Darbar Baba Murad shah ji

ਪੱਥਰ ਦੀ ਇਮਾਰਤ ਏ
ਜਿੱਥੇ ਜਾ ਕੇ ਬੈਨੇ ਆ
ਤੇਰਾ ਪਤਾ ਨਈ ਮਿਲਦਾ ਉਂਜ ਨਾਮ ਤਾ ਲੈਂਦੇ ਆ
ਜੈਕਾਰਾ ਬਾਬਾ ਮੁਰਾਦ ਸ਼ਾਹ ਜੀ

02/05/2023

ਜੇ ਹੁੰਦੀ ਨਾ ਮਿਹਰ ਤੇਰੀ ਕਿੰਨੇ ਸਾਨੂੰ ਪੁੱਛਣਾ ਸੀ
ਬਾਜ਼ੀਆਂ ਤੂੰ ਹਾਰੇ ਨੂੰ ਜਤਾਈਆਂ ਮੇਰੇ ਸ਼ਹਿਨਸ਼ਾਹ
ਤੇਰੀਆਂ ਹੀ ਤੇਰੀਆਂ ਨੇ ਸਭ ਵਡਿਆਇਆਂ ਦਾਤਾ ਜੀ

Photos from Darbar Baba Murad shah ji's post 01/05/2023

ਮੁਰਸ਼ਦ ਕਾ ਉਰਸ ਆਇਆਂ ਹੈ
ਚੱਲੋ ਇਬਾਦਤ ਕਰਤੇ ਹੈ,
ਝੌਲੀ ਭਰੇਗੀ ਸਾਂਈ ਕੇ ਦਰ ਪਰ
ਵੋ ਹਰ ਵਕਤ ਹਿਫਾਜ਼ਤ ਕਰਤੇ ਹੈ

ਮੇਲਾ ਸਾਂਈ ਗੁਲਾਮ ਸ਼ਾਹ ਜੀ (ਸਾਂਈ ਲਾਡੀ ਸ਼ਾਹ ਜੀ) ਦਾ
01,02 ਮਈ 2023 ਦਿਨ ਸੋਮਵਾਰ ਤੇ ਮੰਗਲਵਾਰ
ਨਕੋਦਰ ਦਰਬਾਰ ਮੇਲੇ ਦੀਆਂ ਲੱਖ ਲੱਖ ਵਧਾਈਆਂ
ਸਮੂਹ ਸੰਗਤ ਨੂੰ

01/05/2023

ਮੁਰਸ਼ਦ ਕਾ ਉਰਸ ਆਇਆਂ ਹੈ
ਚੱਲੋ ਇਬਾਦਤ ਕਰਤੇ ਹੈ,
ਝੌਲੀ ਭਰੇਗੀ ਸਾਂਈ ਕੇ ਦਰ ਪਰ
ਵੋ ਹਰ ਵਕਤ ਹਿਫਾਜ਼ਤ ਕਰਤੇ ਹੈ

ਮੇਲਾ ਸਾਂਈ ਗੁਲਾਮ ਸ਼ਾਹ ਜੀ (ਸਾਂਈ ਲਾਡੀ ਸ਼ਾਹ ਜੀ) ਦਾ
01,02 ਮਈ 2023 ਦਿਨ ਸੋਮਵਾਰ ਤੇ ਮੰਗਲਵਾਰ
ਨਕੋਦਰ ਦਰਬਾਰ ਮੇਲੇ ਦੀਆਂ ਲੱਖ ਲੱਖ ਵਧਾਈਆਂ
ਸਮੂਹ ਸੰਗਤ ਨੂੰ

15th Uras Sai Gulam Shah Ji || 01-05- 2023 01/05/2023

https://www.youtube.com/live/p7h6xmWKqPY?feature=share

15th Uras Sai Gulam Shah Ji || 01-05- 2023 Jai Baba Share Shah ji Dera Baba Murad shah ji trust nakodar Sai Gulam Shah ji Jai Sai laddi shah ji Gurdas Mann JI

27/04/2023

ਨਕੋਦਰ ਵਿੱਚ ਬੈਠਾ ਉਹ ਦਰਬਾਰ ਖੋਲ ਕੇ
ਆਜੋ ਜਿਹਨੇ ਮੰਗਨਾ ਪਰ ਮੰਗਣਾ ਦਿਲ ਖੋਲ ਕੇ

18/04/2023

ਅੱਖੀਆਂ ਨਿਮਾਣਿਆਂ ਦਾ ਮਾਣ ਰੱਖ ਲੈ ਭਾਵੇਂ
ਦੇ ਕੇ ਦੀਦਾਰ ਤੂੰ ਮੇਰੀ ਜਾਨ ਰੱਖ ਲੈ ਦਾਤਿਆ

23/02/2023

ਦੁਨੀਆਂ ਉਹਨਾਂ ਦੇ ਪਿੱਛੇ ਆਉਂਦੀ, ਜੋ ਕਰ ਲੈਂਦੇ ਯਾਰ ਨੂੰ ਰਾਜੀ
ਜੇ ਤੂੰ ਆਪਣੀ ਬਿਗੜੀ ਬਣਾਉਣੀ, ਮੁਰਾਦ ਸ਼ਾਹ ਦੇ ਦਰ ਤੇ ਆਜੀ

23/02/2023

ਮੈਂ ਸਾਂਈ ਜੀ ਤੋਂ ਜੋ ਵੀ ਮੰਗਿਆ, ਹੁਣ ਤੱਕ ਸਭ ਪਾਇਆ ਹੈ
ਸਾਂਈ ਜੀ ਮੇਰੀ ਜ਼ਿੰਦਗੀ ਹੈ, ਬਾਕੀ ਸਭ ਮੋਹ ਮਾਇਆ ਹੈ

23/02/2023

ਜਦ ਸਾਂਈ ਜੀ ਨਾਲ ਮੇਰੇ, ਦਿਨ ਸਾਰੇ ਲੱਕੀ ਆ
ਦੁਨੀਆਂ ਨਾਲ ਯਾਰੀ ਕੱਚੀ,ਤੇ ਉਹਨਾਂ ਨਾਲ ਪੱਕੀ ਆ

21/02/2023

*🌹 ਜੈ ਸਾਈਂਆ ਦੀ 🌹*
*🌹 ਜੈ ਮਸਤਾਂ ਦੀ 🌹*
*✨🌹 ਜੈ ਬਾਬਾ 🌹✨*
*🌹ਮੁਰਾਦ ਸ਼ਾਹ ਵਲੀ ਜੀ 🌹*

16/02/2023

ਫਕੀਰੀ ਮਿਲਦੀ ਨਾ ਕਦੇ ਸੋਖੀ ਸੱਜਣਾ
ਪਤਾ ਨੀ ਕੀ ਕੀ ਮੰਗਦੀ ਹੈ
ਤੂੰ ਖੜਾ ਰਹੀ ਇਰਾਦੇ ਤੇ ਪੱਕਾ,ਕਿਉਂਕਿ ਪਹਿਲਾਂ ਟੰਗਦੀ ਹੈ ਫਿਰ ਰੰਗਦੀ ਹੈ

16/02/2023

मेरे साईं 🤲🏻

तुझको हर बार नई नज़र से देखा मैंने,

मुझको हर बार नया इश्क हुआ है तुझसे...🙇🏻‍♂️

09/02/2023

वो हर मुरीद है सबसे अमीर

जिसके दिल में छपी है लाडी शाह की तस्वीर ।।।।

♥️जय बाबा मुराद शाह वली जी💛💛💛💛 ।।।।
♥️जय साँई लाडी शाह जी 💛💛💛💛।।।।

🌹_ Veervar Mubarak Ji _🌹

Photos from Darbar Baba Murad shah ji's post 02/02/2023

*🌹 ਜੈ ਸਾਈਂਆ ਦੀ 🌹*
*🌹 ਜੈ ਮਸਤਾਂ ਦੀ 🌹*
*✨🌹 ਜੈ ਬਾਬਾ 🌹✨*
*🌹ਮੁਰਾਦ ਸ਼ਾਹ ਵਲੀ ਜੀ 🌹*

02/02/2023

ਕੀ ਕਿਹਣੇ ਫੱਕਰਾਂ ਦੇ, ਜਿਹਨਾਂ ਨੇ ਚਾਹ ਪੈਰ ਤੇ ਬਣਾਤੀ ਸੀ
ਕੀ ਕਿਹਣੇ ਮਸਤਾਂ ਦੇ, ਜਿਹਨਾਂ ਨੇ ਜਿੰਦਗੀ ਯਾਰ ਦੇ ਨਾਮ ਕਰਾਤੀ

01/02/2023

वो हर मुरीद है सबसे अमीर

जिसके दिल में छपी है लाडी शाह की तस्वीर ।।।।

♥️जय बाबा मुराद शाह वली जी💛💛💛💛 ।।।।
♥️जय साँई लाडी शाह जी 💛💛💛💛

01/02/2023

हे साईं जी 🤲🏻 सांस रोक लूँ मेरी ये मेरे वश में है,

याद कैसे रोक लूँ तेरी तू तो मेरी नस-नस में है..

जय साईं जी 🙇🏻‍♂️

31/01/2023

जिन्दगी बिन तुम्हारे खाली खाली है
मेरे साईं तेरे होने से ही जीवन में खुशहाली है🌹

Instagram/ https://instagram.com/fb.com_jai_baba_murad_shah_ji?igshid=NTA5ZTk1NTc=

Page name/ darbar baba murad shah ji

Want your public figure to be the top-listed Public Figure in Ludhiana?
Click here to claim your Sponsored Listing.

Videos (show all)

ਜੇ ਹੁੰਦੀ ਨਾ ਮਿਹਰ ਤੇਰੀ ਕਿੰਨੇ ਸਾਨੂੰ ਪੁੱਛਣਾ ਸੀਬਾਜ਼ੀਆਂ ਤੂੰ ਹਾਰੇ ਨੂੰ ਜਤਾਈਆਂ ਮੇਰੇ ਸ਼ਹਿਨਸ਼ਾਹ ਤੇਰੀਆਂ ਹੀ ਤੇਰੀਆਂ ਨੇ ਸਭ ਵਡਿਆਇਆਂ ਦਾਤਾ ...
ਜੇ ਹੁੰਦੀ ਨਾ ਮਿਹਰ ਤੇਰੀ ਕਿੰਨੇ ਸਾਨੂੰ ਪੁੱਛਣਾ ਸੀਬਾਜ਼ੀਆਂ ਤੂੰ ਹਾਰੇ ਨੂੰ ਜਤਾਈਆਂ ਮੇਰੇ ਸ਼ਹਿਨਸ਼ਾਹ ਤੇਰੀਆਂ ਹੀ ਤੇਰੀਆਂ ਨੇ ਸਭ ਵਡਿਆਇਆਂ ਦਾਤਾ ...
ਨਕੋਦਰ ਵਿੱਚ ਬੈਠਾ ਉਹ ਦਰਬਾਰ ਖੋਲ ਕੇਆਜੋ ਜਿਹਨੇ ਮੰਗਨਾ ਪਰ ਮੰਗਣਾ ਦਿਲ ਖੋਲ ਕੇ
ਨਕੋਦਰ ਵਿੱਚ ਬੈਠਾ ਉਹ ਦਰਬਾਰ ਖੋਲ ਕੇਆਜੋ ਜਿਹਨੇ ਮੰਗਨਾ ਪਰ ਮੰਗਣਾ ਦਿਲ ਖੋਲ ਕੇ
ਦੁਨੀਆਂ ਉਹਨਾਂ ਦੇ ਪਿੱਛੇ ਆਉਂਦੀ, ਜੋ ਕਰ ਲੈਂਦੇ ਯਾਰ ਨੂੰ ਰਾਜੀਜੇ ਤੂੰ ਆਪਣੀ ਬਿਗੜੀ ਬਣਾਉਣੀ, ਮੁਰਾਦ ਸ਼ਾਹ ਦੇ ਦਰ ਤੇ ਆਜੀ
*🌹 ਜੈ  ਸਾਈਂਆ  ਦੀ 🌹*  *🌹  ਜੈ  ਮਸਤਾਂ  ਦੀ  🌹**✨🌹 ਜੈ  ਬਾਬਾ 🌹✨**🌹ਮੁਰਾਦ ਸ਼ਾਹ ਵਲੀ ਜੀ 🌹*
ਫਕੀਰੀ ਮਿਲਦੀ ਨਾ ਕਦੇ ਸੋਖੀ ਸੱਜਣਾ ਪਤਾ ਨੀ ਕੀ ਕੀ ਮੰਗਦੀ ਹੈ ਤੂੰ ਖੜਾ ਰਹੀ ਇਰਾਦੇ ਤੇ ਪੱਕਾ,ਕਿਉਂਕਿ ਪਹਿਲਾਂ ਟੰਗਦੀ ਹੈ ਫਿਰ ਰੰਗਦੀ ਹੈ
ਫਕੀਰੀ ਮਿਲਦੀ ਨਾ ਕਦੇ ਸੋਖੀ ਸੱਜਣਾ ਪਤਾ ਨੀ ਕੀ ਕੀ ਮੰਗਦੀ ਹੈ ਤੂੰ ਖੜਾ ਰਹੀ ਇਰਾਦੇ ਤੇ ਪੱਕਾ,ਕਿਉਂਕਿ ਪਹਿਲਾਂ ਟੰਗਦੀ ਹੈ ਫਿਰ ਰੰਗਦੀ ਹੈ
*🌹 ਜੈ  ਸਾਈਂਆ  ਦੀ 🌹*  *🌹  ਜੈ  ਮਸਤਾਂ  ਦੀ  🌹**✨🌹 ਜੈ  ਬਾਬਾ 🌹✨**🌹ਮੁਰਾਦ ਸ਼ਾਹ ਵਲੀ ਜੀ 🌹*
वो हर मुरीद है सबसे अमीर जिसके दिल में छपी है लाडी शाह की तस्वीर  ।।।।♥️जय बाबा मुराद शाह वली जी💛💛💛💛 ।।।।♥️जय साँई लाडी ...
ਮੇਰੀ ਬੇਰੰਗ ਜ਼ਿਦਗੀ ਵਿੱਚ ਰੰਗ ਭਰਨ ਵਾਲੀ ਮੇਰੀ ਸਰਕਾਰ ਨੂੰ ਸਲਾਮ❤️
ਕੀ ਕਿਹਣੇ ਫੱਕਰਾਂ ਦੇ, ਜਿਹਨਾਂ ਨੇ ਚਾਹ ਪੈਰ ਤੇ ਬਣਾਤੀ ਸੀਕੀ ਕਿਹਣੇ ਮਸਤਾਂ ਦੇ, ਜਿਹਨਾਂ ਨੇ ਜਿੰਦਗੀ ਯਾਰ ਦੇ ਨਾਮ ਕਰਾਤੀ

Category

Telephone

Website

http://babamurad786.art.blog/

Address


New Shimla Puri Barota Road
Ludhiana
141003

Other Public Figures in Ludhiana (show all)
BCM School BCM School
BCM SCHOOL, SECTOR 32 A Road
Ludhiana, 141010

A Senior Secondary School Affiliated to CBSE

BHAI MANPREET SINGH JI KANPURI BHAI MANPREET SINGH JI KANPURI
Ludhiana

""WAHEGURU JI KA KHALSAWAHEGURU JI KI FATEH""THIS COMMUNITY IS FOR SIKHS WHO WANT TO KNOW REAL MEANING OF GOD AND HAVE SOME DESIRE TO MEET THAT ALMIGHTY

RIP Sherry Pandher. We Love You RIP Sherry Pandher. We Love You
DX1 108 South City
Ludhiana, 142027

Bahute Falsafean nu chad tu ik gal sun le saaf jahi,zindagi wali khed O mitraa 2 sahan di bhaaf jehi,fer rooh teri ne UD janajon ud di fambhi kahi di,

Pappu Razz Pappu Razz
Ludhiana

❤❤❤🙏🙏🥟

Vineet Behal Vineet Behal
Ludhiana, 141008

Vice-President BJYM Ludhiana

happy_gill8847 happy_gill8847
Ludhiana

�𝐎𝐟𝐟𝐢𝐜𝐢𝐚𝐥 𝐀𝐜𝐜𝐨𝐮𝐧𝐭� �𝐖𝐢𝐬𝐡 𝐌𝐞 ?

Dalbir Gill Dalbir Gill
Gali N 5
Ludhiana

Deepak Singh Deepak Singh
Gulabi Bagh, Tibba Road, Street No. 1
Ludhiana, 141007

https://youtube.com/channel/UCfqNpDaBKU9q2EPiry9yfew

Machinesmadebyhuman Machinesmadebyhuman
Ludhiana, 141001

human create beautiful machine

Karamjit Singh Dhamija Karamjit Singh Dhamija
Ludhiana, 141003

Incharge ward no 44, Halka Atam Nagar, Ludhiana

Dashing Ashok Dashing Ashok
Ludhiana
Ludhiana, 141001

loving the God & Traveling

Shrikant9988 Shrikant9988
33-futta Road Ram Nagar
Ludhiana

entertaining�