Gurmat Gian Missionary College Ludhiana

Gurmat Gian Missionary College
Punjabi Bagh, Jawaddi, Ludhiana

Gurmat Gian Missionary College
Punjabi Bagh, jawaddi, Ludhiana
01612521700, 9814635655
www.gurmatgian.com
email: [email protected]
www.youtube.com/ggmcldh

12/05/2024

ਪਿਆਰ ਵਾਲਿਉ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ 12 ਮਈ 2024 ਐਤਵਾਰ ਸ਼ਾਮ ਦੇ ਸਮਾਗਮ ਡਾਕਟਰ ਕਮਲ ਗੁਰਮੀਤ ਸਿੰਘ ,80-ਡੀ ਭਾਈ ਰਣਧੀਰ ਸਿੰਘ ਨਗਰ ਵਿਖੇ ਹਨ।

Photos from Gurmat Parchar Kender Apra's post 08/05/2024
Photos from Gurmat Gian Missionary College Ludhiana's post 03/05/2024

ਅੱਜ ਮਿਤੀ 3-5-2024 ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਪੰਜਾਬੀ ਬਾਗ, ਲੁਧਿਆਣਾ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਹੋਈ ਜਿਸ ਦਾ ਮੁਖ ਉਦੇਸ਼ ਤਾਮਿਲਨਾਡੂ ਤੋਂ ਆਏ ਕੁਝ ਸਿੱਖਾਂ ਨਾਲ ਮੁਲਾਕਾਤ ਕਰਕੇ ਉੱਥੋਂ ਦੇ ਮੌਜੂਦਾ ਹਾਲਾਤ ਬਾਰੇ ਜਾਣਨਾ ਸੀ। ਸ੍ਰ. ਜੀਵਨ ਸਿੰਘ ਜੀ ਐਡਵੋਕੇਟ, ਜੋ ਇਸ ਵਾਰ ਹੁਸ਼ਿਆਰਪੁਰ ਤੋਂ ਐੱਮ. ਪੀ. ਦੀ ਚੋਣ ਲਈ ‘ਬਹੁਜਨ ਦ੍ਰਾਵਿੜ ਪਰਟੀ’ ਵੱਲੋਂ ਉਮੀਦਵਾਰ ਵੀ ਹਨ, ਦੀ ਅਗਵਾਈ ਹੇਠ ਇੱਕ ਟੀਮ ਕਾਲਜ ਵਿੱਚ ਆਈ। ਭਾਵੇਂ ਉਹ ਪਿਛਲੇ ਕੁਝ ਸਮੇਂ ਤੋਂ ਸਿੱਖ ਧਰਮ ਬਾਰੇ ਜਾਣਨ ਦੀ ਇੱਛਾ ਨਾਲ ਗੁਰਬਾਣੀ, ਸਿੱਖ ਇਤਿਹਾਸ, ਅਤੇ ਗੁਰਮਤਿ ਸਾਹਿਤ ਦਾ ਗੰਭੀਰ ਅਧਿਐਨ ਕਰ ਰਹੇ ਸਨ ਪਰ ਸੰਨ 2019 ਵਿੱਚ ਕਿਸਾਨ ਮੋਰਚੇ ਦੌਰਾਨ ਸਿਖਾਂ ਦੇ ਜਿਸ ਆਚਾਰ ਤੇ ਵਿਵਹਾਰ ਨੂੰ ਸਮੁਚੇ ਸੰਸਾਰ ਨੇ ਦੇਖਿਆ, ਤੋਂ ਪ੍ਰਭਾਵਿਤ ਹੋ ਕੇ ਉਹ ਸਿੱਖ ਸਜੇ ਤੇ ਅੱਜ ਉਹ ਤਨ, ਮਨ ਧਨ ਨਾਲ ਸਿੱਖੀ ਦੇ ਪ੍ਰਚਾਰ ਵਿੱਚ ਜੁਟੇ ਹੋਏ ਹਨ। ਆਪਣੀ ਗੱਲਬਾਤ ਵਿੱਚ ਉਹ ਬਾਰ ਬਾਰ ਗੁਰੂ ਨਾਨਕ ਸਾਹਿਬ ਦਾ ਫੁਰਮਾਨ, ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥’ ਦਾ ਜ਼ਿਕਰ ਕਰਕੇ ਨੀਵਿਆਂ ਯਨੀ ਅਖੌਤੀ ਨੀਵੀਆਂ ਜਾਤੀਆਂ ਨੂੰ ਉੱਚਾ ਉਠਾ ਕੇ ਸਿੱਖੀ ਦੇ ਵਿਸ਼ਾਲ ਘੇਰੇ ਵਿੱਚ ਲਿਆਉਣ ਦੀ ਗੱਲ ਕਰ ਰਹੇ ਸਨ। ਉਨ੍ਹਾਂ ਨੇ ਚੋਣ ਲੜਨ ਦੇ ਪਿੱਛੇ ਕਾਰਨ ਵੀ ਗੁਰੂ ਸਾਹਿਬਾਨ ਦੇ ਬੇਗਮਪੁਰਾ ਖਾਲਸਾ ਰਾਜ ਦੀ ਸਥਾਪਨਾ ਹੀ ਦੱਸਿਆ। ਸਿੱਖੀ ਦੇ ਪ੍ਰਚਾਰ ਵਿੱਚ ਉਨ੍ਹਾਂ ਦੀ ਕਾਰਜਸ਼ੀਲਤਾ ਨੂੰ ਦੇਖ ਕੇ ਸੁਨਹਿਰੇ ਭਵਿੱਖ ਦੀ ਆਸ ਬੱਝਦੀ ਹੈ। ਇਸ ਮੌਕੇ ਸਿੱਖ ਮਿਸ਼ਨਰੀ ਕਾਲਜ, ਯੂਨਾਈਟਿਡ ਸਿੱਖਸ, ਸੁਕ੍ਰਿਤ, ਸਾਹਿਬਜ਼ਾਦਾ ਜੁਝਾਰ ਸਿੰਘ ਕਾਲਜ, ਚੌਂਤਾ ਭਲਿਆਣ ਆਦਿ ਸੰਸਥਾਵਾਂ ਦੇ ਪ੍ਰਤੀਨਿਧ ਹਾਜ਼ਰ ਸਨ।
ਸਭ ਦਾ ਬਹੁਤ ਬਹੁਤ ਧੰਨਵਾਦ ਜੀ ।

14/04/2024

💥💥 ਵੈਸਾਖੀ 💥💥
ਨਨਕਾਣਾ ਸਾਹਿਬ 1469 ਤੋਂ ਅਨੰਦਪੁਰ ਸਾਹਿਬ 1699 ਤੱਕ।
ਗੁਰੂ ਪਿਆਰ ਵਾਲਿਉ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ।
ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਗਮਨ ਪੁਰਬ ਅਤੇ ਖ਼ਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ 14 ਅਪ੍ਰੈਲ ਐਤਵਾਰ ਸਵੇਰ ਦੇ ਸਮਾਗਮ ਉਲੀਕੇ ਗਏ ਹਨ।

10/04/2024

ਅੱਜ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਿਖੇ ਬਜ਼ੁਰਗਾਂ ਦੀ ਮੀਟਿੰਗ ਕਰਵਾਈ ਗਈ ਜਿਸ ਵਿੱਚ ਕੈਪਟਨ ਅਵਤਾਰ ਸਿੰਘ ਨੇ ਆਪਣੇ ਵਿਚਾਰ ਬਜ਼ੁਰਗਾਂ ਨਾਲ ਸਾਂਝੇ ਕੀਤੇ।

24/03/2024
23/03/2024

LIVE:- Ludhiana | Harnam Nagar | ਹਰਨਾਮ ਨਗਰ (ਲੁਧਿਆਣਾ) | 23 March 2024 | Bhai Sarbjit Singh Dhunda

ਵਧੇਰੇ ਜਾਣਕਾਰੀ ਲਈ +91 97805 35410

ਨਵਾਂ ਸਾਲ ਚੇਤ ਨਾਨਕਸ਼ਾਹੀ ਸੰਮਤ ੫੫੫ Sukhwinder Singh Dadehar 14/03/2024

ਨਵਾਂ ਸਾਲ ਚੇਤ ਨਾਨਕਸ਼ਾਹੀ ਸੰਮਤ ੫੫੫ Sukhwinder Singh Dadehar #ਚੇਤਿਗੋਬਿੰਦਅਰਾਧੀਐ #ਨਵਾਂਸਾਲ #ਰੇਲਕੋਚਫੈਕਟਰੀ ...

Photos from Gurmat Gian Missionary College Ludhiana's post 04/03/2024

ਮਿਸ਼ਨਰੀ ਕਾਲਜਾਂ ਦੀ ਸਹਿਮਤੀ ਦੁਆਰਾ, ਵਿਆਕਰਨ, ਵਿਸ਼ਰਾਮ ਅਤੇ ਉਚਾਰਨ ਨੂੰ ਮੁੱਖ ਰੱਖਦੇ ਹੋਏ ਜੋ ਫਰਕ ਸਨ, ਉਸਦੀ ਇਕਸਾਰਤਾ ਕਰਦੇ ਹੋਏ ਇਹ ਨਿਤਨੇਮ ਗੁਟਕਾ ਤਿਆਰ ਕਰਕੇ ਸੰਗਤ ਲਈ ਤਿਆਰ ਕੀਤਾ ਗਿਆ ਹੈ| ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਲਈ ਸੰਗਤਾਂ ਇਸ ਗੁਟਕੇ ਨੂੰ ਕਾਲਜ ਤੋਂ ਲੈ ਸਕਦੀਆਂ ਹਨ

12/12/2017

Timeline Photos

Want your school to be the top-listed School/college in Ludhiana?
Click here to claim your Sponsored Listing.

Videos (show all)

ਪਿਆਰ ਵਾਲਿਉ             ਵਾਹਿਗੁਰੂ ਜੀ ਕਾ ਖ਼ਾਲਸਾ            ਵਾਹਿਗੁਰੂ ਜੀ ਕੀ ਫਤਿਹ।ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ 12 ਮਈ  2024 ਐਤ...
💥💥 ਵੈਸਾਖੀ 💥💥ਨਨਕਾਣਾ ਸਾਹਿਬ 1469 ਤੋਂ ਅਨੰਦਪੁਰ ਸਾਹਿਬ 1699 ਤੱਕ। ਗੁਰੂ ਪਿਆਰ ਵਾਲਿਉ ਵਾਹਿਗੁਰੂ ਜੀ ਕਾ ਖ਼ਾਲਸਾਵਾਹਿਗੁਰੂ ਜੀ ਕੀ ਫਤਿਹ।ਧੰਨ ਗ...
LIVE:- Ludhiana | Harnam Nagar | ਹਰਨਾਮ ਨਗਰ (ਲੁਧਿਆਣਾ) | 23  March 2024 | Bhai Sarbjit Singh Dhunda
ਵੈਸੇ ਤਾਂ ਸਿੱਖ ਦੇ ਜੀਵਨ ਵਿੱਚ ਇਸ ਦੁਨਿਆਵੀ ਨਵੇਂ ਸਾਲ ਦਾ ਕੋਈ ਮਹੱਤਵ ਨਹੀਂ ਪਰ ਗੁਰੂ ਦੀ ਗੋਦ ਵਿਚ ਬੈਠ ਕੇ ਸਤਿਸੰਗ ਕਰਨ ਲਈ ਇਹ ਸਮਾਂ ਬਹੁਤ ਵਧ...
ਸ਼ਹੀਦੀ ਸਮਾਗਮ ਦਿਨ ਅੱਠਵਾਂ 27 ਦਿਸੰਬਰ 2023
ਸ਼ਹੀਦੀ ਸਮਾਗਮ ਦਿਨ ਸੱਤਵਾਂ 26 ਦਿਸੰਬਰ 2023
ਸ਼ਹੀਦੀ ਸਮਾਗਮ ਦਿਨ ਸੱਤਵਾਂ 26 ਦਿਸੰਬਰ 2023

Telephone

Address


Punjabi Bagh
Ludhiana
141013

Other Ludhiana schools & colleges (show all)
GNDEC, LUDHIANA GNDEC, LUDHIANA
Gill Park, Gill Road
Ludhiana, 141006

Welcome to the official page of Guru Nanak Dev Engineering College, Ludhiana (GNE)

I Love G.N.P.S I Love G.N.P.S
Sarabha Nagar
Ludhiana, 141001

Guru Nanak Public School Sarabha Nagar,Ludhiana {Courage Drive Integrity}

Information technology consultant Information technology consultant
Ludhiana, 141007

RTECH INFOSYS... OUR SERVICES 1.WEBSITE DEVELOPMENT 2.DIGITAL MARKETING 3.ONLINE CERTIFICATION 4.IT

Goverment Primary School Balmiki Ghati Goverment Primary School Balmiki Ghati
Daresi
Ludhiana

Its a Government Primary School situated in the vicinity of a city in an area of Daresi thus helps in imparting education to the aspiring students of the locality

Ideal Computer & Coaching Institute Ideal Computer & Coaching Institute
Tibba Road
Ludhiana, 141007

Powerful Dreams Inspire Powerful Action....

Sunshine Public Senior Secondary School Sunshine Public Senior Secondary School
Balbir Nagar, Near Mini Rose Garden
Ludhiana

Teaching Excellence Awards 2021 Teaching Excellence Awards 2021
Ludhiana
Ludhiana, 141015

The Teaching Excellence Award has instituted various Individual and Institutional Award to recognize and value consistent and high level of teaching in Education and Research. ORGA...

Sai IELTS Basti Jodhewal Sai IELTS Basti Jodhewal
Basti Jodhewal, Freed Nagar
Ludhiana

welcome to my IELTS ceni

Orange Hive Education Orange Hive Education
2nd Floor , Sohan Palace, The Mall Road
Ludhiana, 141003

Orange Hive Education is an international education consultancy head quartered in Ludhiana, Punjab. We have committed to professionally integrate world class education services suc...

NMC Nodal Centre CMC Ludhiana NMC Nodal Centre CMC Ludhiana
Brown Road
Ludhiana, 141008

National Medical Commission Nodal centre for faculty development at Christian Medical College, Ludhiana, India trains medical teachers in India under National Faculty Development P...