Gaggi Kabaddi Club Malwa Lopon

ਮਾਲਵੇ ਆਲੇ ��

15/07/2023

ਲੱਗ ਗਿਆ ਵੀਜ਼ਾ ਯੂਰਪ ਦਾ ਸੱਤੀ ਸਮਾਓ ਵਾਲੇ ਦਾ ਬਹੁਤ ਬਹੁਤ ਮੁਬਾਰਕਾਂ

07/07/2023

ਲੱਗ ਗਿਆ ਵੀਜਾ ਇੰਗਲੈਂਡ ਦਾ ਗੁਰਪ੍ਰੀਤ ਠੀਕਰੀ ਵਾਲੇ ਦਾ ਬਹੁਤ ਬਹੁਤ ਮੁਬਾਰਕਾਂ ਮਾਲਵਾ ਕਲੱਬ ਲੋਪੋ

24/06/2023

ਲੋਪੋ ਵਾਲੇ ਅਮਨ ਬਾਈ ਨੇ ਦੱਸਿਆ ਸਾਰਾ ਸੱਚ ਕੀ ਸੀ ਬੱਧਨੀ ਵਾਲੇ ਕਿੰਦੇਂ ਦਾ ਅੱਗੇ ਜਰੂਰ ਸ਼ੇਅਰ ਕਰਨੀ ਵੀਡੀਉ 🙏🏻🙏🏻

15/06/2023

ਦਿਓ ਮੁਬਾਰਕਾਂ ਨਿੱਕੇ ਕੋਟਕੋਰੜ ਜਾਦੂ ਲੰਗੇਆਣੇ ਵਾਲਾ ਹਰਮਨ ਘੋਲੀਆਂ ਵਾਲੇ ਦਾ ਲੱਗ ਗਿਆ ਵੀਜ਼ਾ ਕਨੇਡਾ ਦਾ ਮਾਲਵੇ ਆਲੇ 💪🏻💪🏻KabaddiKabaddi365.comKabaddionly• Kabaddi Akrabad •Chragdeen KabbadiGlobal Kabaddi LeagueKabaddi TigersKabaddi crazyDabang Delhi Kabaddi ClubRomans Kabaddi Club NeyyattinkaraProKabaddi Harman gholia

09/06/2023

ਦਿਓ ਮੁਬਾਰਕਾਂ ਕਬੱਡੀ ਪ੍ਰਮੋਟਰ ਬਾਈ ਜੀਤੇ ਗਿੱਲ ਦੇ ਘਰ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖ਼ਸ਼ੀ ਆ ਬਹੁਤ ਬਹੁਤ ਵਧਾਈਆਂ 🥳🥳

05/06/2023

ਕਬੱਡੀ 💪🏻💪🏻

05/06/2023
03/06/2023

New Jersey Sports & Cultural Association invites All Kabaddi fans & Players to New Jersey on June 03,2023 Saturday where top Kabaddi Superstars are coming to perform

03/06/2023

Sydney Kabaddi Cup 🏆Results
1st - Hari Singh Nalwa Kabaddi Club- 31
2nd - Akal warriors Kabaddi Club - 29.5

Best Raider- Nirmal Lopoke and Arsh Varnala (Joint)
Best Stopper - Fulla Shushak

10000 Dollars di top Raid by Gajan Dera Baba Nanak.

Photos from Kabaddi Wi-Fi's post 02/06/2023
02/06/2023

#ਰੱਬ ਵੀ ਖੌਰੇ ਪਤਾ ਨੀ ਕੀ ਸਿੱਧ ਕਰਨ "ਤੇ ਤੁਲ ਜਾਂਦੈ ਕਈ ਵੇਰਾਂ ਖੇਡ ਕਬੱਡੀ ਖਿਡਾਰੀਆਂ ਨਾਲ,,,,,,ਪਿਛਲੇ ਦਿਨੀ ਏਸ ਖਿਡਾਰੀ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ! ਖ਼ਬਰ ਦੇਖ ਕੇ, ਸੁਣ ਦਿਲ ਬਹੁਤ ਝੰਜੋੜ ਹੋ ਗਿਆ ਕਿ ਆਪਣਾ ਖੇਡ ਕਬੱਡੀ ਖਿਡਾਰੀ #ਮੁਰਾਦ ਅਲੀ ਬੰਡਾਲਾ ਮੰਜਕੀ, ਜਿਸਦੇ 5 march 2023 ਨੂੰ ਬੰਡਾਲਾ ਮੰਜਕੀ ਦੇ ਟੂਰਨਮੈਂਟ ਦੌਰਾਨ ਪੱਟ ਦੀ ਹੱਡੀ ਟੁੱਟ ਗਈ ਸੀ! ਜਿਸਤੋ ਬਾਦ ਚ ਆਪ੍ਰੇਸ਼ਨ ਹੋਣਾ ਸੀ,ਤੇ ਜਿਸਦਾ ਖਰਚਾ ਵੀ ਕਾਫ਼ੀ ਹੋਣਾ ਸੀ। ਉਸ ਸਮੇ ਬੜੀ ਮੁਸ਼ਕਲ ਨਾਲ ਪਰਿਵਾਰ ਵਾਲਿਆ ਨੇ,,GNA ਫੈਕਟਰੀ,ਬੰਡਾਲਾ ਪਿੰਡ ਅਤੇ ਗੁੱਜਰ ਭਰਾਵਾਂ ਨੇ ਰਲ ਮਿਲਕੇ ਮੁਰਾਦ ਅਲੀ ਦੇ ਇਲਾਜ ਲਈ ਪੈਸਾ ਇਕੱਠਾ ਕੀਤਾ ।ਓਪਰੇਸ਼ਨ ਸਣੇ ਤਕਰੀਬਨ ਹੁਣ ਤੱਕ ਛੇ ਲੱਖ ਦੇ ਕਰੀਬ ਖਰਚ ਕੀਤਾ ਗਿਆ ਮੁਰਾਦ ਅਲੀ ਦੇ ਇਲਾਜ “ਤੇ!

,,,,ਆਪ੍ਰੇਸ਼ਨ ਹੋਣ ਤੋ ਬਾਅਦ ,ਰੱਬ ਜਾਣਦਾ ਕਿ ਆਪਰੇਸ਼ਨ ਠੀਕ ਨਹੀ ਹੋਇਆ ਜਾ ਕੁਝ ਹੋਰ ਕਾਰਨ ਹੋਇਆ ਮਗਰੋਂ ਡਾਕਟਰੀ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਪੱਟ ਵਿਚ ਕੈਂਸਰ ਬਣ ਚੁੱਕਿਆ ਸੀ! ਜਿਸ ਕਾਰਨ ਮੁਰਾਦ ਅਲੀ ਦਾ ਫ਼ਿਰ ਓਪਰੇਸ਼ਨ ਕਰ ਲੱਤ ਨੂੰ ਕੱਟਣਾ ਪਿਆ ,,ਤੇ ਬੜੇ ਅਫ਼ਸੋਸ ਦੀ ਗੱਲ ਹੈ ਕਿ ਹੁਣ ਕਬੱਡੀ ਦਾ ਇਹ ਪਿਆਰਾ ਖਿਡਾਰੀ ਕਦੀ ਕਬੱਡੀ ਨਹੀ ਖੇਡ ਸਕਦਾ।
ਆਪਣੇ ਪੁੱਤ ਦੀ ਏਸ ਹਾਲਤ ਨੂੰ ਦੇਖ ਮਾਂ ਦਾ ਤਾਂ ਰੋ ਰੋ ਬੁਰਾ ਹਾਲ ਹੈ, ਬਾਪ ਤਾਂ ਪਹਿਲਾ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਸੀ ਮੁਰਾਦ ਅਲੀ ਦਾ ,,ਤੇ ਖੁਦ ਆਪ ਵੀ ਚਾਰ ਬੱਚਿਆਂ ਦਾ ਬਾਪ ਹੈ! ਕਮਾਈ ਦਾ ਕੋਈ ਸਾਧਨ ਨੀ ਤੇ ਉੱਪਰ ਜੋ ਅੱਜ ਆ ਕੰਮ ਹੋ ਗਿਆ ਬਹੁਤ ਹੀ ਮਾੜਾ ਹੋਇਆ ਆ।ਇਕੱਲਾ ਹੀ ਪੁੱਤ ਆ ਕਮਾਉਣ ਵਾਲਾ ਘਰ ਵਿਚ ,,ਬੜੀ ਔਖੀ ਘੜੀ ਆਣ ਪਈ ਹੈ!

,,, #ਰੱਬ ਕਦੇ ਵੀ ਕਿਸੇ ਨਾਲ ਵੀ ਚਾਹੇ ਖਿਡਾਰੀ ਹੋਵੇ ਜਾਂ ਹੋਰ ਇਨਸਾਨ ਇਸ ਤਰਾਂ ਦਾ ਕੁੱਝ ਨਾ ਕਰੇ! ਹੁਣ ਮੁਰਾਦ ਨੂੰ ਸਾਡੇ ਸਾਰਿਆਂ ਦੇ ਹੋਂਸਲੇ ਤੇ ਸਾਥ ਦੀ ਬਹੁਤ ਲੋੜ ਹੈ! ਜੇਕਰ ਕੋਈ ਭਰਾ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੋਵੇ ਤਾਂ ਉਹ ਜਰੂਰ ਕਰੇ,,ਸ਼ਾਇਦ ਏਸ ਪਰਿਵਾਰ ਦੁੱਖ,ਪੀੜ ਘੱਟ ਹੋ ਸਕੇ!ਕਰਿਓ ਤੇ ਵੱਧ ਤੋਂ ਵੱਧ ਇਸ ਲੋੜਵੰਦ ਵੀਰ ਦੀ! ਕੋਈ ਵੀ ਵੀਰ ਹੈਲਪ ਕਰਨ ਲਈ ਸੰਪਰਕ ਕਰ ਸਕਦਾ ਹੈ ਜੀ,,,
@ #ਮੁਰਾਦ ਅਲੀ ਦਾ ਸੰਪਰੰਕ ਨੰ.☞☎97798-87684
#ਪੰਜਾਬ & ਸਿੰਧ ਬੈਂਕ ਦਾ ਖਾਤਾ ਨੰ.☞
#00281000084068

:- -johal fb id

Want your business to be the top-listed Gym/sports Facility in Moga?
Click here to claim your Sponsored Listing.

Videos (show all)

ਬੁਲਟ ਖੀਰਾਂ ਆਲਾ 💪🏻💪🏻 ਮਾਲਵਾ ਕਲੱਬ ਲੋਪੋKabaddi365.comkaran_aujla_fan_clubLabh heera de fanSidhumoosewalakabaddi.365.comKabad...
ਰੇਸ਼ਮ ਸਲਹਿਣਾ 💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubSidhumoosewalakabaddi.365.comKabaddi ...
ਖੁਸ਼ੀ ਦੁੱਗਾਂ ਆਲਾ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubSidhumoosewalakabaddi.365.comKabad...
ਮੰਗੀ ਬੱਗੇ ਪਿੰਡ ਵਾਲਾ 💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubSidhumoosewalakabaddi.365.comK...
ਬੂਰੀਆ ਸੀਸਰ ਆਲਾ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubSidhumoosewalakabaddi.365.comKabaddi...
ਬੰਟੀ ਟਿੱਬੇ ਆਲਾ💪🏻💪🏻ਮਾਲਵਾ ਕਲੱਬ ਲੋਪੋKabaddi365.comkaran_aujla_fan_clubLabh heera de fanSidhumoosewalakabaddi.365.comKabaddi...
ਯਾਦੂ ਲੰਗੇਂਆਣੇ ਆਲਾ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubDabang Delhi Kabaddi ClubGlobal K...
ਸਰਨਾ ਡੱਗੋ ਰੁਮਾਣੇ ਆਲਾ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubDabang Delhi Kabaddi ClubGloba...
ਫਰਿਆਦ ਸਕਰਪੁਰ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubDabang Delhi Kabaddi ClubGlobal Kabadd...
ਦੀਪਕ ਕਾਸੀਪੁਰੀਆ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubDabang Delhi Kabaddi ClubGlobal Kaba...
ਜਸ਼ਨ ਆਲਮਗੀਰ ਆਲਾ💪🏻💪🏻ਮਾਲਵਾ ਕਲੱਬ ਲੋਪੋKabaddi365.comLabh heera de fankaran_aujla_fan_clubDabang Delhi Kabaddi ClubGlobal Kab...
ਡੱਗੋ ਆਲਾ ਸਰਨਾ 💪🏻💪🏻ਮਾਲਵਾ ਕਲੱਬ ਲੋਪੋKabaddi365.comkaran_aujla_fan_clubDabang Delhi Kabaddi ClubLabh heera de fanGlobal Kaba...

Category

Telephone

Website

Address

Daudhar
Moga
142053

Other Sports Teams in Moga (show all)
Jind Sports Jind Sports
Veroke
Moga, 142038

Kabaddi4Punjab Kabaddi4Punjab
Moga

We Are Provide Kabaddi Information About Updates

kabaddi kabaddi kabaddi kabaddi kabaddi kabaddi
Punjab Moga Dhudike
Moga, 142053

for kabaddi game

Karanveer Sandhu Cricketer Karanveer Sandhu Cricketer
Maheshari Sandhuan
Moga, 142048

King kohli King kohli
Bagga
Moga, 143119

king kohli fan

The Real Wander F.c -ਵਾਂਦਰ ਐਂਫ.ਸੀ The Real Wander F.c -ਵਾਂਦਰ ਐਂਫ.ਸੀ
Wander, Bhagha Purana
Moga, 151208

ਸਤਿ ਸ੍ਰੀ ਆਕਾਲ ਜੀ, ਪੇਜ ਪਿੰਡ ਦ?

Maddoke.Fc Maddoke.Fc
Maddoke
Moga, 142053

football

Gora cosco cricket Gora cosco cricket
Chotian Kalan
Moga, 142048

cosco cricket player and coach

cricket lovers page moga cricket lovers page moga
Moga
Moga, 142042

� cricket lovers page moga � please follow me my cricket page

Kabaddi Pb29 Kabaddi Pb29
Manawan, Moga
Moga

kadaddi lover follow kro

Nikka kabaddi Star Tiger Nikka kabaddi Star Tiger
Pind Karyal Distic Moga
Moga, 3738