We Support Bahujan Samaj Party

To change overall structure and make people friendly structure and set brotherhood spirit in society

27/03/2024

आज चल रही सियासी दल बदल हमारे लिए मायने नहीं रखती क्योंकि एक बसपा जिन्हें जिसको कभी न बिकने वाला वोट मिला है केवल बसपा ही है जिसमे आम लोग वोट के साथ अपनी कमाई का हिस्सा भी देते हैं।
है भीम जय भारत

27/03/2024
27/03/2024

सवाल पानी का नहीं बल्कि मानव अधिकारों की स्थापना का है” - बाबासाहेब डॉ भीमराव अम्बेडकर

आज ही के दिन 20 मार्च 1927 को महाराष्ट्र के रायगढ़ जिले के महाड़ में दलितों को सार्वजनिक चावदार तालाब से पानी पीने और इस्तेमाल करने का अधिकार दिलाने के लिए बाबासाहेब ने महाड़ सत्याग्रह की शुरुआत की थी। ये वंचित तबके के अधिकारों और आत्मसम्मान की लड़ाई को आगे बढ़ाने का ऐतिहासिक संघर्ष था।

Photos from Akash Anand's post 27/03/2024
15/03/2024
15/03/2024

ਦੇਸ਼ ਦੀ ਪਰਲੀਮੈਂਟ ਵਿੱਚ ਦਹਾੜੇ ਕਾਂਸ਼ੀਰਾਮ

ਆਖ ਦਿੱਤੀ ਵੱਡੀ ਗੱਲ

14/03/2024

Saheb shri kanshiram ji Birthday on 15 MARCH

12/03/2024

लोकसभा चुनाव से पहले नागरिकता संशोधन कानून लाना पूरी तरह से भाजपा की चुनावी चाल है। समाज का सांप्रदायिक ध्रुवीकरण कर भाजपा चुनाव में फायदा उठाना चाहती है। दलित,शोषित,वंचित समाज को सावधान रहना है।

10/03/2024

भारत की प्रथम महिला शिक्षिका एवं नारी शक्ति की प्रतीक माँ सावित्रीबाई फुले जी के परिनिर्वाण दिवस पर कोटि कोटि नमन

08/03/2024
03/03/2024

हरियाणा के फरीदाबाद से 1 मार्च 2024 से “संविधान बचाओ सत्ता प्राप्ति संकल्प रथ यात्रा" की शुरुआत करूंगा।

एक संवैधानिक और समतामूलक समाज बनाने के लिए चलिए साथ चलें।

जय भीम, जय भारत

02/03/2024

ਜਦੋਂ ਭਾਜਪਾ ਕਾਂਗਰਸ ਦੇ MLA ਤੋੜਦੀ ਹੈ ਜਿਵੇਂ ਮੱਧ-ਪ੍ਰਦੇਸ਼ ' ਜਯੋਤਿਰਦਿਤਆ ਸਿੰਧਿਯਾ ਰਾਹੀਂ ਸਰਕਾਰ ਤੋੜੀ, ਗੋਆ ਵਿੱਚ ਤੋੜੇ , ਚੰਡੀਗੜ੍ਹ ਵਿੱਚ ਝਾੜੂ ਦੇ 3 ਕੌਂਸਲਰ , ਤੇ ਹੁਣ ਹਿਮਾਚਲ ਵਿੱਚ ਵੀ ਕਾਂਗਰਸ ਦੇ MLA ਤੋੜੇ ਅਤੇ ਦੇਸ਼ ਵਿੱਚ ਭਾਜਪਾ ਨੇ ਕਾਂਗਰਸ ਦਾ ਰਲੇਵਾਂ ਕੀਤਾ ,
ਇਹ ਸੱਭ ਦੇਖ ਕੇ ਜਦੋਂ ਕਾਂਗਰਸ ਜਾਂ ਕਾਂਗਰਸੀ ਪਿਟਦੇ ਤਾਂ ਮੰਨ ਨੂੰ ਤਸੱਲੀ ਵੀ ਹੁੰਦੀ ਹੈ।
ਕਿਉਂਕਿ ਕਾਂਗਰਸ ਜਦੋਂ ਸੱਤਾ ਵਿੱਚ ਰਹੀ ਆਪ ਵੀ ਇਹੀ ਕੁੱਝ ਕਰਦੀ ਰਹੀ ਜਿਸਦੀ ਹਾਲੀਆ ਉਦਾਹਰਣ ਹੈ ਜਦੋਂ ਰਾਜਸਥਾਨ ਵਿੱਚ ਬਸਪਾ ਦੇ 6 ਵਿਧਾਇਕ (MLA) ਬਣੇ ਤਾਂ ਭੈਣਜੀ ਮਾਇਆਵਤੀ ਜੀ ਨੇ ਬਿਨਾ ਸ਼ਰਤ ਬਾਹਰੋ ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸਮਰਥਨ ਕੀਤਾ ਅਤੇ ਕਾਂਗਰਸ ਦੀ ਸਰਕਾਰ ਰਾਜਸਥਾਨ ਵਿੱਚ ਬਣ ਗਈ ਸੀ। ਇਸਦੇ ਬਾਵਜੂਦ ਵੀ ਕਾਂਗਰਸ ਨੇ ਬਸਪਾ ਦੇ 6 MLA ਤੋੜੇ ਅਤੇ ਕਾਂਗਰਸ ਵਿੱਚ ਰਲੇਵਾਂ ਕੀਤਾ ਜਿਸਦੀ ਭੈਣਜੀ ਨੇ ਵੀ ਵਿਰੋਧਤਾ ਕੀਤੀ ਅਤੇ ਇਸਤੇ ਕਾਂਗਰਸ ਨੂੰ ਜਵਾਬ ਦਿੰਦੇ ਕਿਹਾ ਸੀ ਇਸਦੇ ਨਤੀਜੇ ਕਾਂਗਰਸ ਨੂੰ ਦੇਸ਼ ਵਿੱਚ ਭੁਗਤਣੇ ਪੈਣਗੇ।

26/02/2024

जाति-जाति में जाति हैं, जो केतन के पात ।
रैदास मनुष्य ना जुड़ सके जब तक जाति न जात।

महान संत, कवि, दार्शनिक और समाज सुधारक संत शिरोमणि गुरु रविदास जी की जयंती पर कोटि कोटि नमन

Photos from Adv Balwinder Kumar's post 21/02/2024
20/02/2024

ਜਿਸ ਕੌਮ ਨੂੰ ਮੁਫ਼ਤ ਵਿੱਚ ਖਾਣ ਦੀ ਆਦਤ ਹੋਵੇ, ਉਹ ਕਦੇ ਕ੍ਰਾਂਤੀ ਨਹੀਂ ਕਰ ਸਕਦੀ। ਜਿਹੜੀ ਕੌਮ ਕਦੇ ਕ੍ਰਾਂਤੀ ਨਹੀਂ ਕਰੇਗੀ, ਉਹ ਕਦੇ ਸ਼ਾਸਕ ਨਹੀਂ ਬਣ ਸਕਦੀ ਅਤੇ ਜਿਹੜੀ ਕੌਮ ਸ਼ਾਸਕ ਨਹੀਂ ਹੁੰਦੀ, ਉਹ ਨਿਆਂ ਵੀ ਪ੍ਰਾਪਤ ਨਹੀਂ ਕਰ ਸਕਦੀ।
*-ਸਾਹਿਬ ਸ਼੍ਰੀ ਕਾਂਸ਼ੀ ਰਾਮ (ਮਹਾਨਾਇਕ/ਬਸਪਾ ਸੰਸਥਾਪਕ)*

16/02/2024

ਸ਼ਹੀਦਾਂ ਨੂੰ ਪ੍ਰਣਾਮ

11/02/2024

त्याग और समर्पण की प्रतिमूर्ति बलिदान की मिसाल
भारतीय संविधान निर्माता की संघर्षमय जीवन साथी
त्यागमूर्ति माता रमाबाई जी के परिनिर्वान दिवस पर
शत शत नमन

11/02/2024

त्याग, बलिदान और साहस की प्रतिमूर्ति, बाबासाहेब डॉ भीमराव अंबेडकर जी के संघर्ष की साथी माता रमाबाई अम्बेडकर जी की जयंती पर नमन।

07/01/2024

पंजाब में दलित सरपंच और बीएसपी कार्यकर्ता सन्दीप सिंह चीना की गोली मारकर हत्या स्तब्ध करने वाली है। पंजाब में सरकार बदलने के बाद कानून व्यवस्था और ज्यादा खराब हो गई है। यही नहीं ‘आप’ सरकार में दलितों के ऊपर अत्याचार भी लगातार बढ़ते ही जा रहे हैं।

प्रशासन इस मामले को गंभीरतापूर्वक लेकर उचित कार्यवाही करें और दोषियों को सख्त सजा दे। बीएसपी का हर कार्यकर्ता हमारे परिवार का सदस्य है और पूरी पार्टी चीना परिवार के साथ खड़ी है।

Photos from We Support Bahujan Samaj Party's post 05/01/2024

ਪੰਜਾਬ ਵਿੱਚ ਆਪ ਸਰਕਾਰ ਦੌਰਾਨ ਜੰਗਲ ਰਾਜ ਵਰਗੇ ਹਾਲਾਤ ਹਨ। ਰੋਜ਼ਾਨਾ ਕਤਲ, ਲੁੱਟ ਖੋਹ ਵਰਗੀਆਂ ਅਪਰਾਧਿਕ ਘਟਨਾਵਾਂ ਹੋ ਰਹੀਆਂ ਹਨ। ਅਮਨ ਕਾਨੂੰਨ ਦੀ ਸਥਿਤੀ ਬੇਹੱਦ ਵਿਗੜਨ ਕਾਰਨ ਕੱਲ ਸਵੇਰੇ 9 ਵਜੇ ਸ਼ਾਮਚੁਰਾਸੀ ਹਲਕੇ ਦੇ ਪਿੰਡ ਡਡਿਆਣਾਂ ਕਲਾਂ ਦੇ ਸਰਪੰਚ, ਬਹੁਜਨ ਸਮਾਜ ਪਾਰਟੀ ਦੇ ਨਿਧੜਕ ਯੋਧੇ ਸ਼੍ਰੀ ਸੰਦੀਪ ਸਿੰਘ ਚੀਨਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਸ਼੍ਰੀ ਚੀਨਾ ਜੀ ਬਹੁਜਨ ਸਮਾਜ ਦੇ ਲੋਕਾਂ ਲਈ ਲੜਨ ਮਰਨ ਵਾਲੇ ਯੋਧਾ ਸਨ, ਜਿਹੜੇ ਆਮ ਆਦਮੀ ਪਾਰਟੀ ਦੀ ਹਕੂਮਤ ਦੇ ਵਿਗੜੇ ਲਾਅ ਐਂਡ ਆਰਡਰ ਦੀ ਬਲੀ ਚੜ੍ਹ ਗਏ। ਬਹੁਜਨ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਘਟਨਾ ਨੂੰ ਲੈ ਕੇ ਬਸਪਾ ਦੀ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਹੁਸ਼ਿਆਰਪੁਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਬਸਪਾ ਵਰਕਰ ਸ਼ਾਮਚੁਰਾਸੀ ਦੇ ਦੋਸੜਕਾਂ ਵਿਖੇ ਸਾਰਾ ਦਿਨ ਰੋਸ ਪ੍ਰਦਰਸ਼ਨ ਕਰਦੇ ਸੜਕਾਂ ਤੇ ਬੈਠੇ। ਦੂਜੇ ਪਾਸੇ ਇਸ ਅਸਹਿ ਦੁਖਦਾਈ ਘਟਨਾ ਦੇ ਰੋਸ ਵਜੋਂ ਬਹੁਜਨ ਸਮਾਜ ਦੇ ਦਰਦਮੰਦ ਲੋਕਾਂ ਨੇ ਵੱਡੀ ਲਾਮਬੰਦੀ ਕਰਕੇ ਹੁਸ਼ਿਆਰਪੁਰ ਸ਼ਹਿਰ ਵੀ ਬੰਦ ਕਰਵਾਇਆ।

13/10/2023

ਬਹੁਜਨ ਸਮਾਜ ਪਾਰਟੀ
ਮਨਿਆਵਰ ਸਾਹਿਬ ਕਾਂਸ਼ੀਰਾਮ ਜੀ
ਭੈਣ ਕੁਮਾਰੀ ਮਾਇਆਵਤੀ ਜੀ
ਸ਼੍ਰੀ ਆਕਾਸ਼ ਆਨੰਦ ਜੀ
ਜਿੰਦਾਬਾਦ ਜ਼ਿੰਦਾਬਾਦ

Want your business to be the top-listed Media Company in Jalandhar?
Click here to claim your Sponsored Listing.

Videos (show all)

आज चल रही सियासी दल बदल हमारे लिए मायने नहीं रखती क्योंकि एक बसपा जिन्हें जिसको कभी न बिकने वाला वोट मिला है केवल बसपा ह...
ਦੇਸ਼ ਦੀ ਪਰਲੀਮੈਂਟ ਵਿੱਚ ਦਹਾੜੇ ਕਾਂਸ਼ੀਰਾਮਆਖ ਦਿੱਤੀ ਵੱਡੀ ਗੱਲ
#Hoshiarpur_murder#sarpanchcheena#sandeepcheena #PunjabNews #HoshiarpurNews #BahujanSamajParty
ਬਹੁਜਨ ਸਮਾਜ ਪਾਰਟੀਮਨਿਆਵਰ ਸਾਹਿਬ ਕਾਂਸ਼ੀਰਾਮ ਜੀ ਭੈਣ ਕੁਮਾਰੀ ਮਾਇਆਵਤੀ ਜੀਸ਼੍ਰੀ ਆਕਾਸ਼ ਆਨੰਦ ਜੀਜਿੰਦਾਬਾਦ ਜ਼ਿੰਦਾਬਾਦ
एडवोकेट बलविंदर कुमार पंजाब के महासचिव ने कहा पंजाब में आप "केजरीवाल व भगवंत" सरकार जितना भी जोर लगा ले बहुजन विचारधारा ...
बसपा पंजाब का जालंधर में विशाल महा पंचायत  व प्रदर्शन, पंजाब में नशे से निरंतर हो रही मोतों, बिगड़ते हालात , मीडिया के ऊ...
ਅੱਜ ਕਿਵੇਂ ਆਇਆ ਜਲੰਧਰ ਵਿੱਚ ਨੀਲਾ ਹੜ੍ਹ
ਪੰਜਾਬ ਦੇ ਬਠਿੰਡਾ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਸਮਾਗਮ ਕੀਤਾ ਗਿਆ ਜਿਸ ਵਿੱਚ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਸ ...

Category

Website

Address


Jalandhar
144001

Other Digital creator in Jalandhar (show all)
rohit_harjan rohit_harjan
Jalandhar

I can help you to learn & earn check my profile Dm me yes to start make money

Hanuman ji Hanuman ji
Jalandhar, 144026

🙏आप सभी से निवेदन है फॉलो करके मेरा होसला बढ़ाए🙏 🙏श्री राम परिवार से जुड़े🙏 🙏राम भक्त हनुमान🙏

Bunty Bhagat Bunty Bhagat
Jalandhar

Patience (सब्र) 🕊

Digital creator Digital creator
Jalandhar

Our Service • Strategy and planning • SEM, SMM • Content Marketing •SEO Specialist • Web Designing

𝒪𝓃𝑒 𝒟𝒶𝓎 𝒪𝓃𝑒 𝒟𝒶𝓎
Kang Sahbu
Jalandhar, 144630

The Viralgiri The Viralgiri
Jalandhar

Catch the Viral pictures and videos from the Global, knowledge of media production and communication

JJ Visuals JJ Visuals
Jalandhar

Giving life to your design. #JJVisuals

Funny_meems_wala Funny_meems_wala
Jalandhar

funny meems

atozpunjablivechannel atozpunjablivechannel
Jalandhar
Jalandhar, 144001

Its on you tube, Facebook, just on Instagram, socialmedia

Punjab Desh ਪੰਜਾਬ ਦੇਸ਼ Punjab Desh ਪੰਜਾਬ ਦੇਸ਼
Jalandhar

Sadh sangat ji welcome to this FB page Punjab Desh please like for more all videos PUNJAB ❤️💙

Style With Swag Style With Swag
Jalandhar, 144001

Dealing in wholesale and retail No refund, no exchange

Mohit Nirmal Mohit Nirmal
Jalandhar, 144003