Chardikla Sewak Jattha

Chardikla Sewak Jattha is always available for the sewa of Sikh sangat, on every occasion in Delhi, w

27/12/2023
27/12/2023
Photos from Gurudwara Sant Nagar's post 16/12/2023
14/12/2023

ਸਮੂਹ ਸਾਧ ਸੰਗਤ ਨੂੰ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ
Heartiest congratulations on the Birth Anniversary (Janam Dihara) of Sahibzada Baba Fateh Singh Ji,

12/12/2023

ਭਾਈ ਕੌਣ ਆ ਤੂੰ?" ਗੁਰੂ ਜੀ "ਜੋਗਾ ਸਿੰਘ,ਬਸ ਗੁਰੂ ਜੋਗਾ।" ਅੱਛਾ ਫੇਰ ਸਾਡੇ ਕੋਲ ਹੀ ਰਹੀ। ਇਹ ਬਚਨ ਦਸ਼ਮ ਪਾਤਸ਼ਾਹ ਜੀ ਤੇ ਭਾਈ ਜੋਗਾ ਜੀ ਦੇ ਹੋਏ। ਭਾਈ ਜੋਗਾ ਜੀ ੧੮ ਕ ਸਾਲ ਦੇ ਹੋਏ ਗੁਰੂ ਸਾਹਿਬ ਨੇ ਕਿਹਾ ਵੀ "ਭਾਈ ਤੂੰ ਘਰੇ ਜਾ ਤੇ ਆਪਣਾ ਸੰਸਾਰਿਕ ਜੀਵਨ ਸ਼ੁਰੂ ਕਰ ਵਿਆਹ ਕਰਵਾ ਕੇ,ਅਸੀਂ ਤੈਨੂੰ ਵਾਪਿਸ ਆਪ ਹੀ ਬੁਲਾ ਲਵਾਂਗੇ। ਭਾਈ ਜੋਗਾ ਜੀ ਗੁਰੂ ਦਾ ਹੁਕਮ ਮੰਨ ਕੇ ਆਪਣੇ ਘਰ ਆ ਜਾਂਦੇ ਨੇ। ਉਹਨਾਂ ਦੇ ਘਰਦੇ ਲੜਕੀ ਲੱਭ ਕੇ ਰਿਸ਼ਤਾ ਕਰ ਦਿੰਦੇ ਨੇ। ਜਿਸ ਦਿਨ ਭਾਈ ਸਾਹਿਬ ਜੀ ਦਾ ਵਿਆਹ ਹੋ ਰਿਹਾ ਹੁੰਦਾ ਉਦੋਂ ਹੀ ਗੁਰੂ ਜੀ ਦਾ ਹੁਕਮ ਲੈਕੇ ਸਿੰਘ ਪਹੁੰਚ ਜਾਂਦਾ,ਹਾਲੇ ੨ ਹੀ ਲਾਵਾਂ ਹੋਈਆਂ ਹੁੰਦੀਆਂ। ਗੁਰੂ ਜੀ ਨੇ ਹੁਕਮ ਚ ਲਿਖਿਆ ਸੀ "ਭਾਈ ਜੋਗਿਆ ਜੋ ਵੀ ਕਾਰਜ ਕਰ ਰਿਹਾ ਉਹ ਛੱਡ ਕੇ ਤੁਰੰਤ ਸਾਡੇ ਕੋਲ ਆਨੰਦਪੁਰ ਸਾਹਿਬ ਪਹੁੰਚ।" ਭਾਈ ਸਾਹਿਬ ਲਾਵਾਂ ਵਿਚ ਛੱਡਕੇ ਤੁਰਨ ਲੱਗਦੇ ਨੇ ,ਤਾਂ ਭਾਈ ਸਾਹਿਬ ਦੇ ਘਰਦੇ ਕਹਿੰਦੇ ਨੇ ਵੀ ਇਹ ਕੀ ਕਰ ਰਿਹਾ ਲਾਵਾਂ ਤਾਂ ਪੂਰੀਆਂ ਪੂਰੀਆਂ ਕਰ ਜਾ। ਪਰ ਭਾਈ ਸਾਹਿਬ ਨਾ ਮੰਨੇ ਤੇ ਕਿਹਾ ਵੀ ਮੇਰੇ ਸਿਰੋਪਾਉ ਨਾਲ ਬਾਕੀ ਦੀਆਂ ਭਾਈ ਸਾਹਿਬ ਦੇ ਮਨ ਚ ਹੰਕਾਰ ਆ ਜਾਂਦਾ ਵੀ ਮੈਂ ਗੁਰੂ ਦਾ ਹੁਕਮ ਮੰਨਿਆ ਤੇ ਵਿਆਹ ਵਿੱਚ ਛੱਡ ਦਿੱਤਾ। ਉੱਧਰ ਦਸ਼ਮ ਪਾਤਸ਼ਾਹ ਜਾਣੀਜਾਣ ਸਭ ਜਾਣ ਰਹੇ ਸੀ। ਚਲੋ ਰਸਤੇ ਚ ਰਾਤ ਪੈ ਜਾਂਦੀ ਹੈ ਤੇ ਭਾਈ ਜੋਗਾ ਜੀ ਹੁਸ਼ਿਆਰਪੁਰ ਕੋਲ ਆ ਕੇ ਡੇਰਾ ਲਾ ਲੈਂਦੇ ਨੇ। ਜਿੱਥੇ ਡੇਰਾ ਲਾਉਂਦੇ ਨੇ ਉਸਦੇ ਬਿਲਕੁੱਲ ਸਾਹਮਣੇ ਵੇਸਵਾ ਰਹਿੰਦੀ ਸੀ। ੨੦-੨੨ ਸਾਲਾਂ ਦੀ ਉਸ ਵੇਸਵਾ ਤੇ ਸੁੰਦਰਤਾ ਮੜੀ ਹੋਈ ਸੀ। ਜਦੋਂ ਭਾਈ ਸਾਹਿਬ ਨੇ ਉਹਨੂੰ ਦੇਖਿਆ ਤਾਂ ਉਹਨਾਂ ਦਾ ਮਨ ਡੋਲ ਗਿਆ ਸੁੰਦਰਤਾ ਦੇਖ ਕੇ। ਉਹਨਾਂ ਸੋਚਿਆ ਵੀ ਰਾਤ ਦੇ ਪਹਿਲੇ ਪਹਿਰ ਇਸ ਕੋਲ ਜਾਵਾਂਗਾ। ਪਰ ਕਾਮ ਕਿੱਥੇ ਟਿਕਣ ਦਿੰਦਾ ਸੀ। ਉੱਧਰ ਦਸ਼ਮ ਪਾਤਸ਼ਾਹ ਇਹ ਸਭ ਜਾਣ ਰਹੇ ਸੀ। ਭਾਈ ਜੋਗਾ ਜੀ ਵੇਸਵਾ ਦੇ ਦਰ ਵੱਲ ਵਧੇ ਤਾਂ ਸੋਨੇ ਦੀ ਚੋਭ ਲਈ ਪਹਿਰੇਦਾਰ ਖੜਿਆ ਸੀ। ਭਾਈ ਸਾਹਿਬ ਨੂੰ ਲੱਗਾ ਕੋਈ ਰਾਜਾ ਆਇਆ ਹੋਣਾ ਤਾਂ ਹੀ ਸੋਨੇ ਦੀ ਚੋਭ ਲੈ ਕੇ ਪਹਿਰੇਦਾਰ ਖੜਾ। ਭਾਈ ਸਾਹਿਬ ਫੇਰ ਆਏ ਫੇਰ ਪਹਿਰੇਦਾਰ ਉੱਥੇ ਖੜਾ। ਇੰਝ ਹੀ ਤਿੰਨ ਚਾਰ ਵਾਰ ਵੇਸਵਾ ਕੋਲ ਜਾਣ ਦੀ ਕੋਸਿਸ ਕੀਤੀ ਪਰ ਉਹ ਪਹਿਰੇਦਾਰ ਉੱਥੇ ਹੀ ਖੜਾ ਵੇਖ ਕੇ ਭਾਈ ਜੋਗਾ ਜੀ ਵਾਪਿਸ ਮੁੜ ਆਉਂਦੇ। ਇੰਨੇ ਨੂੰ ਅੰਮ੍ਰਿਤ ਵੇਲੇ ਦੀ ਪਹਿਲੀ ਕਿਰਨ ਨਿਕਲੀ ਤੇ ਭਾਈ ਸਾਹਿਬ ਨੂੰ ਅਹਿਸਾਸ ਹੋਇਆ ਵੀ ਮੈਂ ਇਹ ਕੀ ਕੁਕਰਮ ਕਰਨ ਚੱਲਾ ਸੀ। ਧੰਨਵਾਦ ਪਹਿਰੇਦਾਰ ਦਾ ਜਿਹਦੇ ਕਰਕੇ ਮੈਂ ਇਸ ਪਾਪ ਤੋਂ ਬਚ ਗਿਆ।ਚਲੋ ਭਾਈ ਜੋਗਾ ਜੀ ਆਨੰਦਪੁਰ ਸਾਹਿਬ ਪਹੁੰਚੇ। ਗੁਰੂ ਜੀ ਬੜੇ ਹਸਮੁੱਖ ਅੰਦਾਜ਼ ਚ ਭਾਈ ਸਾਹਿਬ ਨਾਲ ਗੱਲਾਂ ਕਰਨ ਲੱਗੇ।ਭਾਈ ਸਾਹਿਬ ਕਹਿਣ ਲੱਗੇ ਵੀ ਅੱਜ ਤੁਸੀਂ ਮੇਰੇ ਨਾਲ ਬੜਾ ਹਸਕੇ ਗੱਲ ਕਰ ਰਹੇ ਹੋ। ਗੁਰੂ ਜੀ ਕਹਿਣ ਲੱਗੇ " ਰਾਤ ਇਹਨੇ ਸਾਨੂੰ ਵੇਸਵਾ ਦੇ ਕੋਠੇ ਦੇ ਬਾਹਰ ਪਹਿਰੇਦਾਰ ਬਣਕੇ ਖੜਨ ਲਈ ਮਜਬੂਰ ਕਰ ਦਿੱਤਾ ਕਿਉਂਕਿ ਇਹਨੇ ਸਾਡਾ ਹੁਕਮ ਮੰਨਿਆ ਸੀ ਫੇਰ ਅਸੀਂ ਆਪਣੇ ਸਿੱਖ ਨੂੰ ਕਿਵੇਂ ਨਰਕਾਂ ਦਾ ਭਾਗੀਦਾਰ ਬਣਨ ਦੇ ਦਿੰਦੇ। ਹੋਰ ਭੁੱਲਾਂ ਦੀ ਮੁਆਫੀ ਹੈ ਪਰ ਵੇਸਵਾ ਦੇ ਸੰਗ ਕਰਨ ਵਾਲੇ ਦੀ ਥਾਂ ਸਿਰਫ਼ ਨਰਕਾਂ ਚ ਹੀ ਹੈ।" ਭਾਈ ਜੋਗਾ ਜੀ ਗੁਰੂ ਜੀ ਦੇ ਚਰਨਾਂ ਚ ਡਿੱਗ ਪਏ। ਕਹਿਣ ਲੱਗੇ " ਗੁਰੂ ਜੀ ਤੁਸਾਂ ਮੈਨੂੰ ਪਾਪਾਂ ਤੋਂ ਬਚਾਉਣ ਲਈ ਅਪਵਿੱਤਰ ਜਗ੍ਹਾ ਤੇ ਗਏ, ਧੰਨ ਹੋ ਤੁਸੀ ਪਾਤਸ਼ਾਹ ਜੀ। ਆਪਣੇ ਨਿਮਾਣੇ ਸਿੱਖ ਨੂੰ ਬਚਾ ਲਿਆ ਪਾਪ ਤੋਂ।" ਕਲਯੁੱਗ ਚ ਗੁਰੂ ਹੀ ਹੈ ਜੋ ਮਾੜੇ ਕਰਮਾਂ ਤੋਂ ਸਿੱਖ ਨੂੰ ਬਚਾ ਸਕਦਾ ਹੈ। ਭਾਈ ਜੋਗਾ ਜੀ ਨੂੰ ਸਮਝ ਪੈ ਗਈ ਵੀ ਕੁੱਝ ਸੰਬੰਧ ਐਸੇ ਹੁੰਦੇ ਨੇ ਜੋ ਆਪਣੀ ਇਸਤਰੀ ਨਾਲ ਰੱਖੀਏ ਤਾਂ ਪੁੰਨ ਵਾਂਗ ਨੇ ਜੇ ਪਰਾਈ ਨਾਲ ਤਾਂ ਉਹ ਪਾਪ ਬਣ ਜਾਂਦੇ ਨੇ । ਇਹ ਵਰਤਾਰਾ ਗੁਰੂ ਜੀ ਭਾਈ ਜੋਗਾ ਜੀ ਦਾ ਸੂਖਮ ਹੰਕਾਰ ਤੋੜਨ ਲਈ ਕੀਤਾ ਸੀ।

28/11/2023

ਜੀਵਤ ਜੀਵਤ ਜੀਵਤ ਰਹਹੁ ||
ਰਾਮ ਰਸਾਇਣ ਨਿਤ ਉਠਿ ਪੀਵਹੁ ||
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ 🎂🎉🌹
Happy birthday sardar Jasbir SINGH JASSI veer ji waheguru ji bless you with good health.
Jasbir Singh Jassi

Photos from Chardikla Sewak Jattha's post 28/11/2023

Nagar Kirtan 2023
Dhan Guru Nanak

Dhakka Dhirpur

Chardikla Sewak Jattha
Jasbir SINGH JASSI
Chardikla Sewak Jattha

28/11/2023

Join us!!

Photos from Chardikla Sewak Jattha's post 28/11/2023

ਤੇਰੀਆਂ ਚਾਰ ਉਦਾਸੀਆਂ
ਤੇਰੀ ਫੋਟੋ ਚੋਂ ਮਿਟਾ ਆਏ ਹਾਂ
ਮਖਮਲੀ ਬਾਣੇ ਵਾਲੀ
ਸੋਭਾ ਸਿੰਘ ਦੀ ਬਣਾਈ ਤਸਵੀਰ ਸਜਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਹਲ ਤਾਂ ਸਾਥੋਂ ਵਾਹ ਨਹੀ ਹੋਇਆ
ਜਮੀਨ ਠੇਕੇ ਤੇ ਝੜਾ ਆਏ ਹਾਂ
ਖੇਤੀ ਵਿੱਚੋ ਹੁਣ ਕੁੱਝ ਨਹੀ ਬਚਦਾ
ਪਰ ਠੇਕਾ ਹੋਰ ਵਧਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਕੜਿਆ ਵਾਲੀ ਕਾਰ ਲਈ ਸੀ
ਸੁਕਰਾਨੇ ਵਜੋਂ ਪੱਖਾ ਦਾਨ ਕਰਾ ਆਏ ਹਾਂ
ਲੋਕਾ ਨੂੰ ਵੀ ਥੋੜਾ ਪਤਾ ਤਾਂ ਲੱਗੇ
ਉਪਰ ਨਾਮ ਲਿਖਵਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਜਾਤਾਂ ਪਾਤਾਂ ਨੂੰ ਭਾਂਵੇ ਤੂੰ ਨਹੀ ਸੀ ਮੰਨਦਾ
ਪਰ ਅਸੀ ਤਾਂ ਵੰਡੀਆਂ ਪਾ ਆਏ ਹਾਂ
ਜੱਟਾਂ ਦਾ, ਰਾਮਗੜ੍ਹੀਆ ਦਾ, ਵਿਹੜੇ ਵਾਲਿਆ ਦਾ
ਵੱਖਰਾ ਗੁਰਦੁਆਰਾ ਬਣਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਸੱਚਾ ਸੌਦਾ ਤਾਂ ਨਹੀ ਸਾਥੋਂ ਹੋਇਆ
ਪਰ ਡੇਰਾ ਇੱਕ ਬਣਾ ਆਏ ਹਾਂ
ਨਾਨਕ ਸਵੀਟਸ, ਨਾਨਕ ਕਲਾਥ ਹਾਉਸ
ਤੇਰੇ ਨਾਂ ਤੇ ਬਿਜਨਸ ਚਲਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਭਾਂਵੇ ਇਕ ਨ੍ਹੀ ਮੰਨੀ ਗੱਲ ਤੇਰੀ,
ਤੁਹਾਡੀ ਫੋਟੋ ਨੂੰ ਤਾਂ ਸਿਰ ਝੁਕਾਅ ਆਏ ਹਾਂ
ਠੱਗੀ ਦਾ ਭਾਵੇ ਚੋਰੀ ਦਾ,
ਅਸੀਂ ਆਪਣਾ ਦਸਵੰਧ ਕਢਵਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਜਿਹੜੇ ਅੰਧਵਿਸ਼ਵਾਸ ਵਿੱਚੋ ਤੂੰ ਸੀ ਕੱਢਿਆ,
ਅਸੀਂ ਓਸੇ ਵਿੱਚ ਲੋਕਾਂ ਨੂੰ ਪਾ ਆਏ ਹਾਂ
ਤੁਹਾਡੇ ਦਿੱਤੇ ਤਰਕਾ ਦੀ,
ਅਸੀ ਕਰਾਮਾਤ ਬਣਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਹੱਕ ਸੱਚ ਦੀ ਕਮਾਈ ਨਾਲ ਭਲਾਂ ਕੀ ਬਣਦਾ,
ਉੱਪਰਲੀ ਵਾਸਤੇ ਅਰਦਾਸ ਕਰਵਾ ਆਏ ਹਾਂ
ਹਾਂ ਦਸਵੰਧ ਓਹਦੇ ਵਿੱਚੋ ਵੀ ਕੱਢਾਗੇ,
ਇਹ ਵੀ ਗੱਲ ਮੁਕਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ

ਚਾਹ ਪਕੌੜੇ ਬਰਫੀ ਅਤੇ
ਲੰਗਰ ਰੱਜ ਕੇ ਖਾ ਆਏ ਹਾਂ
ਲਾਲੋ ਦਾ ਸੀ ਜਾਂ ਭਾਗੋ ਦਾ
ਅਸੀਂ ਤਾਂ ਸਭ ਛਕ ਛਕਾ ਆਏ ਹਾਂ
ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ....

27/11/2023

ਨਦੀਆਂ ਨਾਲੇ ਪਹਾੜ ਜੰਗਲ ਬੇਲਿਆਂ ਨੂੰ ਪਾਰ ਕਰ 26000 ਮੀਲ ਤੁਰਨ ਤੋਂ ਬਾਅਦ
ਬਾਬੇ ਨਾਨਕ ਨੇ ਉਦਾਸੀਆਂ ਤੋਂ ਵਾਪਸ ਕਰਤਾਰਪੁਰ ਆਕੇ ਕੋਈ ਗੱਦੀ ਲਾਕੇ ਮੱਥੇ ਨਹੀਂ ਟਿਕਵਾਏ
ਗਿਆਨ ਦਾ ਸਮੁੰਦਰ ਜਿਸਦੇ ਤਰਕ ਸਵਾਲਾਂ ਤੇ ਸਬਦਾਂ ਅੱਗੇ ਦੁਨੀਆਂ ਦੇ ਵੱਡੇ ਵੱਡੇ ਪੰਡਿਤ ਮੌਲਵੀ ਸਾਧੂ ਨਿਸ਼ਬਦ ਹੋ ਜਾਂਦੇ ਹੋਣ 52 ਸਾਲ ਦੀ ਉਮਰ ਚ ਉਹ ਆਪਣੇ ਖੇਤਾਂ ਚ ਹਲ ਜੋਤ ਰਿਹਾ ਸੀ
ਆਪਣੀ ਜ਼ਿੰਦਗੀ ਦੇ 17 ਸਾਲ 5 ਮਹੀਨੇ ਬਾਬੇ ਨਾਨਕ ਨੇ ਖੇਤੀ ਕੀਤੀ
ਤੇ ਮਿੱਟੀ ਦਾ ਪੁੱਤ ਨਾਨਕ ਹਲ ਜੋਤਦਾ, ਨੱਕੇ ਮੋੜਦਾ ਕਿਰਤ ਕਰਦਾ ਹੀ ਅਕਾਲ ਪੁਰਖ ਦੀ ਗੋਦ ਚ ਜਾ ਵਿਰਾਜਿਆ
ਬਾਬੇ ਨਾਨਕ ਦੀ ਕ੍ਰਾਂਤੀਕਾਰੀ ਤੇ ਵਿਗਿਆਨਕ ਸੋਚ ਨੂੰ ਸਮਝਣ ਲਈ ਬਾਬੇ ਨਾਨਕ ਦੀ ਰਚੀ ਇਲਾਹੀ ਬਾਣੀ ਹੀ ਇੱਕ ਮਾਤਰ ਜ਼ਰੀਆ ਹੈ

ਖੇਤਾਂ ਚ ਕੰਮ ਕਰਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ, ਸੜਕਾਂ ਤੇ ਸਬਜੀ ਵੇਚਦਿਆਂ ਨੂੰ, ਕਿਸੇ ਵੱਡੀ ਕੰਪਨੀ ਚ ਨੌਕਰੀ ਕਰਦਿਆਂ ਨੂੰ ਤੇ ਇਸ ਦੁਨੀਆਂ ਦੇ ਕੋਨੇ ਕੋਨੇ ਚ ਬੈਠੇ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਬਾਬੇ ਨਾਨਕ ਦੇ ਕਿਰਤੀ ਬੱਚਿਆਂ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ
ਤੁਹਾਡਾ ਨਾਨਕ ਕੋਈ ਚਮਤਕਾਰੀ ਸਾਧ ਜਾਂ ਸ਼ਰਾਪ ਦੇਣ ਵਾਲਾ ਬਾਬਾ ਨਹੀਂ ਸੀ
ਕੰਧਾਂ ਤੇ ਟੰਗੀਆਂ ਫੋਟੋਆਂ ਵਰਗਾ ਕੋਈ Soft ਜੇ ਹੱਥਾਂ ਪੈਰਾਂ ਵਾਲਾ ਜਾਂ ਕੋਈ ਮਖ਼ਮਲੀ ਬਾਣੇ ਵਾਲਾ ਵੀ ਨਹੀਂ ਹੋਣਾ
4 ਉਦਾਸੀਆਂ ਕਰਕੇ ਦੇਸ਼ ਦੁਨੀਆਂ ਘੁੰਮਣ ਵਾਲੇ ਨਾਨਕ ਦੇ ਹੱਥਾਂ ਚ ਅੱਟਣ ਪਏ ਹੋਣੇ ਪੈਰਾਂ ਦੀਆਂ ਅੱਡੀਆਂ ਫਟੀਆਂ ਹੋਣੀਆਂ
ਝਾੜੀਆਂ ਚੋਂ ਲੰਗਦਿਆਂ ਸਾਦਾ ਬਾਣਾ ਕਿਤੋ ਫਟਿਆ ਵੀ ਹੋਣਾ
ਤੇ ਬਾਬੇ ਨੇ ਉਹ ਚੋਲਾ ਕਿਸੇ ਚੇਲੇ ਨੂੰ ਨਹੀਂ ਦਿੱਤਾ ਹੋਣਾ
ਖੁਦ ਹੀ ਸਿਓਂ ਕਿ ਦੋਬਾਰਾ ਪਹਿਨ ਲਿਆ ਹੋਣਾ
ਤੁਹਾਡਾ ਬਾਬਾ ਤੁਹਾਨੂੰ ਕੋਈ ਗੁੰਝਲਦਾਰ ਫ਼ਲਸਫ਼ਾ ਨਹੀਂ ਦੇਕੇ ਗਿਆ
ਕਿਰਤ ਕਰੋ, ਨਾਮ ਜਪੋ, ਵੰਡ ਛਕੋ
ਜਿਸ ਵੀਰ ਭੈਣ ਨੂੰ ਇਹ ਲੱਗਿਆ ਹੋਵੇ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਨਾਨਕ ਕਹਿ ਕਹਿ ਕੇ ਸੰਬੋਧਿਤ ਕਰ ਰਿਹਾ ਤੇ ਇੱਜ਼ਤ ਨਹੀਂ ਕਰ ਰਿਹਾ ਉਹਨਾਂ ਤੋਂ ਮੁਆਫ਼ੀ ਮੰਗਦਾ
ਪਰ ਜਦ ਮੈ ਗੁਰੂ ਨਾਨਕ ਸਾਹਿਬ ਦੀ ਬਾਣੀ ਪੜਦਾ, ਕੋਈ ਕਿਤਾਬ ਪੜਕੇ ਉਹਨਾਂ ਦੇ ਸਫ਼ਰ ਦਾ ਸਾਥੀ ਬਣਦਾ ਤਾਂ ਮੇਰਾ ਦਿਲ ਮੇਰੇ ਬਾਬੇ ਨੂੰ ਬੱਸ ਨਾਨਕ ਕਹਿਣ ਦਾ ਕਰਦਾ ਮੇਰਾ ਦਿਲ ਕਰਦਾ ਸਾਡੇ ਦਾਦੇ ਬਾਬਿਆਂ ਵਾਂਗ ਮੈਂ ਬਾਬੇ ਨਾਨਕ ਨੂੰ ਜੱਫੀ ਪਾ ਲਵਾਂ ਤੇ ਬਾਬਾ ਮੇਰਾ ਸਿਰ ਪਲੋਸ ਦੇਵੇ
ਬਾਬੇ ਨਾਨਕ ਨੂੰ ਨਾਂ ਮੰਨੋ, ਬਾਣੀ ਪੜਕੇ ਬਾਬੇ ਨਾਨਕ ਦੀ ਮੰਨੋ 🙏🏻

27/11/2023

Sewa Time
At shakti enclave Burari

RWA SHAKTI ENCLAVE, BURARI
Invited Chardikla Sewak Jattha to perform sewa on the occasion of Parkash Purab sri Guru Nanak Dev ji.

Warm regards and Thanks
To RWA SHAKTI ENCLAVE
Anil Jha ji (President)
Pradeep Rana Ji
Vicky Chauhan Bhai ji.

From the Team
Chardikla Sewak Jattha

Photos from Chardikla Sewak Jattha's post 26/11/2023

Sewa Today
At shakti enclave Burari

RWA Shakti enclave,
Invited Chardikla Sewak Jattha to perform sewa on the occasion of Parkash Purab sri Guru Nanak Dev ji.

Warm regards and Thanks
To RWA SHAKTI ENCLAVE
Anil Jha ji (President)
Pradeep Rana Ji
Vicky Chauhan Bhai ji.

From the Team
Chardikla Sewak Jattha

25/11/2023

Nagar kirtan 2023
Dhakka Dhirpur

23/08/2023

Waheguru ji ka Khalsa
Waheguru ji ki Fateh

Sadde Jatthe de bohot senior member Sardar Manjit Singh Randhawa (Pamma veer) ji de Brother Sardar Sucha Singh ji, jo ki pichle dinni akaal chalaana kar gaye sann, uhna di atmik Shanti lai, ajj Sri Akhand path sahib ji da bhog hai, saare veera nu benti hai ki ho sake te time kadd ke hazri bharna ji. 🙏🏻🙏🏻🙏🏻

Photos from Chardikla Sewak Jattha's post 29/01/2023

Nagar Kirtan 2023, Sant Nagar Burari.

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ

ਨਗਰ ਕੀਰਤਨ 2023 ਦੀਆਂ ਕੁਝ ਝਲਕੀਆਂ

Waheguru ji ka khalsa
Waheguru ji ki Fateh

Photos from Chardikla Sewak Jattha's post 26/11/2022

Katha Kirtan Samagam
Dhan Dhan sahib sri Guru Teg Bahadur Sahib ji
Shaheedi Purab

Gurudwara sahib Bangali Colony Sant nagar Burari.

18/09/2022

ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ.......

Photos from Chardikla Sewak Jattha's post 18/09/2022

Saturday Sewa 🙏

Photos from Chardikla Sewak Jattha's post 11/09/2022

Yesterday sewa at Gurudwara Nanak Piau Sahib GT Karnal Road 🙏🙏🙏

Photos from Chardikla Sewak Jattha's post 08/06/2022

Gurmat Sikhlai Camp 🙏
by Gyani Yogender Singh Paras ji

Gurudwara Sant Nagar
Bangali Colony, Burari, Delhi 110084.

Photos from Chardikla Sewak Jattha's post 23/02/2022

Founder and Advisor Sardar Kamal Pal Singh (USA) ji ke India Visit par Chardikla Sewak jatthe ne Get together kia, Sab bhayio ne Sath Lunch kia. 9 Years complete hone ki khushi manai, Jathe ki taraf se Jasbir SINGH JASSI ko bhi treat di gayi aur Future plan kia gya.

Jatthe ke sath jude new members ka welcome kia gya. aur sabse intro. karwaya gya.

Jo bhai jatthe se judna chahte hain humse sampark kar sakte hain.

9971068481
9211253535

Photos from Chardikla Sewak Jattha's post 13/11/2021

FREE Health Check up Camp on 14 November (Sunday) from 10 am to 1 pm at Gurudwara Sri Guru Singh Sabha, Sant Nagar (Bengali Colony), Burari, Delhi.

Free Test :

FREE Blood Sugar (R)
FREE Blood Pressure
FREE Calcium Check
FREE Neuropathy Check
FREE Consultation
FREE Registration

With the co operation of MD City Hospital and Gurudwara Committee, Sant Nagar Bangali Colony 🙏🏻

Regards :-
Chardikla Sewak Jattha
9971068481

07/09/2021

ਅੱਜ ਦੇ ਦਿਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੇ ਸੀਸ ਤੇ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸ਼ੁਸ਼ੋਭਿਤ ਕਰਵਾ ਕੇ ਆਪ ਚਵਰ ਸਾਹਿਬ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕਰਵਾਇਆ ਸੀ ਅਤੇ ਬਾਬਾ ਬੁੱਢਾ ਜੀ ਨੂੰ ਸੰਬੋਧਨ ਕਰਦੇ ਹੋਏ ਕਿਹਾ

ਬੁੱਢਾ ਸਾਹਿਬ ਖੋਲਹੁ ਗ੍ਰਿੰਥ ॥
ਲੇਹੁ ਆਵਾਜ਼ ਸੁਨਹਿ ਸਭਿ ਪੰਥ ॥

ਜਦੋਂ ਬਾਬਾ ਬੁੱਢਾ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਤਾਂ ਸਭ ਤੋਂ ਪਹਿਲਾ ਹੁਕਮਨਾਮਾ ਜੋ ਸਿੱਖ ਪੰਥ ਚ ਆਇਆ ਸੀ

ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥

ਆਪ ਸਭ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆ ਬਹੁਤ ਬਹੁਤ ਵਧਾਈਆਂ ਹੋਣ ਜੀ
🌹🌹🌹

Photos from Chardikla Sewak Jattha's post 06/09/2021

Shukrana

Waheguru ji ka Khalsa
WaheGuru ji ki Fateh

Saare veera ne Darbar Sahib Sri Amritsar Sahib darshan kite, Jassi veer ji ne boht wadhia tarike naal sab arrange kr ke ditta, sadde bujurg Sardar Sucha Singh ji ne sab nu Sambhalde hoye Baba Colony di sangat de naal naal Bangali colony di sangat di vi boht sewa kitti.

Gurudwara Bangali Colony di Sangat de Naal Chardikla Sewak Jatthe de jyadatar veer rahe te ohna ne apni ban di saari jimmedaari sambhali, Bus nu saaf rakhna, saare rooms di saaf safai da dhyaan rakhna, eh sab ek ache tarike naal manage kita.

aap sab veer da lakh lakh waar dhanwaad. 🙏🏻

Sucha Singh ji da vishesh dhanwaad. 🙏🏻

Jasbir Singh Jassi veer ji nu dilo dhanwaad, jinna ne eh uprala kite te sannu sabnu darshan karwaye. waheguru agge vi eda hi sewa lainda rahe assi hun sangat di sewa eda hi karde rehna g*i te is trah de upraale waheguru di kirpa naal agge vi hunde rehan.

waheguru ji ka Khalsa waheguru ji ki Fateh
🙏🏻🙏🏻🙏🏻🙏🏻🙏🏻🙏🏻

Want your organization to be the top-listed Non Profit Organization in Delhi?
Click here to claim your Sponsored Listing.

Videos (show all)

ਜੀਵਤ ਜੀਵਤ ਜੀਵਤ ਰਹਹੁ ||ਰਾਮ ਰਸਾਇਣ ਨਿਤ ਉਠਿ ਪੀਵਹੁ ||ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ 🎂🎉🌹Happy birthday  sardar Jasbir ...

Telephone

Website

Address


Delhi
110084

Other Community Services in Delhi (show all)
Delhi Greens Delhi Greens
D-16/57, II Floor, Sector 7, Rohini & Virtual Office (always Open): Delhigreens. Org/voffice
Delhi, 110085

Delhi Greens is a Delhi based non-profit organisation set up in the year 2007 with the objective of

Karma Goals Karma Goals
Delhi, 110024

Karma Goals enables you contribute your time to an initiative that you are passionate about. "Someone cannot do Everything, but Everyone can do Something." Our core philosophy is t...

कायस्थ संसार  "Kaystha Sansar" कायस्थ संसार "Kaystha Sansar"
Sbi Wali Gali
Delhi, 110077

Kaystha Tilent Search Engine

Ilahi Travels Ilahi Travels
G-72-a , Ram Colony , Chhattarpur Extension
Delhi, 110074

We believe to travel responsibly and sustainably and that is why we are planting trees for each year.

CUFI India CUFI India
Delhi, 110001

Association of uPVC Window Manufacturers in India for the benefits for the members and associates.

Nifty option strategy,Nifty view, Bank nifty View, Minimum risk trading Nifty option strategy,Nifty view, Bank nifty View, Minimum risk trading
Delhi, 110017

I created my page to share knowledge for Share Market.My aims at sharing information who wants to le

सच्चाई News हिंदी सच्चाई News हिंदी
Kailash Nagar, South Delhi
Delhi, 110031

IIT Delhi for Justice, Freedom, & Democracy IIT Delhi for Justice, Freedom, & Democracy
Delhi, 110016

We are a collective of IIT Delhi students and Alumni who want to uphold the values of India as a democratic country. We are not an official IITD body and do not represent all the s...

Kashyap Hindu Matrimony Kashyap Hindu Matrimony
Delhi

This page has been created to "help" two families find new bride / groom. Please Whatsapp your Bio-Data to Admin.

Dames & Damsels Dames & Damsels
Delhi

We are a community women from Delhi-NCR who want to spend some time quality time together to socialis

गुर्जर देश - Gurjar Desh गुर्जर देश - Gurjar Desh
Delhi

गुर्जर देश या गुर्जरात्रा #क्षत्रिय_गुर्जर_राजाओं द्वारा रक्षित भारत में एक ऐतिहासिक क्षेत्र है

Box of Joy Box of Joy
Delhi

Providing food assistance to families by delivering and distributing meal boxes 🌻 - Message or Wh