Punjabi Sabyachar Kendera

Punjabi Sabyachar Kendera

Our organisation PUNJABI SABYACHAR KENDRA (PSK) works for sake of the achievements of the following

25/03/2024
25/03/2024

ਪੰਜਾਬੀ ਸਭਿਆਚਾਰ ਕੇਂਦਰ ਦਿੱਲੀ (ਰਜਿ.) ਵਲੋਂ ਦੁਨੀਆਂ ਭਰ ਵਿੱਚ ਵਸੱਦੇ ਪੰਜਾਬੀ ਅਤੇ ਗੈਰ ਪੰਜਾਬੀ ਭਾਈਚਾਰੇ ਦੇ ਭਾਰਤੀਆਂ ਨੂੰ ਹੋਲੀ ਅਤੇ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਸਾਰੀਆਂ ਤਹਿਦਿਲੋਂ ਨਿੱਘੀਆਂ ਵਧਾਇਆਂ।
ਪ੍ਰਮਾਤਮਾ ਆਪ ਸਭਨਾਂ ਨੂੰ ਹਮੇਸ਼ਾ ਤੰਦਰੁਸਤੀਆਂ ਬਖੱਸਣ।
🌹🌹🙏🌹🌹😀🌹🌹

22/01/2024

Jai Shri Ram 🙏🙏🙏

17/12/2023

ਹਿੰਦ ਦੀ ਚਾਦਰ ਸੀ੍ ਗੁਰੂ ਤੇਗ ਬਹਾਦਰ ਜੀ ਨੂੰ ਉਨ੍ਹਾਂ ਦੇ ੩੪੮ਵੇਂ(348ਵੇਂ) ਸ਼ਹੀਦੀ ਦਿਹਾੜੇ ਮੌਕੇ ਸ਼ਰਧਾਪੂਰਵਕ ਸਤ-ਸਤ ਨਮਨ। ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀਓ🙏🙏🙏।....

Photos from Punjabi Sabyachar Kendera's post 05/11/2023

Published in Punjabi Daily News Paper "Ajit"
And Hindi Daily news paper "Ajit"

27/09/2023

Plz share and join us promoting the cause

03/07/2023

What is the first step

01/07/2023

ਆਪ ਸਰਕਾਰ ਦੇ ਤਿਲਕ ਨਗਰ "ਦਿੱਲੀ" ਦੇ ਇਲਾਕੇ ਦੇ ਐਂਮ. ਐਲ. ਏ. ( MLA ) ਬਹੁਤ ਹੀ ਜੁਝਾਰੂ, ਸਮਾਜ ਸੇਵੀ ਅਤੇ ਲੋਕ ਸੇਵਾ ਨੂੰ ਸਮਰਪਿਤ ਨੇਤਾ ਮਾਨਯੋਗ ਸ. ਜਰਨੈਲ ਸਿੰਘ ਜੀ ਵਲੋਂ " ਨਵ ਗਿਆਨ ਦੀਪ ਪਬਲਿਕ ਸਕੂਲ" "ਪਾਲਮ ਦਿੱਲੀ " ਵਿਖੇ "ਮਾਂ ਬੋਲੀ ਪੰਜਾਬੀ,ਪੰਜਾਬੀਅਤ ਅਤੇ ਪੰਜਾਬ ਦੇ ਲੋਕ ਵਿਰਸੇ" ਦੇ ਪ੍ਰਤੀ ਨਿਭਾਈ ਜਾ ਰਹੀ ਸੇਵਾ ਨੂੰ
ਮੁੱਖ ਰੱਖਦਿਆਂ ‌ਮੈਨੂੰ ਸਨਮਾਨਿਤ ਕੀਤੇ ਜਾਣ ਦੇ ਯਾਦਗਾਰੀ ਪਲ। ਮੇਰੇ ਨਾਲ ਹਨ "ਨਵ-ਗਿਆਨ ਦੀਪ ਪਬਲਿਕ ਸਕੂਲ ਪਾਲਮ ਦਿੱਲੀ" ਦੇ ਮੈਨੇਜਰ ਮਾਨਯੋਗ ਸਤਿਕਾਰ ਯੋਗ ਸਮਾਜ ਸੇਵੀ ਸ਼ਖ਼ਸੀਅਤ ਸੀ੍ ਕੁਲਦੀਪ ਸ਼ਰਮਾ ਜੀ। ਸ਼ੀ੍ ਕੁਲਦੀਪ ਸ਼ਰਮਾ ਜੀ ਦੀ ਤੰਦਰੁਸਤੀ ਅਤੇ ਏਨਾਂ ਦੇ ਸਕੂਲ ਦੀ ਉਨੱਤੀਆ ਦੇ ਲਈ ਤਹਿਦਿਲੋਂ ਬਹੁਤ ਬਹੁਤ ਸ਼ੁੱਭ ਕਾਮਨਾਵਾਂ।
ਸਰਬੱਤ ਦਾ ਭਲਾ।
🌹🙏🌹🙏🌹

01/07/2023

ਰੋਜ਼ਾਨਾ " ਅਜੀਤ "ਪੰਜਾਬੀ ਅਖ਼ਬਾਰ ਜਲੰਧਰ ਤੋਂ ਪ੍ਰਕਾਸ਼ਿਤ ਹੁੰਦਾ ਹੈ।
ਮਿਤੀ-16-06-2023
Daily "Ajit" Punjabi News Paper published from"Jalandhar" Punjab. India.
Date- 16-06-2023.

01/07/2023

ਰੋਜ਼ਾਨਾ ਪੰਜਾਬੀ ਅਖ਼ਬਾਰ "ਆਜ਼ਾਦ ਸੋਚ"
"ਜਲੰਧਰ ਪੰਜਾਬ " ਤੋਂ ਪ੍ਰਕਾਸ਼ਿਤ ਹੁੰਦਾ ਹੈ।
Daily Punjabi News Paper "Azad Soch" published from "Jalandhar Punjab" Date-16-06-2023.

01/07/2023

ਰੋਜ਼ਾਨਾ ਪੰਜਾਬੀ ਅਖ਼ਬਾਰ " ਸਟਿੰਗ ਅਪਰੇਸ਼ਨ" "ਜਲੰਧਰ" ਪੰਜਾਬ ਤੋਂ ਪ੍ਰਕਾਸ਼ਿਤ ਹੁੰਦਾ ਹੈ।
Daily Punjabi News Paper"Sting Operation " Published from Jalandhar"Punjab "

14/04/2023

Happy Vaisakhi to all!!!

29/12/2022

"ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ"
ਸਰਬੰਸਦਾਨੀ, ਚਿੱਟਿਆਂ ਬਾਜਾਂ ਵਾਲੇ ਕਲਗੀ ਧਰ ਦਸਮੇਸ਼ ਪਿਤਾ ਜੀ, ਸਰਬ ਕਲਾ ਸਮਰੱਥ ਦੇ ਸੁਆਮੀ, ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸੰਸਾਰ ਦੀ ਸਮੁੱਚੀ ਮਾਨਵਤਾ ਨੂੰ ਤਹਿਦਿਲੋਂ ਬਹੁਤ ਬਹੁਤ ਨਿੱਘੀਆਂ ਵਧਾਈਆਂ।

🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

08/12/2022

ਅੱਜ ਦੇ ਸਮੇ ਵਿੱਚ ਰਹਿਣ ਸਹਿਣ ਦੇ ਢੰਗ, ਖੇਤੀ, ਆਰਥਿਕਤਾ, ਰਾਜਨੀਤੀ, ਆਵਾਜਾਈ, ਸੰਚਾਰ, ਵਿਦਿਆ ਆਦਿ ਦੇ ਵਿੱਚ ਆਏ ਪਰਿਵਰਤਨ ਨੇ ਪੰਜਾਬ ਦੇ ਪੈਂਡੂ ਜਨ-ਜੀਵਨ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਅੱਜ ਦੀ ਨਵੀਂ ਪੀੜ੍ਹੀ ਨੂੰ ਖੇਤੀ ਕਰਨ ਦੇ ਪੁਰਾਣੇ ਢੰਗ, ਤਰੀਕੇ, ਸਾਧਨ, ਸੰਦਾਂ ਆਦਿ ਬਾਰੇ ਗਿਆਨ, ਜਾਣਕਾਰੀ ਨਾ ਦੇ ਬਰਾਬਰ ਹੀ ਹੈ। ਜਿਵੇਂ ਖੂਹ/ਟਿੰਡਾਂ ਵਾਲੇ ਕਿਹੋ ਜਿਹੇ ਹੁੰਦੇ ਸਨ, ਕਿਵੇਂ ਲਗਦੇ ਸਨ?
ਹਲਟ,ਮੱਕੀ ਦੇ ਮੁਹਾਰੇ, ਤੂੜੀ ਦੇ ਕੁੱਪ, ਘੁਲਾੜੀ ਆਦਿ ਕੀ ਹੁੰਦੇ ਸਨ?
ਅੱਜ ਲੋੜ ਹੈ ਵਿਰਾਸਤੀ ਲੋਕ ਵਿਰਸੇ ਦੇ ਆਲ੍ਹਣੇ ਦੇ ਖਿਲੱਰ ਰਹੇ ਤਿਲਿਆਂ ਨੂੰ ਇੱਕਠਾ ਕਰਕੇ ਜੋੜਨ ਦੀ।🌹✌️🌹👍🌹

Want your organization to be the top-listed Non Profit Organization in New Delhi?
Click here to claim your Sponsored Listing.

Videos (show all)

THE PUNJABI SABHYACHAR KENDERA TEAM GIVING A PRESENTATION TO THE STUDENTS DURING A WORKSHOP ON TRADITIONAL  FOLK DANCES ...
Punjabi Sabyachar Kendera First Shoot

Website

Address

New Delhi

Other Non-Governmental Organizations (NGOs) in New Delhi (show all)
Swechha India Swechha India
R-84, Khirki Extension
New Delhi, 110017

Swechha is a youth-run, youth-focused NGO engaged in environmental, social development and active citizenship issues.

Wada Na Todo Abhiyan Wada Na Todo Abhiyan
C-1/E Second Floor, Green Park Extension
New Delhi, 110016

Wada Na Todo ABHIYAN (WNTA) is a national campaign to hold the government accountable to its promise

Expressions India "Healthy Schools Healthy India" Expressions India "Healthy Schools Healthy India"
Lajpat Nagar
New Delhi

"Expressions India": The National Life Skills Value Education, School & Community Wellness Program.

AZAD FOUNDATION AZAD FOUNDATION
R-10, 1st Floor, Nehru Enclave, Kalkaji
New Delhi, 110019

Azad Foundation aims to provide “livelihoods with dignity” for young women from underprivileged commu

Navjyoti India Foundation Navjyoti India Foundation
Khasra No. 99, Majri Karala, Main Kanjhawala Road, Near Rohini Sector/22
New Delhi, 110081

We are a not-for-profit organization committed to working with marginalized sections of the society. Explore us.

Mélange, DDUC Mélange, DDUC
Sector 3, Dwarka
New Delhi, 110078

The Annual Management Festival of Deen Dayal Upadhyaya College, University of Delhi | Organized by th

Bigvision Foundation - India Bigvision Foundation - India
Block No./03, Karala
New Delhi, 110081

It is a Non- Profit organization & dedicated to the development and growth of individuals & society by creating awareness and focused intervention, as Computer Literacy Programme ....

Healthy and Happy Buddies of Krishna Ji Healthy and Happy Buddies of Krishna Ji
New Delhi

Organisation working relentlessly to spread happiness and take India towards prosperity🌸

Old Age Home - Uddharkarta Trust Old Age Home - Uddharkarta Trust
L-255 Street No. 4 Sangam Vihar Near Church Colony
New Delhi

Old age homes envisages an adorable residence for retired with best even modern days residential ser

Punyya Heart Foundation Punyya Heart Foundation
2/2, Main Road, Chhatarpur, Near Sai Baba Mandir
New Delhi, 110074

Punyya Life Foundation

Avesh Kumar Avesh Kumar
New Delhi, 110008

For the welfare of entire mankind, Bharath must stand before the world as a self-confident, resurgent and mighty nation.

FOEII FOUNDATION-Federation of Education in India भारतीय शिक्षा संघ FOEII FOUNDATION-Federation of Education in India भारतीय शिक्षा संघ
203, 2-A/3, Kundan Mansion, Asaf Ali Road, Near Connaught Place
New Delhi, 110002

collaborative and collective combination of Academia, Industry, Skill India, Entrepreneurs...