Raavi Virasat News

Raavi Virasat News is the leading media house located in Punjab. RV NEWS
RAAVI VIRASAT NEWS

12/12/2023

Good morning

12/12/2023

ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਤੁਹਾਡੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਫੈਸਲਾ ਤੇ ਉਪਰਾਲਾ ਵਧੀਆ ਹੈ ਪਰ ਇਹ ਵੀ ਧਿਆਨ ਰੱਖਿਓ ਕਿ ਕੁਰਸੀਆਂ ਤੇ ਬੈਠੇ ਉਹੀ ਪੁਰਾਣੇ ਅਫਸਰ ਨੇ ਕਿਤੇ ਘਰ ਆਉਣ ਦਾ ਰੇਟ ਦੁਗਣਾ ਨਾ ਹੋ ਜਾਵੇ
#1076

12/12/2023
11/12/2023

भाईयों ने सम्पत्ति की वसीयत किस तरह बनवाई आप भी देखे...

11/12/2023

11/12/2023

ਪੰਜਾਬ ਦੇ ਇਨਾਮੀ ਸ਼ਹਿਰ ਸਰਹੰਦ 'ਚ ਪਹਿਲਾ ਪਾਣੀ 'ਚ ਬਣਿਆ ਸੀ ਸਰਕਾਰੀ ਰੈਸਟੋਰੈੰਟ

ਅੱਜ ਇਸ ਨੂੰ ਲੱਗ ਚੁੱਕੇ ਤਾਲਿਆਂ ਕਾਰਨ ਰੈਸਟੋਰੈਂਟ ਦਾ ਖਰਾਬ ਹੋ ਰਿਹਾ ਸਾਮਾਨ

#ਰੈਸਟੋਰੈੰਟ

11/12/2023

ਵਾਜਾਂ ਮਾਰੀਆਂ......
ਬੁਲਾਇਆ ਕਈ ਵਾਰ ਮੈਂ.....
ਬਾਦਲਾਂ ਨੇ ਮੇਰੀ.......
ਗੱਲ ਨਾ ਸੁਣੀ........

10/12/2023

ਬਰਖ਼ਾਸਤ IG ਉਮਰਾਨੰਗਲ 'ਤੇ 29 ਸਾਲ ਪਹਿਲਾਂ
ਫਰਜ਼ੀ ਐਨਕਾਉਂਟਰ ਦੇ ਇਲਜ਼ਾਮਾਂ 'ਤੇ FIR ਦਰਜ

10/12/2023

ਬਾਬਾ ਫ਼ਰੀਦ ਸੰਸਥਾਵਾਂ ਦੇ ਸੰਸਥਾਪਕ ਅਤੇ ਬਾਬਾ ਫ਼ਰੀਦ ਵਿੱਦਿਅਕ ਅਤੇ ਧਾਰਮਿਕ ਸੰਸਥਾਵਾਂ ਦੇ ਪ੍ਰਮੁੱਖ ਐਡਵੋਕੇਟ ਇੰਦਰਜੀਤ ਸਿੰਘ ਖ਼ਾਲਸਾ ਨਹੀਂ ਰਹੇ, ਪਿਛਲੇ ਕਈ ਦਿਨਾਂ ਤੋਂ ਸਨ ਬਿਮਾਰ, ਚੰਡੀਗੜ੍ਹ ਦੇ ਫੋਰਟਿਸ ਹਸਪਤਾਲ ਵਿਚ ਅੱਜ ਬਾਅਦ ਦੁਪਿਹਰ 4:25 ਤੇ ਲਏ ਅੰਤਿਮ ਸਾਹ, ਪੂਰੇ ਫਰੀਦਕੋਟ ਵਿਚ ਸੋਗ ਦੀ ਲਹਿਰ

10/12/2023

ਮਹਿਲ ਵਰਗੇ ਘਰ ਵਿੱਚ ਸਾਂਢੂ ਨੇ ਵਿਛਾ ਦਿੱਤੇ ਸੱਥਰ
ਖੁਸ਼ੀ ਦੇ ਮੌਕੇ ਪਏ ਕੀਰਨੇ

10/12/2023

ਢਾਡੀ ਜਥਾ ਭਾਈ ਚਮਕੌਰ ਸਿੰਘ ਚਮਨ ਸੰਗਰੂਰ ਵਾਲੇ ਤੇ ਉਨਾਂ ਦੇ ਸਾਥੀ



#ਢਾਡੀ ਜਥਾ

#ਕਵੀਸ਼ਰੀ ਜਥਾ

10/12/2023

ਧੀ ਸੀਰਤ ਕੌਰ ਮਾਨ ਨੇ

ਦੇਖੋ ਪਿਤਾ CM ਮਾਨ 'ਤੇ ਕੀ ਇਲਜ਼ਾਮ ਲਗਾਏ | Punjabi Virasat News &Raavi Virasat News TV

Virasat News Virasat News tv

08/12/2023

ਗੁਰਦਾਸਪੁਰ ਦੇ ਇੱਕ ਹੋਰ ਮੈਡੀਕਲ ਸਟੋਰ ਦਾ ਲਾਇਸੈਂਸ ਹੋਇਆ ਰੱਦ

21 ਹਜ਼ਾਰ ਤੋਂ ਵੱਧ ਰਕਮ ਦੀ ਨਸ਼ੇ ਦੀ ਆਦਤ ਪਾਉਣ ਵਾਲੀ ਡਰਗ ਹੋਈ ਸੀ ਬਰਾਮਦ

ਗੁਰਦਾਸਪੁਰ, 8 ਦਿਸੰਬਰ 2023 ( ਰਾਵੀ ਵਿਰਾਸਤ ਨਿਊਜ਼)। ਪੰਜਾਬ ਦੇ ਫੂ਼ਡ ਐਂਡ ਡਰੱਗਜ਼ ਕਮਿਸ਼ਨਰ ਡਾ ਅਭਿਨਵ ਤ੍ਰਿਖਾ ਵੱਲੋਂ ਨਸ਼ਿਆਂ ਦੀ ਆਦਤ ਪਾਉਣ ਵਾਲੇ ਦਵਾਇਆਂ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਦਿੱਤੇ ਗਏ ਸਖ਼ਤ ਨਿਰਦੇਸ਼ਾ ਦੇ ਚਲਦੇ ਗੁਰਦਾਸਪੁਰ ਦੇ ਇੱਕ ਹੋਰ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਇਸ ਮੈਡੀਕਲ ਸਟੋਰ ਤੋਂ ਪਿਛਲੇ ਦਿੰਨੀ ਚੈਕਿੰਗ ਦੌਰਾਨ 21 ਹਜਾਰ 349 ਰੁਪਏ ਦੀਆਂ ਨਸ਼ੇ ਦੀ ਆਦਤ ਪਾਉਣ ਵਾਲੀ ਡਰਗ ਬਰਾਮਦ ਹੋਇਆ ਸਨ। ਇਹ ਮੈਡੀਕਲ ਸਟੋਰ ਹਰਦੋਛਨੀ ਰੋਡ ਤੇ ਮੱਲੀ ਮਾਰਕੀਟ ਅੰਦਰ ਸਤਗੁਰੂ ਮੈਡੀਕਲ ਸਟੋਰ ਦੇ ਨਾਮ ਤੇ ਸਥਿਤ ਹੈ।

ਗੁਰਦਾਸਪੁਰ ਦੇ ਸਿਵਲ ਸਰਜਨ ਡਾ ਹਰਭਜਨ ਮਾਂਡੀ ਨੇ ਦੱਸਿਆ ਕਿ 3 ਨਵੰਬਰ 2023 ਨੂੰ ਡਰਗ ਕੰਟਰੋਲ ਅਫ਼ਸਰ ਗੁਰਦੀਪ ਸਿੰਘ ਵੱਲੋਂ ਜੋਨਲ ਲਾਇਸਸਿੰਗ ਅਥਾਰਿਟੀ ਕੁਲਵਿੰਦਰ ਸਿੰਘ ਦੀ ਨਿਗਰਾਨੀ ਤਲੇ ਹਰਦੋਛਨੀ ਰੋਡ ਤੇ ਸਥਿਤ ਸਤਿਗੁਰੂ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਚੈਕਿੰਗ ਟੀਮ ਨੂੰ ਕਰੀਬ 21 ਹਜਾਰ 349 ਰੁਪਏ ਦੀ ਨਸ਼ੇ ਦੀ ਆਦਤ ਪਾਉਣ ਵਾਲੀ ਡਰਗ ਅਤੇ ਰਿਕਾਰਡ ਜਬਤ ਕੀਤੇ ਸਨ। ਇਸ ਤੋਂ ਬਾਅਦ ਕੈਮਿਸਟ ਨੂੰ ਦਵਾਈ ਵੇਚਨ ਵਾਲੀ ਰਿਕਾਰਡ ਪੇਸ਼ ਕਰਨ ਸੰਬੰਧੀ 6 ਨਵੰਬਰ 2023 ਨੂੰ ਬਕਾਇਦਾ ਸ਼ੌ ਕਾਜ ਨੌਟਿਸ ਜਾਰੀ ਕੀਤਾ ਗਿਆ ਸੀ, ਪਰ ਦਵਾ ਵਿਕਰੇਤਾ ਰਿਕਾਰਡ ਪੇਸ਼ ਕਰਨ ਵਿੱਚ ਅਸਮਰਥ ਰਹੇ। ਜਿਸ ਦੇ ਚਲਦੇ ਅੱਜ ਉਕਤ ਮੈਡੀਕਲ ਸਟੋਰ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ।

ਉਹਨਾਂ ਗੁਰਦਾਸਪੁਰ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਦਵਾਈਆਂ ਨਸ਼ੇ ਵਜੋਂ ਵਰਤੀਆਂ ਜਾਂਦੀਆਂ ਹਨ, ਉਨ੍ਹਾਂ ਨੂੰ ਬਿਨਾਂ ਬਿੱਲ ਤੋਂ ਨਾ ਤਾਂ ਖਰੀਦਿਆ ਜਾਵੇ ਅਤੇ ਨਾ ਹੀ ਡਾਕਟਰ ਦੀ ਪਰਚੀ ਤੋਂ ਬਿਨਾਂ ਵੇਚਿਆ ਜਾਵੇ।

ਇਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾਂ ਡਰਗ ਕੰਟਰੋਲ ਵਿੰਗ ਗੁਰਦਾਸਪੁਰ ਵੱਲੋਂ ਮਠਾਰੂ ਮੈਡੀਕਲ ਸਟੋਰ ਦਾ ਲਾਇਸੈਂਸ 17 ਨਵੰਬਰ 2023 ਨੂੰ ਰੱਦ ਕੀਤਾ ਗਿਆ ਸੀ।

08/12/2023

Photos from Raavi Virasat News's post 08/12/2023

'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ'

-12 ਦਸੰਬਰ ਨੂੰ ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਲਈ ਰਵਾਨਾ ਹੋਵੇਗੀ ਸ਼ਰਧਾਲੂਆਂ ਦੀ ਬੱਸ : ਜੋਤੀ ਬਾਲਾ ਮੱਟੂ

-ਕਮਿਸ਼ਨਰ ਨਗਰ ਨਿਗਮ ਨੇ ਯਾਤਰਾ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ

-ਕਿਹਾ, ਪੰਜਾਬ ਸਰਕਾਰ ਸ਼ਰਧਾਲੂ ਯਾਤਰੀਆਂ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ

ਹੁਸ਼ਿਆਰਪੁਰ, 8 ਦਸੰਬਰ ( ਸਰਬਜੀਤ ਕੌਰ ਧਾਮੀ, ਗੁਰਮੀਤ ਨਾਹਲ ):
ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜੋਤੀ ਬਾਲਾ ਮੱਟੂ ਨੇ ਦੱਸਿਆ ਕਿ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ 12 ਦਸੰਬਰ ਨੂੰ ਹੁਸ਼ਿਆਰਪੁਰ ਤੋਂ ਸ਼ਰਧਾਲੂਆਂ ਦੀ ਇਕ ਬੱਸ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਰਵਾਨਾ ਕੀਤੀ ਜਾਵੇਗੀ। ਉਹ ਅੱਜ ਆਪਣੇ ਦਫ਼ਤਰ ਵਿਚ ਯਾਤਰਾ ਦੀਆਂ ਤਿਆਰੀਆਂ ਸਬੰਧੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਵੀ ਮੌਜੂਦ ਸਨ।
ਇਸ ਦੌਰਾਨ ਕਮਿਸ਼ਨਰ ਨਗਰ ਨਿਗਮ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਯਾਤਰਾ ਸਬੰਧੀ ਪੁਖਤਾ ਪ੍ਰਬੰਧ ਪਹਿਲਾਂ ਤੋਂ ਹੀ ਕਰ ਲਏ ਜਾਣ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਭਗਵੰਤ ਸਿੰਘ ਮਾਨ ਸਰਕਾਰ ਦਾ ਲੋਕ ਭਲਾਈ ਦਾ ਉਪਰਾਲਾ ਹੈ। ਪੰਜਾਬ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਮਿਹਨਤ, ਲਗਨ ਅਤੇ ਸੇਵਾ ਭਾਵਨਾ ਨਾਲ ਨਿਭਾਉਣ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਹੁਸ਼ਿਆਰਪੁਰ ਤੋਂ ਐਸ.ਸੀ ਵੋਲਵੋ ਬੱਸ ਰਾਹੀਂ ਲਿਜਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਦਰਸ਼ਨਾਂ, ਖਾਣ-ਪੀਣ ਅਤੇ ਰਿਹਾਇਸ਼ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜੋਤੀ ਬਾਲਾ ਮੱਟੂ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਨ੍ਹਾਂ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਜੋ ਬੁਢਾਪੇ ਅਤੇ ਆਰਥਿਕ ਤੰਗੀ ਕਾਰਨ ਪੰਜਾਬ ਅਤੇ ਭਾਰਤ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝੇ ਰਹਿ ਗਏ ਹਨ। ਰਾਜ ਸਰਕਾਰ ਦੀ ਇਸ ਵਿਸ਼ੇਸ਼ ਯੋਜਨਾ ਲਈ ਵਿੱਤੀ ਸਾਲ 2023-24 ਦੌਰਾਨ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਇਸ ਮੌਕੇ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਆਰ.ਐਸ. ਗਿੱਲ, ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਡਾ. ਸੈਲੇਸ਼ ਤੋਂ ਇਲਾਵਾ ਪੰਜਾਬ ਰੋਡਵੇਜ਼ ਅਤੇ ਮਾਰਕਫੈੱਡ ਨਾਲ ਸਬੰਧਤ ਅਧਿਕਾਰੀ ਵੀ ਹਾਜ਼ਰ ਸਨ।

08/12/2023

ਅੱਜ ਰੋਡ ਦੇ ਕਿਨਾਰੇ ਇੱਕ ਦਾਣੇ ਭੁੰਨਣ ਵਾਲੇ ਦੀ ਭੱਠੀ ਵੇਖੀ। ਤਾਂ ਮੈਨੂੰ ਮੇਰੇ ਬੀਤਿਆ ਹੋਇਆ ਬਚਪਨ ਯਾਦ ਆਇਆ ਕਿ ਬੀਤੇ ਸਮੱਸਿਆਂ 'ਚ ਪਿੰਡ 'ਚ ਜਦੋਂ ਦਾਣੇ ਭੁੰਨਣ ਵਾਲਾ ਆਓੁਂਦਾ ਤਾਂ ਓਦੋਂ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਸੀ । ਓਥੇ ਬਕਾਇਦਾ ਲੰਬੀ ਲਾਈਨ ਲਗਦੀ ਸੀ । ਪਿੰਡ ਦੇ ਬਾਹਰਲੇ ਪਾਸੇ ਕਿਸੇ ਖੇਤ ਵਿੱਚ ਪੱਕਾ ਅੱਡਾ ਲਾ ਕੇ ਬਣਾਇਆ ਜਾਂਦਾ ਸੀ ਤੇ ਓੁਸ ਦੇ ਦੁਆਲੇ ਝੌਂਪੜੀ ਬਣਾ ਦਿੱਤੀ ਜਾਂਦੀ ਸੀ ਤੇ ਓੁਸ ਵਿੱਚ ਇੱਕ ਖਿੜਕੀ ਜਿਹੀ ਬਣਾ ਕੇ ਓੁਸ ਨੂੰ ਖੁੱਲ੍ਹਾ ਛੱਡਿਆ ਜਾਂਦਾ ਸੀ। ਦਾਨੇ ਭੁਨੰਣ ਵਾਲਾ ਓੁਸ ਖਿੜਕੀ ਰਾਹੀਂ ਗ੍ਰਾਹਕ ਕੋਲੋਂ ਦਾਣੇ ਭੁੰਨਣ ਲਈ ਫੜ ਲੈਂਦਾ ਤੇ ਦਾਣੇ ਭੁੰਨ ਕੇ ਓੁਸੇ ਹੀ ਖਿੜਕੀ (ਰਸਤੇ) ਬਾਹਰ ਫੜਾ ਦਿੰਦਾ ਸੀ। ਪਿੰਡ ਦੇ ਤਕਰੀਬਨ ਸਾਰੇ ਘਰਾਂ 'ਚ ਮੱਕਾ, ਜੌਂ ਤੇ ਚਨੇ ਭੁੱਨਵਾਏ ਜਾਂਦੇ ਸੀ। ਮੱਕੇ ਨੂੰ ਭੁੰਨਣ ਤੋਂ ਬਾਅਦ ਓੁਸਦੀ ਪਿਸਾਈ ਚੱਕੀ ਰਾਹੀਂ ਹੁੰਦੀ ਸੀ ਜਿਸ ਤੋਂ ਬਾਅਦ ਫਿਰ ਜਾ ਕੇ ਮੱਕੇ ਦਾ ਸੱਤੂ ਸਾਡੇ ਬਚਪਨ ਵਿੱਚ ਨਾਸਤਾ ਸਾਡਾ ਨਾਸਤਾ ਹੁੰਦਾ । ਮੱਕੇ ਦਾ ਸੱਤੂ ਤੇ ਮੱਠੇ ਦਾ ਕੈਸਾ ਆਨੰਦ (ਸਵਾਦ ਹੁੰਦਾ) ਸੀ।

#यादें #बचपन

's

08/12/2023

ਚੌਧਰੀ ਦੇਵੀ ਲਾਲ ਦੇ ਬੁੱਤ ਨਾਲ ਕੱਲਿਆਂਵਾਲੀ 'ਚ ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ ਕੀਤਾ ਗਿਆ ਸਥਾਪਿਤ

#ਕਲਿਆਂਵਾਲੀ





#ਬਾਦਲਸਾਬੵ

08/12/2023

‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’

-ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਕਾਥੋਨ ਅੱਜ - ਐਸ. ਐਸ. ਪੀ ਸੁਰੇਂਦਰ ਲਾਂਬਾ
-ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਵਾਕਾਥੋਨ ਵਿਚ ਸ਼ਾਮਿਲ ਹੋਣ ਦਾ ਦਿੱਤਾ ਸੱਦਾ

ਹੁਸ਼ਿਆਰਪੁਰ, 8 ਦਸੰਬਰ :(ਸਰਬਜੀਤ ਕੌਰ ਧਾਮੀ,ਗੁਰਮੀਤ ਨਾਹਲ )
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ. ਜੀ. ਪੀ ਪੰਜਾਬ ਸ੍ਰੀ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਅਹਿਦ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ‘ਜ਼ਿੰਦਗੀ ਨੂੰ ਹਾਂ, ਨਸ਼ਿਆਂ ਨੂੰ ਨਾਂਹ’ ਸਿਰਲੇਖ ਤਹਿਤ ਪੁਲਿਸ ਲਾਈਨ ਹੁਸ਼ਿਆਰਪੁਰ ਤੋਂ 9 ਦਸੰਬਰ 2023 ਨੂੰ ਸਵੇਰੇ 9 ਵਜੇ 5 ਕਿਲੋਮੀਟਰ ਵਾਕਾਥੋਨ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਐਸ. ਐਸ. ਪੀ ਹੁਸ਼ਿਆਰਪੁਰ ਸ੍ਰੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਹ ਵਾਕਾਥੋਨ ਪੁਲਿਸ ਲਾਈਨ ਹੁਸ਼ਿਆਰਪੁਰ ਤੋਂ ਸ਼ੁਰੂ ਹੋ ਕੇ ਸਦਰ ਚੌਕ, ਸ਼ਿਮਲਾ ਪਹਾੜੀ ਚੌਕ, ਬੀ. ਐਸ. ਐਨ. ਐਲ ਟੈਲੀਫੋਨ ਐਕਸਚੇਂਜ, ਕੋਟੂ ਟੀ ਪੁਆਇੰਟ, ਸੈਸ਼ਨ ਚੌਕ, ਮਾਹਿਲਪੁਰ ਅੱਡਾ, ਸਦਰ ਚੌਕ ਤੋਂ ਹੁੰਦੀ ਹੋਈ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਜੋ ਵੀ ਇਸ ਵਾਕਾਥੋਨ ਵਿਚ ਭਾਗ ਲੈਣਾ ਚਾਹੁੰਦਾ ਹੈ, ਉਹ ਮਿਤੀ 9 ਦਸੰਬਰ 2023 ਨੂੰ ਸਵੇਰੇ 9 ਵਜੇ ਸਫੈਦ ਟੀ-ਸ਼ਰਟ, ਕਾਲਾ ਜਾਂ ਨੀਲਾ ਲੋਅਰ ਅਤੇ ਸਪੋਰਟਸ ਸ਼ੂਜ਼ ਪਹਿਨ ਕੇ ਇਸ ਵਾਕਾਥੋਨ ਵਿਚ ਹਿੱਸਾ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਾਕਾਥੋਨ ਦੀ ਸਮਾਪਤੀ ਉਪਰੰਤ ਪੁਲਿਸ ਲਾਈਨ ਵਿਖੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵੱਧ-ਚੜ੍ਹ ਕੇ ਇਸ ਵਾਕਾਥੋਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

08/12/2023

ROAD TO GULMARG

08/12/2023

ਕਬੱਡੀ ਖਿਡਾਰਨ ਰਿੰਕੂ ਭੈਣੀ ਬਾਹੀਆ ਦੀ ਸੜਕ ਹਾਦਸੇ ਵਿੱਚ ਹੋਈ ਮੌਤ

08/12/2023

ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਜੂਨੀਅਰ ਮਹਿਮੂਦ ਦਾ ਦਿਹਾਂਤ . ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਦਿੱਗਜ ਅਦਾਕਾਰ-ਕਮੇਡੀਅਨ

08/12/2023

Wao, good sandesh👌👌





ਰਾਵੀ ਵਿਰਾਸਤ ਨਿਊਜ਼ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ

08/12/2023

ਨਵਜੋਤ ਸਿੰਘ ਸਿੱਧੂ ਦੇ ਬੇਟੇ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

08/12/2023

Today's best photo♥️♥️♥️♥️
🙏🏻🙏🏻🙏🏻🙏🏻🙏🏻🙏🏻🙏🏻

ਅੱਜ ਸਾਡੀ ਇੱਕ ਸਪੈਸ਼ਲ ਮੀਟਿੰਗ ਚੱਲ ਰਹੀ ਹੈ ਝਟਕਾਈਆਂ ਅਤੇ ਮਾਸ ਖਾਣ ਵਾਲਿਆਂ ਦੇ ਹੱਥੋਂ ਆਪਣੇ ਮੁਰਗੇ, ਮੁਰਗੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ







**k



















&k

07/12/2023

ਸੌ ਦੇ ਕਰੀਬ ਨਵੇਂ ਮੁਹੱਲਾ ਕਲੀਨਿਕ ਅਵਾਮ ਨੂੰ ਸਮਰਪਿਤ ਕਰਨ ਲਈ ਤਿਆਰ

07/12/2023

ਤੇਰਾ ਹੀ ਤੇਰਾ

06/12/2023

ਮੈਂ ਕਿਹਾ ਜੀ ਗੱਲ ਸੁਣੋ ਤੁਹਾਡਾ ਫੋਨ

Want your business to be the top-listed Media Company in Gurdaspur?
Click here to claim your Sponsored Listing.

Videos (show all)

Good morning
भाईयों ने सम्पत्ति की वसीयत किस तरह बनवाई आप भी देखे...#viralvideo#reelsviral
#pollywood#bollywood#hollywood#viralvideofb#reelsviral#Pvnews#Rvnews#Pvnews#punjabiRaavivirasatnews#Raavivirasatnews#Pun...
ਵਾਜਾਂ ਮਾਰੀਆਂ...... ਬੁਲਾਇਆ ਕਈ ਵਾਰ ਮੈਂ..... ਬਾਦਲਾਂ ਨੇ ਮੇਰੀ....... ਗੱਲ ਨਾ ਸੁਣੀ........
ਢਾਡੀ ਜਥਾ ਭਾਈ ਚਮਕੌਰ ਸਿੰਘ ਚਮਨ ਸੰਗਰੂਰ ਵਾਲੇ ਤੇ ਉਨਾਂ ਦੇ ਸਾਥੀ#Sangrur#dhaddijatha#ਢਾਡੀ ਜਥਾ#Punjabnews#ਕਵੀਸ਼ਰੀ ਜਥਾ #kavishrijat...
ਧੀ ਸੀਰਤ ਕੌਰ ਮਾਨ ਨੇ ਦੇਖੋ ਪਿਤਾ CM ਮਾਨ 'ਤੇ ਕੀ ਇਲਜ਼ਾਮ ਲਗਾਏ | Punjabi Virasat News &Raavi Virasat News TV#CMMann #daughter #se...
#payment#moneymatters#brain#freemind
Wao, good sandesh👌👌#viralvideo#viralreelschallenge#video ਰਾਵੀ ਵਿਰਾਸਤ ਨਿਊਜ਼ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ
ਤੇਰਾ ਹੀ ਤੇਰਾ#babananak#terahitera#waheguruji#viralvideo#viralreels
ਮੈਂ ਕਿਹਾ ਜੀ ਗੱਲ ਸੁਣੋ ਤੁਹਾਡਾ ਫੋਨ#viralvideo#viralreelschallenge

Telephone

Address


Gurdaspur
Gurdaspur
143521

Opening Hours

Monday 9am - 7pm
Tuesday 9am - 7pm
Wednesday 9am - 7pm
Thursday 9am - 7pm
Friday 9am - 7pm
Saturday 9am - 5pm

Other News & Media Websites in Gurdaspur (show all)
Insaf ki awaaz live news Insaf ki awaaz live news
गुरदासपुर
Gurdaspur, 143521

Insaf ki awaaz live news regd plz support Haq sach ki awaz

Masih Mudha Masih Mudha
Gurdaspur, 143521

PTA News Jalandhar PTA News Jalandhar
New Sant Nagar
Gurdaspur, 143521

Punjab, Punjabi and ਪੰਜਾਬੀਅਤ. our slogan is ਜ਼ੁਲਮ ਕਰਨਾ ਪਾਪ

V News Punjab V News Punjab
Gurdaspur

V NEWS PUNJAB ਹਰ ਸੱਚੀ ਖ਼ਬਰ ਤੁਹਾਡੇ ਤੱਕ ।

Charda punjab Charda punjab
Gurdaspur, 143521

All Punjab news

Lamb Tv Lamb Tv
Gurdaspur, 143530

NEWS CHANNEL

News Prime Star News Prime Star
Gurdaspur

NewsPrimeStar Official Facebook Handle

Punjabi Akhar Punjabi Akhar
Gurdaspur, 143521

ਸਤਿ ਸ਼੍ਰੀ ਅਕਾਲ FaceBook ਪਰਿਵਾਰ ਅਸੀਂ ( ਪੰਜਾਬੀ ਅੱਖਰ ) ਵਿੱਚ ਸਵਾਗਤ ਕਰਦੇ ਹਾਂ। www.punjabiakhar.in

UMEED TV UMEED TV
Gurdaspur, 143521

ਆਪਣੇ ਇਲਾਕੇ ਦੀਆ ਤਾਜਿਆ ਖਬਰਾਂ ਦੇਖਣ ਲਈ ਸਾਡੇ ਚੈਨਲ ਦੇ ਪੇਜ ਨੂੰ ਲਾਈਕ ਕਰੋ

Off Post Off Post
Qadian
Gurdaspur

WriteoffPost

The Punjab Wire The Punjab Wire
Manan Saini H No 62/1 Ram Saini Jewellers Main Bazar
Gurdaspur, 143521

ਦ ਪੰਜਾਬ ਵਾਇਰ ਵਿਸ਼ੇਸ਼ ਕਰ ਪੰਜਾਬ ਨਾਲ ਸਬੰਧਤ ਸਹੀ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਦਾ ਹੈ

Corridor News Corridor News
Jail Road
Gurdaspur, 143521

a complete newspaper, web news & news app