Kulveer sadhra

ਮੇਰੀ ਸੋਚ ਅਨੁਸਾਰ ਇਸ ਦੁਨੀਆਂ ਵਿੱਚ ਹਰ ਇਕ ਇਨਸਾਨ ਆਪਣੇ ਆਪ ਵਿੱਚ ਖ਼ਾਸ ਹੈ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋਂ . twiter @luckysadhra

09/12/2023

ਇਮਾਨਦਾਰੀ ਦਾ ਬੀਜ਼ ਸਬਰ ਦੀਆਂ ਜੜਾਂ ਸੁੱਕਣ ਨਾ ਦਿਉਂ

04/12/2023

ਪੈਦਾਵਾਰ ਹੋਈਆ ਸਬਜੀਆ ਹੀ ਸਬਜੀਆ

03/12/2023

ਹਮ ਨਹੀਂ ਚੰਗੇ ਬੁਰਾ ਨਹੀਂ ਕੋਈ

02/12/2023

ਦਾਣੇ ਦਾਣੇ ਹੈ ਖਾਣੇਂ ਵਾਲੇ ਦਾ ਨਾਂ

30/11/2023

IRCTC ਕੰਪਨੀ ਵਾਰੇ ਪੂਰੀ ਜਾਣਕਾਰੀ ਅੱਜ ਸ਼ਾਮ ਆਪਣੇ ਯੂਟਿਊਬ ਤੇ ਪਾਈਂ ਜਾਵੇਂਗੀ
ਬਾਬਾ ਨਾਨਕ ਮਿਹਰ ਕਰੇ ਸਭ ਤੇ ਧੰਨਵਾਦ

29/11/2023

ਸਮਝੇ ਬਿਨਾਂ ਚੰਗੀਆਂ ਗੱਲਾਂ ਵੀ ਖੱਟੀਆਂ ਲੱਗਦੀਆਂ

28/11/2023

ਘੜੀ ਦੀ ਸੂਈ ਕਿਸੇ ਦਾ ਇੰਤਜਾਰ ਨਹੀਂ ਕਰਦੀ

28/11/2023

ਦੋਸਤੋ ਕਲ ਵੀਡੀਓ ਪਾਈਂ ਸੀ ਯੂਟਿਊਬ Kulveer sadhra ਨਵਾਂਸ਼ਹਿਰ ਚੈਨਲ ਤੇ ਉਸ ਨੂੰ ਦੇਖ ਕੇ ਬਹੁਤ ਵੀਰਾ ਦੇ ਹੁਣ ਸੁਨੇਹੇ ਆ ਰਹੇ ਹਨ ਬਾਈ ਤੁਹਾਨੂੰ ਪਿਹਲਾਂ ਕਿਵੇਂ ਪਤਾ ਲੱਗ ਜਾਂਦਾ ਦੋਸਤੋ ਇਹ ਆਪਣੀ ਮਿਹਨਤ ਦਾ ਨਤੀਜਾ ਹੈ ਕੋਈ ਤੁਕਾਂ ਨਹੀਂ ਅਡਾਨੀ ਦੱਸਿਆ ਸੀ ਅੱਜ ਉਡ ਜੂ ਉਡ ਜੂ ਹੋਈ ਪਈ ਆ । ਧੰਨਵਾਦ ਪਿਆਰ ਬਖ਼ਸ਼ਣ ਲਈ

27/11/2023

ਦੋਸਤੋ ਆਪ ਸਭ ਨਿਮਰਤਾ ਸਹਿਤ ਬੇਨਤੀ ਹੈ ਜਿਵੇਂ ਆਪ ਸਭ ਨੇ ਸਾਡੇ ਫੇਸਬੁੱਕ ਪੇਜ਼ ਨੂੰ ਬੇਤਹਾਸ਼ਾ ਪਿਆਰ ਬਖਸ਼ਿਆ ਹੈ ਇਸੇ ਤਰਾਂ ਯੂਟਿਊਬ ਚੈਨਲ
( Kulveer sadhra ਨਵਾਂਸ਼ਹਿਰ) ਨੂੰ ਸਬਸਕ੍ਰਾਈਬ ਕਰਕੇ ਸਾਨੂੰ ਹੋਂਸਲਾ ਤੇ ਪਿਆਰ ਬਖ਼ਸ਼ਣਾ
https://youtube.com/-pv6is?si=WcHkcTu0mUazlUSn

ਕਰਕੇ ਸਬਸਕ੍ਰਾਈਬ ਲਿਖ ਉਪਰ ਕਲਿੱਕ ਕਰ ਲੈਣਾਂ ਧੰਨਵਾਦ ਜੀ

27/11/2023

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ
ਗੁਰੂ ਨਾਨਕ ਦੇਵ ਜੀ
ਸਥਾਨ ਰਾਏ ਭੋਏ ਦੀ ਤਲਵੰਡੀ

25/11/2023

ਸਬਰ ਦਾ ਫ਼ਲ

22/11/2023

ਚੰਗੇ ਸਜੱਣ ਹਰ ਮਰਜ਼ ਦੀ ਦਵਾਈ ਦੀ ਦਵਾ ਹੁੰਦੇ ਆ

21/11/2023

ਵਖਤ ਸਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ

19/11/2023

ਪੀ ਕੇ ਵੀ ਪਤਾ ਨਹੀਂ ਲੱਗੇਗਾ ।

18/11/2023

ਮਿਹਨਤ ਦਾ ਕੋਈ ਤੋੜ ਨਹੀਂ ਹੈ ।

16/11/2023

ਜੈਸੀ ਸੰਗਤ ਵੈਸੀ ਰੰਗਤ

15/11/2023

ਜਰੂਰੀ ਬੇਨਤੀ

13/11/2023

ਜਿਆਦਾ ਖੁਸ਼ੀ ਤੇ ਗੁੱਸੇ ਵਿੱਚ ਲਿਆ ਫੈਸਲਾ ਸਹੀ ਨਹੀਂ ਹੁੰਦਾਂ ।

Kulveer sadhra ਨਵਾਂਸ਼ਹਿਰ - YouTube 12/11/2023

ਦੋਸਤੋ ਇਹ ਆਪਣੇ ਯੂਟਿਊਬ ਚੈਨਲ ਹਨ ਜੀ ਸਬਸਕ੍ਰਾਈਬ ਕਰਨਾਂ ਨਾ ਭੁੱਲਣਾ happy díwali to all my fb family

Kulveer sadhra ਨਵਾਂਸ਼ਹਿਰ - YouTube ਤੁਸੀਂ ਕਾਮਯਾਬ ਹੋਵੋਂਗੇ ਜ਼ੇਕਰ ਭੀੜ ਦਾ ਹਿੱਸਾ ਨਾ ਬਣੇ ।kulveersadhra official channel www.kulveersadhra.com

11/11/2023

ਬੰਦੀਛੋੜ ਤੇ ਦੀਵਾਲੀ ਦੀਆ ਲੱਖ ਲੱਖ ਮੁਬਾਰਕਾਂ

09/11/2023

ਸਾਨੂੰ ਨੀ ਪਤਾ ਕੋਲ ਕੁਲ ਦਾ ਅਸੀ ਪਿੰਡਾਂ ਵਾਲੇ ਆ

08/11/2023

ਸਮੇ ਦੀ ਕਦਰ ਕਰੋ ਤੁਹਾਡਾ ਸਮਾ ਆਵੇਗਾ

05/11/2023

ਦੁਨੀਆਂ ਦੀ ਤਾਕਤਵਰ ਦੇਸੀ ਖਾਦ ਇਸ ਤਰਾਂ ਘਰ ਕਰੋਂ ਤਿਆਰ

05/11/2023

ਮਿਹੰਗੀ ਗੱਡੀ ਨਾਲੋਂ ਬਾਪੂ ਤੇਰਾਂ ਸਾਈਕਲ ਹੀ ਚੰਗ਼ਾ ਸੀ ।

03/11/2023

ਸਿਹੀ ਸਮੇ ਸਿਹੀ ਜਾਣਕਾਰੀ ਹੋਣਾ ਮਿਹਨਤ ਦਾ ਕੰਮ ਆ

01/11/2023

ਪੈਦਾਵਾਰ ਲੈਣ ਲਈ ਦੇਖ ਭਾਲ ਕੁਝ ਇਸ ਤਰਾ ਹੈ

01/11/2023

ਸਾਡੇ ਸਾਰੇ ਹਰਮਨ ਪਿਆਰੇ ਨੇਤਾ ਜੀ ਸੱਚ ਦਾ ਸਾਹਮਣਾ ਕਰੋਂ ਲੁਕਦੇ ਕਿਉਂ ਆ ਹੁਣ

ਲੁਧਿਆਣਾ ਡਿਬੇਟ ਵਿੱਚ ਪੁਰਾਣੇ ਖਿਲਾਡੀ ਸੈਪਟਨ ਬੋਹੜ ਟਾਹਲੀਆਂ ਝੱਖੜ ਮੀਂਹ ਹਨੇਰੀ ਨਹੀਂ ਪਹੁੰਚੇ ਸ਼ਰਮਾ ਗਏ ਲੱਗਦਾ

ਪਰ ਬੰਦ ਕਮਰੇ ਵਿੱਚ ਟੀਵੀ ਜ਼ਰੂਰ ਦੇਖ ਰਹੇ ਹੋਣਗੇ ।

ਜਾਣਕਾਰੀ ਸਹੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਧੰਨਵਾਦ।

31/10/2023

ਫੁਕਰੀ ਦੇ ਚੱਕਰ ਵਿੱਚ ਜਾਨ ਨਾਂ ਗਵਾਓ ਧੰਨਵਾਦ

31/10/2023

ਪਿੰਡਾਂ ਵਿੱਚ ਆਮ ਆ ਸਟੋਰਾਂ ਤੇ ਭਾਅ ਪਤਾ ਕਰਿਉ

30/10/2023

ਔਲੇ ਦਾ ਖਾਧਾ ਮਗਰੋਂ ਪਤਾਂ ਲਗਦਾ ?

29/10/2023

ਰਾਤੋਂ ਰਾਤ ਅਮੀਰ ਹੋਣ ਦੇ ਸੁਪਨੇ ਨਾ ਦੇਖੋਂ

28/10/2023

ਮਿੱਟੀ ਤੋਂ ਵੱਧ ਕੀਮਤੀ ਕੁੱਝ ਵੀ ਨਹੀਂ ਹੈਂ ।

27/10/2023

ਕਾਮਜ਼ਾਬ ਹੋਣਾ ਹੈ ਤਾ ਭੀੜ ਦਾ ਹਿੱਸਾ ਨਾਂ ਬਣੋ

26/10/2023

ਪੈਕਟ ਫ਼ੂਡ ਤਿਆਰ

24/10/2023

ਅਰਦਾਸ ਹੈ ਦੁਸਹਿਰਾ ਤੇ ਦਿਵਾਲੀ ਤੁਹਾਡੇ ਲਈ ਤਰੱਕੀ ਤੇ ਖੁਸ਼ੀਆਂ ਭਰਿਆ ਸਮਾਂ ਲੈ ਕੇ ਆਵੇ ਧੰਨਵਾਦ ਜੀ

24/10/2023

ਬੇਬਸ ਬਾਪ ਹੋਇਆਂ ਠੱਗੀ ਔਨਲਾਈਨ ਦਾ ਸ਼ਿਕਾਰ।

22/10/2023

ਆਪ ਸਭ ਨੂੰ ਇਕ ਇਕ ਗਿਫ਼ਟ ਧੰਨਵਾਦ ਜੀ

21/10/2023

ਦੋਸਤੋ ਆਪਣੇ ਘਰ ਦੇ ਇਕ ਮੈਬਰ ਨੂੰ ਜਰੂਰ ਟਰੇਂਡ ਕਰੋ

21/10/2023

ਹੈਰਾਨ ਰਹਿ ਗਿਆ ਇਨੇਂ ਫਾਇਦੇ ਹਨ

20/10/2023

ਬਿਨਾਂ ਖਾਦ ਦਵਾਈ ਪਿਆਜ਼ ਦੀ ਖੇਤੀ

Want your public figure to be the top-listed Public Figure in Chandigarh?
Click here to claim your Sponsored Listing.

Videos (show all)

ਇਮਾਨਦਾਰੀ ਦਾ ਬੀਜ਼ ਸਬਰ ਦੀਆਂ ਜੜਾਂ ਸੁੱਕਣ ਨਾ ਦਿਉਂ
ਚੋਲਾ ਦੇ ਪਾਣੀ ਦਾ ਕਮਾਲ
ਹਮ
ਦਾਣੇ ਦਾਣੇ ਹੈ ਖਾਣੇਂ ਵਾਲੇ ਦਾ ਨਾਂ
ਸਮਝੇ ਬਿਨਾਂ ਚੰਗੀਆਂ ਗੱਲਾਂ ਵੀ ਖੱਟੀਆਂ ਲੱਗਦੀਆਂ
ਚੱਲ ਰਿਹਾ ਚਲਦੇ ਚਲੋ
ਸਬਰ ਦਾ ਫ਼ਲ
ਚੰਗੇ ਸਜੱਣ ਹਰ ਮਰਜ਼ ਦੀ ਦਵਾਈ ਦੀ ਦਵਾ ਹੁੰਦੇ ਆ
ਪੀ ਕੇ
ਤਕਨੀਕੀ ਮੋੜ
ਸੰਗਤ ਰੰਗਤ
ਜਰੂਰੀ ਬੇਨਤੀ

Category

Telephone

Address


Chandigarh

Other Bloggers in Chandigarh (show all)
Incredible Himachal Incredible Himachal
Chandigarh

“मैं हिमाचल प्रदेश हूँ नदियाँ पहाड़ हैं शान मेरी मैं हरा भरा सा एक प्रदेश हूँ देवभूमि सब कहते मुझे♥

Nidhi Bhatia Nidhi Bhatia
Chandigarh, 140507

FocusHindi.com FocusHindi.com
Chandigarh

इस पेज की प्रमुखता आप सभी तक हिंदी माध?

Priya verma Priya verma
Chandigarh, 133301

Hi everyone welcome my professional Page ��

dsv_venth_143_flower_dec dsv_venth_143_flower_dec
Vikas Nagar , Naya Gaon
Chandigarh, 160103

The best flower decoration for wedding These decorations show a charming attitude and consistent

PRIYA WAN BLOGS PRIYA WAN BLOGS
Chandigarh

Punjabi swager Punjabi swager
Chandigarh

ਹਰ ਮੈਦਾਨ ਫ਼ਤਹਿ

Kyakhaaega Kyakhaaega
Chandigarh

Foodie - Travellers, Follow us on Instagram: @kyakhaaega

autoinfotrends autoinfotrends
Chandigarh

@autoinfotrends we post all that you should know about cars. From exotics to daily drives we will be

shred workouts shred workouts
Chandigarh, 160030

💪| Build Strength, Gain Muscle 📈| Daily Fitness Contents 🏋️| Start Your Fitness Journey With Us

Ismita Rajput Ismita Rajput
Chandigarh

blogger

AnuMantra Lifestyle AnuMantra Lifestyle
Chandigarh

lifestyle vlogs