Parampal Kaur Sidhu - Retd. IAS

Parampal Kaur Sidhu - Retd. IAS
ਭਾਜਪਾ ਉਮੀਦਵਾਰ ਲੋਕ ਸਭਾ ਹਲਕਾ ਬਠਿੰਡਾ 2024
BJP CANDIDATE BATHINDA LOK SABHA 2024

30/06/2024

LIVE: PM Shri Narendra Modi's Mann Ki Baat with Nation | 111th Episode Live Broadcast

26/06/2024

ਹਰਸਿਮਰਤ ਦੁਆਰਾ ਭਾਜਪਾ ਉੱਪਰ ਅਰੋਪ ਲਗਾਕੇ ਆਪਣੀਆਂ ਗਲਤੀਆਂ ਉੱਪਰ ਪੜਦਾ ਪਾਉਣ ਦਾ ਕੋਝਾ ਯਤਨ ।

26/06/2024

25/06/2024

Observed 25th June as the Black Day

24/06/2024
23/06/2024

देश की एकता, अखंडता और स्वाभिमान के लिए आजीवन संघर्ष करने वाले जनसंघ के संस्थापक डॉ. श्यामा प्रसाद मुखर्जी जी को उनके बलिदान दिवस पर नमन।

21/06/2024

21/06/2024

LIVE:PM Shri Narendra Modi participates in 10th International Yoga Day celebrations in Srinagar, J&K

20/06/2024

ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ !
14 ਸਾਉਣੀ ਦੀਆਂ ਫਸਲਾਂ 'ਤੇ MSP 'ਚ ਕੀਤਾ ਵਾਧਾ

20/06/2024

ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਅਤੇ ਆਮਦਨ ਵਧਾਉਣ ਤੇ ਕੰਮ ਕਰ ਰਹੇ ਮਾਣਯੋਗ ਪ੍ਰਧਾਨ ਮੰਤਰੀ ਜੀ 14 ਫਸਲਾਂ ਤੇ MSP ਵਧਾਉਣ ਦਾ ਇਤਿਹਾਸਕ ਫੈਸਲਾ ਲੈ ਕੇ ਅੰਨ ਦਾਤੇ ਦੀ ਵੱਡੀ ਰਾਹਤ ਦਿੱਤੀ। ਇਸ ਵਾਧੇ ਲਈ ਅਸੀਂ ਪ੍ਰਧਾਨ ਮੰਤਰੀ ਜੀ ਅਤੇ ਸਮੁੱਚੀ ਕੈਬਨਿਟ ਦਾ ਬਹੁਤ ਧੰਨਵਾਦ ਕਰਦੇ ਹਾਂ। 🙏🙏
Narendra Modi
https://www.pmindia.gov.in/en/news_updates/cabinet-approves-minimum-support-prices-msp-for-kharif-crops-for-marketing-season-2024-25/ https://www.pmindia.gov.in/en/news_updates/cabinet-approves-minimum-support-prices-msp-for-kharif-crops-for-marketing-season-2024-25/?comment=disable

Photos from Parampal Kaur Sidhu - Retd. IAS's post 15/06/2024

ਅੱਜ ਚੋਣਾਂ ਦੀ ਸਮੀਖਿਆ ਲਈ Sunil Jakhar ji Manthri Srinivasulu ji Raina Ji ਨਾਲ ਵਿਸ਼ੇਸ਼ ਚਰਚਾ ਵਿੱਚ ਸ਼ਮੂਲੀਅਤ ਕੀਤੀ ਅਤੇ ਸ.ਰਵਨੀਤ ਸਿੰਘ ਬਿੱਟੂ ਜੀ ਦਾ ਕੇਂਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਸਵਾਗਤ ਕੀਤਾ ।
Ravneet Singh Bittu

10/06/2024

Heartfelt thanks to the Honourable Member of Parliament Sh.Mukesh Dalal Surat Loksabha Ji for his continuous support throughout the election campaign , With Sh.Mukesh Dalal ji , Smt. Dalal ji and the Gujarat team at Gujarat Bhawan.

Photos from Parampal Kaur Sidhu - Retd. IAS's post 10/06/2024

Met and Congratulated , The Honourable Union Ministers Sh. Gajendra Singh Shekhawat ji, Sh.C R Paatil ,Smt.Nimuben Bambhania ji , Smt.Rakshatai khadse ji
Congratulations to all Indians as we look forward to realising the dream of seeing India as a developed nation in 2047 .

Photos from Parampal Kaur Sidhu - Retd. IAS's post 09/06/2024

Congratulations to Shri Narendra Modi ji for being sworn in as the Prime Minister of India for the 3rd consecutive time, the 2nd Indian PM to have achieved this Monumental feat.

A proud moment for every karyakarta of the world’s largest political party, the Bharatiya Janata Party (BJP) & the NDA.

09/06/2024

Watch LIVE: Swearing-in ceremony of Shri Narendra Modi as Prime Minister and Council of Ministers.
ਪ੍ਰਧਾਨ ਮੰਤਰੀ ਵਜੋਂ ਸ਼੍ਰੀ ਨਰੇਂਦਰ ਮੋਦੀ ਜੀ ਦਾ ਸਹੁੰ ਚੁੱਕ ਸਮਾਗਮ ਅਤੇ ਮੰਤਰੀ ਮੰਡਲ

Photos from Parampal Kaur Sidhu - Retd. IAS's post 09/06/2024
07/06/2024

Congratulations to The Honourable PM Shri Narendra Modi Ji on being elected as the leader of the NDA parliamentary party and for staking claim to form government today.
This marks a new era in our history, as Modi Ji will become the first prime minister in the last 60 years to take the oath for a third consecutive term. The unwavering commitment to empowering youth, farmers, and women will continue to remain the hallmark of the NDA.

07/06/2024

LIVE: Honourable PM Modi attends NDA Parliamentary Party Meeting

05/06/2024

I congratulate honourable PM Narendra Modi Ji and all our NDA coalition partners for the victory of NDA coalition in the Loksabha elections for third consecutive term.
The NDA government which is going to be formed for the third time under the leadership of Modi ji will take the development of the country to a new height.

05/06/2024

ਮੈਂ ਆਪ ਸਭ ਦਾ ਦਿਲੋਂ ਧੰਨਵਾਦ ਕਰਦੀ ਹਾਂ।
ਨਾਲ ਹੀ ਵਿਸ਼ਵਾਸ ਦਿਵਾਉਂਦੀ ਹਾਂ ਕਿ ਹਲਕੇ ਦੀ ਸੇਵਾ ਤਨਦੇਹੀ ਨਾਲ ਨਿਭਾਵਾਂਗੀ ਅਤੇ ਆਉਣ ਵਾਲੇ ਸਮੇਂ ਵਿੱਚ ਸਮੂਹ ਹਲਕੇ ਲਈ ਹੋਰ ਵੀ ਮਿਹਨਤ ਕਰਾਂਗੀ। 🙏🙏

Photos from Parampal Kaur Sidhu - Retd. IAS's post 01/06/2024

ਅੱਜ ਵੋਟਾਂ ਵਾਲੇ ਦਿਨ ਦੀ ਸ਼ੁਰੂਆਤ ਸਤਿਕਾਰਯੋਗ ਪਿਤਾ ਜੀ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਦੇ ਆਸ਼ੀਰਵਾਦ ਨਾਲ ਹੋਈ।

ਬਠਿੰਡਾ ਲੋਕ ਸਭਾ ਹਲਕੇ ਦੇ ਪਿਆਰੇ ਵੋਟਰੋ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਵੋਟਿੰਗ ਦਾ ਦਿਨ ਹੈ - ਇਹ ਲੋਕਤੰਤਰ ਦਾ ਇੱਕ ਵੱਡਾ ਤਿਉਹਾਰ ਹੈ, ਇਸ ਲਈ ਤੁਹਾਨੂੰ ਸਾਰਿਆਂ ਨੂੰ ਇੱਕ ਵਿਕਸਤ ਅਤੇ ਸਵੈ-ਨਿਰਭਰ ਭਾਰਤ ਲਈ ਵੋਟ ਜ਼ਰੂਰ ਪਾਓ।

ਵਧ ਤੋਂ ਵੱਧ ਗਿਣਤੀ ਵਿੱਚ ਆਪਣੇ ਪੋਲਿੰਗ ਸਥਾਨ ਤੇ ਪਹੁੰਚ ਕੇ ਆਪਣੀ ਵੋਟ ਪਾਓ।

ਇੱਕ ਵਾਰ ਫਿਰ ਮੋਦੀ ਸਰਕਾਰ

Bharatiya Janata Party (BJP) BJP Punjab

30/05/2024

ਪਰਲਜ਼ ਗਰੁੱਪ ਦੀ ਧੋਖਾਧੜੀ ਨਾਲ ਪੰਜਾਬ ਦੇ ਨਿਵੇਸ਼ਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਮੈਂ ਕੇਂਦਰ ਸਰਕਾਰ ਦੇ ਰਾਂਹੀਂ ਨਿਵੇਸ਼ਕਾਂ ਦੀ ਪਾਈ ਪਾਈ ਦਾ ਹਿਸਾਬ ਕਰਵਾਉਣ ਲਈ ਤਨਦੇਹੀ ਨਾਲ ਯਤਨ ਕਰਾਂਗੀ।

Bharatiya Janata Party (BJP) Narendra Modi BJP Punjab Gurpreet Singh Maluka

30/05/2024

ਕਮਲ ਨੂੰ ਖਿੜਾਵਾਂਗੇ, ਭਾਜਪਾ ਨੂੰ ਜਿਤਾਵਾਂਗੇ 🪷

Bharatiya Janata Party (BJP) Narendra Modi BJP Punjab Gurpreet Singh Maluka

30/05/2024

ਪੰਜਾਬ ਦਾ ਮਾਣ, ਭਾਜਪਾ ਦਾ ਵਾਅਦਾ: ਸਭ ਦਾ ਵਿਕਾਸ

Bharatiya Janata Party (BJP) Narendra Modi BJP Punjab Gurpreet Singh Maluka

30/05/2024

ਸਭ ਦਾ ਸਾਥ, ਸਭ ਦਾ ਵਿਕਾਸ
ਇਸ ਵਾਰ 400 ਪਾਰ

Bharatiya Janata Party (BJP) Narendra Modi BJP Punjab Gurpreet Singh Maluka

30/05/2024

1 ਜੂਨ ਨੂੰ 5 ਨੰਬਰ ਬਟਨ ਦਬਾ ਕੇ ਬਠਿੰਡੇ ਹਲਕੇ ਤੋਂ ਦੇਸ਼ ਅਤੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੂੰ ਆਪਣਾ ਕੀਮਤੀ ਵੋਟ ਦੇ ਕੇ ਜੇਤੂ ਬਣਾਓ ਅਤੇ ਬਠਿੰਡੇ ਨੂੰ ਖੁਸ਼ਹਾਲ ਅਤੇ ਉੱਨਤ ਬਣਾਓ।

Bharatiya Janata Party (BJP) Narendra Modi BJP Punjab Gurpreet Singh Maluka

30/05/2024

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਹੁਸ਼ਿਆਰਪੁਰ ਰੈਲੀ।LIVE

Photos from Parampal Kaur Sidhu - Retd. IAS's post 30/05/2024

ਬਠਿੰਡਾ ਦੇ ਸ਼ਕਤੀ ਨਗਰ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ।

Bharatiya Janata Party (BJP) Narendra Modi BJP Punjab Gurpreet Singh Maluka

Want your public figure to be the top-listed Public Figure in Bathinda?
Click here to claim your Sponsored Listing.

Videos (show all)

LIVE: PM Shri Narendra Modi's Mann Ki Baat with Nation | 111th Episode Live Broadcast
ਹਰਸਿਮਰਤ ਦੁਆਰਾ ਭਾਜਪਾ ਉੱਪਰ ਅਰੋਪ ਲਗਾਕੇ ਆਪਣੀਆਂ ਗਲਤੀਆਂ ਉੱਪਰ ਪੜਦਾ ਪਾਉਣ ਦਾ  ਕੋਝਾ ਯਤਨ ।
#DarkDaysOfEmergency
#DarkDaysOfEmergency
LIVE:PM Shri Narendra Modi participates in 10th International Yoga Day celebrations in Srinagar, J&K
Watch LIVE: Swearing-in ceremony of Shri Narendra Modi as Prime Minister and Council of Ministers.
LIVE: PM Modi attends NDA Parliamentary Party Meeting
ਪਰਲਜ਼ ਗਰੁੱਪ ਦੀ ਧੋਖਾਧੜੀ ਨਾਲ ਪੰਜਾਬ ਦੇ ਨਿਵੇਸ਼ਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਮੈਂ ਕੇਂਦਰ ਸਰਕਾਰ ਦੇ ਰਾਂਹੀਂ ਨਿਵੇਸ਼ਕਾਂ ਦੀ ਪਾਈ ਪਾਈ ਦਾ...
ਕਮਲ ਨੂੰ ਖਿੜਾਵਾਂਗੇ, ਭਾਜਪਾ ਨੂੰ ਜਿਤਾਵਾਂਗੇ 🪷Bharatiya Janata Party (BJP) Narendra Modi BJP Punjab Gurpreet Singh Maluka #Bha...
ਪੰਜਾਬ ਦਾ ਮਾਣ, ਭਾਜਪਾ ਦਾ ਵਾਅਦਾ: ਸਭ ਦਾ ਵਿਕਾਸBharatiya Janata Party (BJP) Narendra Modi BJP Punjab Gurpreet Singh Maluka #Bh...
ਸਭ ਦਾ ਸਾਥ, ਸਭ ਦਾ ਵਿਕਾਸਇਸ ਵਾਰ 400 ਪਾਰBharatiya Janata Party (BJP) Narendra Modi BJP Punjab Gurpreet Singh Maluka #Bharati...
1 ਜੂਨ ਨੂੰ 5 ਨੰਬਰ ਬਟਨ ਦਬਾ ਕੇ ਬਠਿੰਡੇ ਹਲਕੇ ਤੋਂ ਦੇਸ਼ ਅਤੇ ਪੰਜਾਬ ਨੂੰ ਅੱਗੇ ਵਧਾਉਣ ਵਾਲੀ ਪਾਰਟੀ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨ...

Category

Telephone

Website

Address


Model Town Phase 3
Bathinda
151001

Other Public Figures in Bathinda (show all)
Pargat Singh Tungwali Pargat Singh Tungwali
Bathinda

ਠੀਕ

ਮਨਦੀਪ ਬੱਲੂਆਣਾ $ Mandeep Sidhu ਮਨਦੀਪ ਬੱਲੂਆਣਾ $ Mandeep Sidhu
VPO BALLUANA
Bathinda, 151001

ਸਰਬੱਤ ਦਾ ਭਲਾ ਮੇਰੇ ਮਾਲਕਾ

Rehmat kaur Rehmat kaur
Bathinda

���������

Sandeep Jindal Vlog Sandeep Jindal Vlog
Bathinda, 151001

Traveling Cooking Entertainment😍 Khao Piyo Aish Karo Mitro😋😎😍

ਸਿੱਧੂ ਮੂਸੇਵਾਲਾ ਫੈਨ ਪੇਜ ਸਿੱਧੂ ਮੂਸੇਵਾਲਾ ਫੈਨ ਪੇਜ
Bathinda
Bathinda, BHATINDA

sidhu moosewala fans�

Waheguru status Waheguru status
Bathinda

follow page for more videos

Gurpreet Burj Gurpreet Burj
Bathinda

Brarfarm

Abdul Rajaq Abdul Rajaq
Bathinda

Assalamualaikum 🤗❤️

Akal Academy Jaga Ram Tirath Akal Academy Jaga Ram Tirath
VPO/Jaga Ram Tirath Jaga, Teh. Talwandi Sabo, Distt. Bathinda
Bathinda, 151302

Akal Academy is a chain of 129 co-educational English Medium Public Schools following CBSE curriculu

Dullagobindpuria Dullagobindpuria
Bathinda

fan dulla bagga pind Kabaddi player 💪🏻

Tru Punjab Tru Punjab
Bathinda, 151001

Always Truth