੱਤ ਹੇਠ ਹੋਣ ਦਾ ਸੱਦਾ ਦਿੰਦੇ ਸਨ। ਡਾਕਟਰ ਅਮ੍ਰਿਤ ਸੇਠੀ ਫੇਨ ਕਲੱਬ ਉਸੇ ਸੁਪਨੇ ਨੂੰ ਪੁਰਾ ਕਰਨ ਦੀ ਇਕ ਕੋਸ਼ਿਸ਼ ਹੈ। ਇਹ ਕਲੱਬ ਨਾ ਕਿਸੇ ਗਰੁੱਪ ਦਾ ਹੈ ਅਤੇ ਨਾ ਕਿਸੇ ਵਿਅਕਤੀ ਵਿਸ਼ੇਸ਼ ਦਾ। ਅਹੁਦੇਦਾਰੀਆਂ ਤੋਂ ਮੁਕਤ ਇਸ ਕਲੱਬ ਦਾ ਮੁੱਖ ਮੰਤਵ ਕੇਵਲ ਸਭ ਨੂੰ ਨਾਲ ਜੋੜਕੇ ਸਾਇਕਲਿੰਗ ਨੂੰ ਪ੍ਰਮੋਟ ਕਰਨਾ ਤੇ ਡਾ ਸੇਠੀ ਜੀ ਦੇ ਨਾਮ ਨੂੰ ਜਿਉਂਦਾ ਰੱਖਣਾ ਹੈ।
ਰਾਇਡ ਇਸ ਕਲੱਬ ਦਾ ਪਹਿਲਾ ਉਪਰਾਲਾ ਹੈ। 100 ਦੇ ਕਰੀਬ ਰਜਿਸਟਰਡ ਰਾਇਡਰਾਂ ਨੇ ਇਸ ਰਾਇਡ ਦੀ ਕਾਮਯਾਬੀ ਤੇ ਅਗੇਤੀ ਮੋਹਰ ਲਾ ਦਿਤੀ ਹੈ। ਉਸਤੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੈ ਸ਼ਹਿਰ ਦੇ ਸਾਰੇ ਸਾਇਕਲਿੰਗ ਕੱਲਬ ਇਸ ਰਾਇਡ ਨੂੰ ਵੱਧ ਚੜ ਕੇ ਪ੍ਰਮੋਟ ਕਰ ਰਹੇ ਨੇ। ਇਹ ਰਾਇਡ ਸਾਦੇ ਢੰਗ ਨਾਲ ਕੇਵਲ 99/- ਰੁਪਏ ਫੀਸ ਰੱਖ ਕੇ ਕਰਵਾਈ ਕਾ ਰਹੀ ਹੈ। ਇਸ ਲਈ ਇਹ ਰਾਇਡ ਸ਼ਹਿਰ ਦੇ ਕਿਸੇ ਕਲੱਬ/ਹੋਟਲ ਆਦਿ ਤੋਂ ਨਹੀਂ ਸ਼ੁਰੂ ਕੀਤੀ ਜਾ ਰਹੀ। ਇਸ ਰਾਇਡ ਵਿੱਚ ਕਿਸੇ ਵੀ ਸਪਾਂਸਰ ਦਾ ਸਹਿਯੋਗ ਨਹੀਂ ਲਿਆ ਜਾ ਰਿਹਾ। ਰਜਿਸਟ੍ਰੇਸ਼ਨ ਫੀਸ ਤੋਂ ਵੱਧ ਹੋਣ ਵਾਲੇ ਖਰਚ ਕਲੱਬ ਨਾਲ ਜੁੱੜੇ ਸ਼ੁਭ ਚਿੰਤਕਾਂ ਵਲੋਂ ਆਪਣੇ ਪੱਧਰ ਤੇ ਕਰਨ ਦਾ ਫੈਸਲਾ ਕੀਤਾ ਹੈ। ਬੇਸ਼ਕ ਕੁੱਝ ਸਪਾਂਸਰ ਫਰਮਾਂ ਨੇ ਸਹਿਯੋਗ ਦੇਣ ਲਈ ਬੇਨਤੀ ਕੀਤੀ ਸੀ ਪ੍ਰੰਤੂ ਉਹਨਾਂ ਨੂੰ ਸਤਿਕਾਰ ਸਹਿਤ ਮਨਾ ਕਰਦੇ ਹੋਏ ਉਹਨਾਂ ਦੀਆਂ ਸੇਵਾਵਾਂ ਭਵਿੱਖ ਲਈ ਰਾਖਵੀਆਂ ਰੱਖੀਆਂ ਹਨ।
ਰਾਇਡ ਦੋ ਭਾਗਾਂ ਵਿੱਚ ਕਰਵਾਈ ਜਾ ਰਹੀ ਹੈ, ਪਹਿਲਾ ਭਾਗ 40 ਕਿਲੋਮੀਟਰ ਰੇਸ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰੋਫੈਸ਼ਨਲ ਰਾਇਡਰ ਹਨ। ਭਾਗ ਦੂਜੇ ਵਿੱਚ 30 ਕਿਲੋਮੀਟਰ ਰਾਇਡ ਹੈ, ਜਿਸ ਵਿੱਚ ਸਾਰੇ ਅਰਾਮ ਦਾਇਕ ਰਾਇਡ ਦਾ ਆਨੰਦ ਮਾਣ ਸਕਦੇ ਨੇ। ਸ਼ਹਿਰ ‘ਚ ਉਤਸ਼ਾਹ ਏਨਾਂ ਹੈ ਕਿ ਵਲੰਟੀਅਰਾਂ ਦੀ ਕਤਾਰ ਵੀ ਮਾਲ ਗੱਡੀ ਜਿੰਨੀ ਲੰਮੀ ਹੈ। ਬਰਾਤ ਵਾਂਗੂ ਕੰਮ ਔਖਾ ਹੋਇਆ ਪਿਆ ਹੈ ਕਿ ਕਿਸ ਨੂੰ ਲੈਕੇ ਜਾਇਏ ਤੇ ਕਿਸ ਨੂੰ ਛੱਡਿਏ।
ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਜੀ ਦਾ ਵਿਸ਼ੇਸ਼ ਧੰਨਵਾਦ, ਜਿਹਨਾਂ ਹਮੇਸ਼ਾਂ ਦੀ ਤਰਾਂ ਮੂੰਹ ਚੋਂ ਬੋਲ ਨੀ ਡਿਗਣ ਦਿਤੇ ਅਤੇ ਝੱਟ ਪ੍ਰਵਾਨਗੀ ਦੇ ਦਿਤੀ। ਇਹ ਰਾਇਡ ਜ਼ਿਲਾ ਪ੍ਰਸ਼ਾਸ਼ਨ ਦੇ ਸਹਿਯੋਨ ਨਾਲ ਨਸ਼ੇ ਦੇ ਖਾਤਮੇ ਤੇ ਜ਼ਿੰਦਗੀ ਜਿੰਦਾਬਾਦ ਦੇ ਨਾਅਰੇ ਹੇਠ ਹੋਣ ਜਾ ਰਹੀ ਹੈ।
24 ਨਵੰਬਰ ਦੁਪਿਹਰ 2 ਵਜੇ ਪ੍ਰਬੰਧਾਂ ਦੇ ਸਨਮੁੱਖ ਰਜਿਸਟ੍ਰੇਸ਼ਨ ਬੰਦ ਹੋਣ ਜਾ ਰਹੀ ਹੈ। ਵੇਖਿਓ ਕਿਤੇ ਮੇਲਾ ਦੇਖਣ ਤੋਂ ਵਾਂਝੇ ਨਾ ਰਿਹ ਜਾਇਓ 🙏🏻
ਉਡੀਕਵਾਨ - ਡਾਕਟਰ ਅਮ੍ਰਿਤ ਸੇਠੀ ਫੈਨ ਕਲੱਬ।
Thanks to Hon’ble Deputy Commissioner Bathinda for supporting 🙏🏻🙏🏻
Say Yes to Life No to Drugs
Categories > Ride (30 kms) or Race (40 kms)
Registration Fee : ₹99/-
Register Now:
https://forms.gle/NyKAWoFeekKTLasT7
Starting Point:
Sharma Tea Stall, Manoj Sweets, Opp Shyam Vaishno Dhaba, GT Road, Bathinda
Registration Closes : 24th Nov (12 noon)
No manual registration.
No spot registration.
All cyclists from all groups and cities are invited.
Event Official WhatsApp Group Link
https://chat.whatsapp.com/Fxh4PTtwJIx6gLe8DkvQSe
There are something, we can't buy one of such is our childhood.
May you be blessed with success and growth in all your endeavours.
Categories > Ride (30 kms) | Race (40 kms)
Registration Fee : ₹99/-
Register Now:
https://forms.gle/NyKAWoFeekKTLasT7
Starting Point:
Sharma Tea Stall, Manoj Sweets, Opp Shyam Vaishno Dhaba, GT Road, Bathinda
Registration Closes : 24th Nov (12 noon)
No manual registration.
No spot registration.
All cyclists from all groups and cities are invited.
Event Official WhatsApp Group Link
https://chat.whatsapp.com/Fxh4PTtwJIx6gLe8DkvQSe
Save The Date | 26th November 2023
Dear Riders, due to 200km Brevet (BRM) of Bathinda Randonneurs on 19th Nov, the date of cycling carnival ride has been changed to 26th Nov. Plz save !!
One City One Ride | Cycling Community Zindabad
is a lovely tradition that shows the deep affection between couples in a simple yet meaningful way. Congratulations to all proud on this special day.
One City One Ride | Cycling Community Zindabad
Save The Date | 19 November 2023
You dont have to go Fast ..!!
You just have to Go ..!!
More Details Coming 🔜
Bathinda RoadBikerz All India Cyclists - AIC Bathinda Randonneur Bathinda Cycling Group Bathinda Runners EcoWheelers Mansa Gidderbaha Cycling Club Abohar Pedallers Club Sunrise Pedallers Sangrur Royal Pedallers Sangrur Royal Patiala Riders ® Green Bikers & Runners Club Patiala SUNAM CYCLING CLUB ®
May Lord Rama shower his choicest wishes over you and your family and remove all evil obstacles in life.
One City One Ride | Cycling Community Zindabad
Save The Date | 19 November 2023
You dont have to go Fast ..!!
You just have to Go ..!!
More Details Coming 🔜
Bathinda RoadBikerz All India Cyclists - AIC Bathinda Randonneur Bathinda Cycling Group Bathinda Runners EcoWheelers Mansa Gidderbaha Cycling Club Abohar Pedallers Club Sunrise Pedallers Sangrur Royal Pedallers Sangrur Royal Patiala Riders ® Green Bikers & Runners Club Patiala SUNAM CYCLING CLUB ®
One City One Ride | Cycling Community Zindabad
Save The Date | 19 November 2023
You dont have to go Fast ..!!
You just have to Go ..!!
More Details Coming
ਅੱਜ ਸਾਇਕਲਿੰਗ ਐਸੋਸੀਏਸਨ, ਸ਼੍ਰੀ ਆਨੰਦਪੁਰ ਸਾਹਿਬ ਤੋਂ ਤਕਰੀਬਰਨ 10 ਸਾਇਕਲ ਪ੍ਰੇਮੀਆਂ ਦਾ ਬਠਿੰਡਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਬੀਤੇ ਦਿਨ ਉਹਨਾਂ ਵਲੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਤੱਕ ਰਾਇਡ ਕਰਨ ਉਪਰੰਤ ਰਾਤ ਗੁਰੂ ਘਰ ਦੇ ਪਾਵਨ ਪਵਿੱਤਰ ਸਥਾਨ ਵਿੱਚ ਗੁਜ਼ਾਰੀ ਗਈ। ਅੱਜ ਘਰ ਵਾਪਸੀ ਦੌਰਾਨ ਬਠਿੰਡਾ ਮਿਲਣੀ ਤੇ ਭਵਿੱਖ ਦੀਆਂ ਗੱਤੀਵੀਧੀਆਂ ਤੇ ਸਾਇਕਲਿੰਗ ਜਗਤ ਨੂੰ ਹੋਰ ਮਜ਼ਬੂਤ ਕਰਨ ਤੇ ਵਿਚਾਰ ਚਰਚਾ ਹੋਈ।
Bathinda RoadBikerz All India Cyclists - AIC Bathinda Randonneurs
Click here to claim your Sponsored Listing.
Videos (show all)
Category
Website
Address
155 Veer Colony
Bathinda
151001
Bathinda, BATHINDA
Husandeep Singh. Mob….6284796327. Insta.@kotheya_wala. [email protected]
Bathinda
Pb03♂️ Selangor ਪਿੰਡ 🇲🇾🇲🇾 ਕਬੱਡੀ ਖਿਡਾਰੀ 🤼♂️🤼♂️ ਕਬੱਡੀ ਕੁਮੈਂਟੇਟਰ 🎤🎤 ਬੇਬੇ-ਬਾਪੁ 😘😘 💢💢💢💢
BATHINDA
Bathinda
"SOUND MIND LIVES IN SOUND BODY" ਬਾਕੀ ਦੇ ਕੰਮ ਬਾਅਦ 'ਚ ਪਹਿਲਾਂ
Near Bsnl Exchange New Gaushala, Bhucho Mandi
Bathinda, 151101
Bathinda
all cricket bat Repir cosco cricket 1 Handel change 2 dassta Handel treading Handel 3 pathar +hitt pathar🏏🔥 4 thread🧵 note ਟੁੱਟੇ ਹੋਏ ਬੈਟ ਵੀ ਠੀਕ ਕਰਵਾ ਸਕਦੇ ਹੋ ...