Sand Vii Records
Hey guys, I'm Sand V ! Welcome to my page
Sand v punjabi ਨੇ ਦੱਸਿਆ ਆਪਣੇ ਨਾਮ ਦਾ ਮੇਨ ਮਕਸਦ ਤੁਸੀ ਬੀ ਸੁਨੋ।
ਲਾਈਵ ਦਰਸ਼ਨ ਮਾਂ ਕਾਲੀ ਦਰਬਾਰ। ਸੈਂਡ ਵੀ ਪੰਜਾਬੀ
ਭਾਨਾ ਸਿੱਧੂ ਦੇ ਹੱਕ 'ਚ ਡਟਿਆ ਹਿੰਦੂ ਜੱਟ ਦੇ ਗੀਤ ਗਾਉਣ ਵਾਲਾ ਪੰਜਾਬੀ ਗਾਇਕ Sand V ਕਹਿੰਦਾ, ਕਮੈਂਟਾਂ 'ਚ ਨਹੀਂ ਹੁਣ ਤਾਂ...!
ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੈਂਡਵਿ ਪੰਜਾਬੀ ਅੱਜ ਮੇਰਾ ਭਜਨ ਅਯੋਧਿਆ ਚੰਦ ਚੜਿਆ ਰਿਲੀਜ਼ ਹੋਇਆ ਸ਼ੇਰ ਕਮੈਂਟ ਲਾਈਕ ਕਰਕੇ ਜਰੂਰ ਦੱਸਿਓ ਤੁਹਾਨੂੰ ਭਜਨ ਕਿੱਦਾਂ ਦਾ ਲੱਗਿਆ ਜੈ ਸ਼੍ਰੀ ਰਾਮ
📸 Watch this video on Facebook
https://www.facebook.com/share/p/SkqNFxX6tnY5yb5S/?mibextid=eHce3h
▶️ Watch this reel
https://www.facebook.com/share/p/wA2Kadinu2Hqumkw/?mibextid=eHce3h
📸 Watch this video on Facebook
https://www.facebook.com/share/p/WV84MGwHFoDS7DCW/?mibextid=eHce3h
ਨਸ਼ੇ ਦੇ ਖਿਲਾਫ ਸੈਂਡ v punjabi da ਅਨੋਖਾ ਪ੍ਰਦਰਸ਼ਨ
ਵਾਹਿਗੁਰੂ ਜੀ ਚਰਨਾ ਵਿੱਚ ਛੋਟੀ ਜਹੀ ਹਾਜਰੀ vatan ਲਮੀਆ ਤੇ ਰਸਤਾ ਪਹਾੜ ਦਾ wmk
ਨ+ਸ਼ਿ+ਆਂ ਤੇ ਨੱਥ ਪਾਉਣ ਲਈ ਸ਼ਿਵ ਸੇਨਾ ਦਾ ਆਗੂ ਸਿੰਗਰ ਸੈਂਡਵੀ ਵੱਲੋਂ ਘੰਟਾ ਘਰ ਵਿੱਚ ਨ+ਸ਼ਿ+ਆਂ ਤੇ ਨੱਥ ਪਾਉਣ ਲਈ ਅਨੋਖਾ ਪ੍ਰਦਰਸ਼ਨ
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਬਹੁਤ ਬਹੁਤ ਖੁਸ਼ੀ ਹੋਊਗੀ ਜਾਣ ਕੇ ਕਿ ਮੇਰਾ ਨਵਾਂ ਗੀਤ ਪੁੱਤ ਜੱਟ ਦਾ ਜਲਦ ਰਿਲੀਜ਼ ਹੋਣ ਜਾ ਰਿਹਾ ਆਪਣੀਆਂ ਬਲੈਸਿੰਗਾਂ ਤੇ ਅਸ਼ੀਰਵਾਦ ਦੋ ਜੀ Sand v ii punjabi wmk
Sand Vii Punjabi singer ਨੇ ਦਿੱਤੀਆਂ ਦਿਵਾਲੀ ਤੇ ਗੁਰਪੁਰਬ ਦੀਆਂ ਸਾਰਿਆਂ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ
Jai Sai Laddi Shah
New look
ਪੁਲ ਅਤੇ ਕੰਧ ਤਕਰੀਬਨ ਇੱਕੋ ਜਿਹੇ
ਮਟੀਰੀਅਲ ਨਾਲ ਹੀ ਬਣਦੇ ਹਨ !
ਪਰ ਦੋਹਾ ਵਿੱਚ ਫਰਕ ਬਹੁਤ ਹੁੰਦਾ ਹੈ!
ਪੁਲ ਬਨਣ ਨਾਲ ਲੋਕ ਜੁੜਦੇ ਨੇ! ਤੇ
ਕੰਧ ਕੱਢਣ ਨਾਲ ਆਪਣੇ ਵੀ ਟੁੱਟ ਜਾਦੇੰ ਨੇ!
🙏🙏Sand v punjabi
ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੀ ਖੁਸ਼ੀ ਵਿੱਚ ਵਿਸ਼ਾਲ ਸਤਸੰਗ ਕਰਵਾਇਆ ਜਾ ਰਿਹਾ
Sand V Punjabi ਨੇ ਸੰਗਤਾਂ ਨੂੰ ਹੁਮ ਹਮਾ ਕੇ ਪਹੁੰਚਣ ਦੀ ਕੀਤੀ ਅਪੀਲ
ਮਾਸਟਰ ਸਲੀਮ ਨੇ ਵੀਡੀਓ ਪਾਕੇ Sand V Punjabi ਦੀ ਕੀਤੀ ਸੁਪੋਰਟ ਤੇ ਲੋਕਾਂ ਨੂੰ ਵੱਧ ਤੋਂ ਵੱਧ ਸ਼ੇਯਰ ਕਰਨ ਦੀ ਕੀਤੀ ਅਪੀਲ |
ਦੋਸਤੋ ਤੁਸੀਂ ਵੀ ਲਿੰਕ ਖੋਲ ਕੇ ਸੁਣੋ "ਬੱਲੇ ਬੱਲੇ " ਭੇਟ ਤੇ ਕਮੈਂਟ ਸ਼ੇਯਰ ਕਰਕੇ ਦਿਓ ਆਪਣਾ ਪਿਆਰ
Sand V Punjabi ਨੇ ਲੋਕ ਤੱਥ ਗਾ ਕੇ ਨਚਾਏ ਦਰਸ਼ਕ ਮੇਲੇ ਵਿੱਚ Sand V Punjabi ਨੇ ਕਰਾਈ ਅੱਤ
ਕੱਲ ਦੁਸ਼ਹਿਰੇ ਮੇਲੇ ਵਿੱਚ ਫੇਰ Sand V Punjabi ਕਰਾਈ ਅੱਤ | ਲੋਕ ਤੱਥ ਤੇ ਹੋਰ ਪੰਜਾਬੀ ਗਾਣੇ ਗਾ ਕੇ ਲੋਕਾਂ ਦਾ ਕੀਤਾ ਮਨੋਰੰਜਨ
ਆਪ ਸਭ੍ਹ ਨੂੰ ਦੁਸ਼ਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ 🙏🏻 ਕਲ ਮਿਲਦੇ ਆਂ ਖੰਨਾ ਦੇ ਜਰਗ ਪਿੰਡ ਵਿੱਚ
Click here to claim your Sponsored Listing.
Videos (show all)
Category
Contact the public figure
Telephone
Website
Address
Chandigarh Street
Chandigarh
Chandigarh
SINGER/LYRICIST/COMPOSER INSTAGRAM- ravi_inder10 SNAPCHAT- ravi_inder10 PANJAB UNIVERSITY CHANDIGARH
Chandigarh, 160102
MY NAME IS DIWAKAR SAHU " FROM CHANDIGARH" JAI MAA VASHNO JAGRAN MANDAL , DM / E-mail For Work queries.. [email protected]
Chandigarh, 160101
"Team Gourav Pandit" Please Contact Us For विशाल जागरण,माँ भगवती चौंकी & for all Devotional Programs
Aura Homes
Chandigarh
Azadd is a singer/songwriter based in Chandigarh. A trained sound engineer who allowed the poet in h
Chandigarh, 160017
Tajveer is a professional Singer Lyricist & Composer. Lots of songs available on youtube and other pl