Amarjeet Sekhon

Self made

26/07/2022

ਪੰਗਾ

25/07/2022

ਸਰੀਰ ਨੂੰ ਮਿਹਨਤਾਂ ਦੀ ਭੱਠੀ ਚ ਢਾਲਿਆ ਜਾ ਰਿਹਾ
ਧੱਕੜ ਸੇਖੋਂ ਕਲੇਰ
kabbadi fan"s club

24/07/2022

ਵਾਰਿਸ ਸ਼ਾਹ ਇੰਨਟਰਨੈਸਨਲ ਅਵਾਰਡ ਸਿੱਧੂ ਮੂਸੇਵਾਲਾ

23/07/2022

ਦੁੱਖਦਾਈ ਖਬਰ

23/07/2022

ਕਾਲੇ ਨੇ ਗਾਇਆ ਸਿੱਧੂ ਦਾ ਗੀਤ ਤੇ ਸਜਾਈ ਦਸਤਾਰ

dhakad jatt 23/07/2022

https://t.me/dhakadjatt04

telegram chanel for all new movie

dhakad jatt zindgi zindabad

22/07/2022

ਲਹਿੰਦੇ ਪੰਜਾਬ ਵੱਲੋਂ ਸਿੱਧੂ ਮੁਸੇਵਾਲ ਦਾ ਵਾਰਿਸ ਸ਼ਾਹ ਇੰਨਰਨੈਸਨਲ ਅਵਾਰਡ ਨਾਲ ਸਨਮਾਨ

22/07/2022
21/07/2022

ਮਾਧੋਪੁਰ(ਪਠਾਨਕੋਟ) ਚ ਰਾਵੀ ਚ ਡਿੱਗੇ ਘੋੜੇ ਨੂੰ ਇੱਕ ਹੋਟਲ
ਸਟਾਫ਼ ਵੱਲੋਂ ਬਾਹਰ ਕੱਡ ਕੇ ਬਚਾਈ ਜਾਣ
ਬਹੁਤ ਵਧੀਆ ਧੱਕੜ ਸੇਖੋਂ ਕਲੇਰ

21/07/2022

Happy birthday
Sonu Sood All India Fans

21/07/2022

ਫੋਜੀ ਵੀਰਾ ਨੇ ਆਪਣੇ ਅੰਦਾਜ਼ ਚ ਦਿੱਤੀ Sidhu MooseWala ਨੂੰ ਸ਼ਰਧਾਂਜਲੀ
ਧੱਕੜ ਸੇਖੋਂ ਕਲੇਰ

21/07/2022

ਰੀਨਾ ਕੁਮਾਰੀ 95 ਸਾਲ ਦੀ ਉਮਰ ਚ 75 ਸਾਲਾ ਬਾਅਦ ਪਹੁੰਚੀ ਆਪਣੇ ਜੱਦੀ ਪਿੰਡ ਪਾਕਿਸਤਾਨ ਚ ਪਿੰਡ ਵਾਲਿਆ ਨੇ ਢੋਲ ਨਾਲ ਕੀਤਾ ਸੁਆਗਤ
ਧੱਕੜ ਸੇਖੋਂ ਕਲੇਰ

Photos from Amarjeet Sekhon's post 20/07/2022

Nothing is better than helping in world
But everyone can’t fell this
Thanks ਧੱਕੜ ਸੇਖੋਂ ਕਲੇਰ for support
📝 ਯਾਦਾਂ ਪਿਛਲੇ ਸਿਆਲ ਦੀਆ
ਦੁਆਵਾਂ ਚ ਯਾਦ ਰੱਖਦੇ ਹੋ ਸਾਰਿਆ ਦਾ ਧੰਨਵਾਦ

20/07/2022

ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਦੋ ਕਾਤਲਾਂ ਦਾ ਪੁਲਿਸ ਵੱਲੋਂ ਇਨਕਾਉਟਰ

19/07/2022

ਸੰਤ ਜਰਨੈਲ ਸਿੰਘ ਜੀ ਦੇ ਭਗਤ ਸਿੰਘ ਬਾਰੇ ਵਿਚਾਰ

Photos from Amarjeet Sekhon's post 18/07/2022

ਨਗਰ ਕੀਰਤਨ ਪਿੰਡ ਕਲੇਰ ਦੀਆ ਤਸਵੀਰਾਂ

Photos from Amarjeet Sekhon's post 18/07/2022

ਪਿੰਡ ਕਲੇਰ ਦੋਹਾ ਸਕੂਲਾਂ ਚ ਧੱਕੜ ਸੇਖੋਂ ਕਲੇਰ ਵੱਲੋਂ ਕੁਝ ਮਹੀਨੇ ਪਹਿਲਾ ਫ਼ਿਲਟਰਾਂ ਦੀ ਸੇਵਾ ਕੀਤੀ ਗਈ

17/07/2022

ਪਤੰਦਰ ਆਟੋ ਨੂੰ ਮਿੰਨੀ ਬੱਸ ਬਣਾਈ ਬੈਠਾ 27 ਸਵਾਰੀਆਂ ਲੱਦੀ ਜਾਂਦਾ ਸੀ ਪੁਲਿਸ ਦੇ ਅਡਿੱਕੇ ਆ ਗਿਆ
ਦੇਖੋ ਪੁਲਿਸ ਨੇ ਕਿਵੇਂ ?

17/07/2022

ਜੀ ਆਇਆ ਨੂੰ ਸਾਰੀ ਸੰਗਤ ਦਾ
ਵੱਧ ਤੋਂ ਵੱਧ ਸੇਵਾ ਚ ਸਹਿਯੋਗ ਦੇਣਾ ਜੀ
23 ਤਰੀਕ ਦਿਨ ਸਨੀਵਾਰ
ਨੋਜਵਾਨ ਸੇਵਾਵਾਂ ਧੱਕੜ ਸੇਖੋਂ ਕਲੇਰ

16/07/2022

ਪਿੰਡ ਕਲੇਰ ਸਰਕਾਰੀ ਪ੍ਰਾਈਮਰੀ ਸਕੂਲ ਚ ਦਰੱਖਤਾ ਦੀ ਸੇਵਾ ਚ ਨੋਜਵਾਨ ਸੇਵਾਵਾਂ ਪਿੰਡ ਕਲੇਰ ਦੀ ਟੀਮ
ਧੰਨਵਾਦ ਸਾਰੇ ਵੀਰਾ ਦਾ
Thanks for following and support
ਧੱਕੜ ਸੇਖੋਂ ਕਲੇਰ

16/07/2022

1st 🥇 watch then share
Vedio of the month

16/07/2022

ਸਾਰੇ ਕਬੱਡੀ ਵੀਰ ਜਿਹੜੇ ਸਾਡੇ ਨਾਲ ਜੁੜੇ ਆ ਆਪਾ ਫੇਸਬੁੱਕ ਤੇ ਖਿਡਾਰੀਆਂ ਦੀ ਮਦਦ ਲਈ 200 ਡਾਲਰ ਫੰਡਰਾਈਸ ਸੁਰੂ ਕਰਨ ਦੀ ਫੇਸਬੁੱਕ ਨੂੰ ਰਿਕੁਇਸਟ ਪਾਈ ਜੇ ਉਹਨਾਂ ਵੱਲੋਂ 24 ਘੰਟੇ ਅੰਦਰ ਜਵਾਬ ਆਵੇਗਾ ਜੇ ਉਹਨਾਂ ਆਪਣੇ ਫੰਡਰਾਈਸ ਨੂੰ ਪਰਮੀਸਨ ਦੇ ਦਿੱਤੀ ਤਾਂ ਫੇਰ ਜਿਵੇਂ ਹੀ ਹੋਰ ਭਰਾ ਆਪਣੇ ਨਾਲ ਜੁੜਦੇ ਆ ਮਦਦ ਲਈ ਤੇ ਉਹਦਾ ਹੀ ਮਦਦ ਪਹੁੰਚਦੀ ਕੀਤੀ ਜਾਵੇਗੀ
ਧੰਨਵਾਦ
ਅੱਗੇ ਰੱਬ ਰਾਖਾ

Photos from Amarjeet Sekhon's post 16/07/2022

ਸਾਕਾ ਨੀਲੇ ਤਾਰੇ ਦੀ ਯਾਦ ਚ ਪਿੰਡ ਕਲੇਰ ਸਤਿਕਾਰ ਕਲੱਬ ਤੇ ਨੋਜਵਾਨ ਸੇਵਾਵਾਂ ਵੱਲੋਂ ਸਾਂਝੇ ਤੋਰ ਤੇ ਠੰਡੇ ਪਾਣੀ ਦੀ ਛਬੀਲ ਤੇ ਦਰੱਖਤਾ ਦੀ ਛਬੀਲ ਲਾਈ ਗਈ ਸੀ ਜਿਸ ਦੀਆ ਯਾਦਗਾਰ ਤਸਵੀਰਾਂ

Photos from Amarjeet Sekhon's post 16/07/2022

ਤਿੰਨ ਖੇਤੀ ਦੇ ਕਾਲੇ ਕਨੂੰਨ ਰੱਦ ਹੋਣ ਤੇ ਕਿਸਾਨਾਂ ਦਾ ਪਿੰਡ ਪਹੁੰਚਣ ਤੇ ਨੋਜਵਾਨ ਸੇਵਾਵਾਂ ਪਿੰਡ ਕਲੇਰ ਕਲੱਬ ਵੱਲੋਂ ਸਵਾਗਤ ਕੀਤਾ ਸੀ ਧੱਕੜ ਸੇਖੋਂ ਕਲੇਰ kissan ekta jindabad KISSAN EKTA MORCHA ਕਿਸਾਨ ਏਕਤਾ ਮੋਰਚਾ किसान एकता मोर्चाKissan

16/07/2022

ਮੇਹਨਤ ਜਾਰੀ ਰੱਖੋ
ਧੱਕੜ ਸੇਖੋਂ ਕਲੇਰ kabbadi fan"s club

15/07/2022

ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ
ਆਪਣਾ ਪਹਿਲਾ ਪੇਜ ਨੋਜਵਾਨ ਸੇਵਾਵਾਂ ਪਿੰਡ ਕਲੇਰ ਕਿਸੇ ਸੱਜਣ ਵੱਲੋਂ ਵਾਰ ਵਾਰ ਰਿਪੋਰਟ ਕਰਨ ਤੇ ਫੇਸਬੁੱਕ ਵੱਲੋਂ ਬੰਦ ਕਰ ਦਿੱਤਾ ਗਿਆ
ਸੋ ਹੁਣ ਏਹ ਆਪਣਾ ਪੇਜ ਹੈ ਵੱਧ ਤੋਂ ਵੱਧ ਫੋਲੋ ਕਰੋ ਤੇ ਅੱਗੇ ਸ਼ੇਅਰ ਕਰੋ
ਨੋਜਵਾਨ ਸੇਵਾਵਾਂ

Want your organization to be the top-listed Non Profit Organization in Melbourne?
Click here to claim your Sponsored Listing.

Videos (show all)

ਪੰਗਾ
ਸਰੀਰ ਨੂੰ ਮਿਹਨਤਾਂ ਦੀ ਭੱਠੀ ਚ ਢਾਲਿਆ ਜਾ ਰਿਹਾ ਧੱਕੜ ਸੇਖੋਂ ਕਲੇਰkabbadi fan"s club
#sidhumoosewalafans#proudਵਾਰਿਸ ਸ਼ਾਹ ਇੰਨਟਰਨੈਸਨਲ ਅਵਾਰਡ ਸਿੱਧੂ ਮੂਸੇਵਾਲਾ
ਕਾਲੇ ਨੇ ਗਾਇਆ ਸਿੱਧੂ ਦਾ ਗੀਤ ਤੇ ਸਜਾਈ ਦਸਤਾਰ #sidhumoosewalafans#sidhu#legend
ਲਹਿੰਦੇ ਪੰਜਾਬ ਵੱਲੋਂ ਸਿੱਧੂ ਮੁਸੇਵਾਲ ਦਾ ਵਾਰਿਸ ਸ਼ਾਹ ਇੰਨਰਨੈਸਨਲ ਅਵਾਰਡ ਨਾਲ ਸਨਮਾਨ #sidhumoosewala
ਮਾਧੋਪੁਰ(ਪਠਾਨਕੋਟ) ਚ ਰਾਵੀ ਚ ਡਿੱਗੇ ਘੋੜੇ ਨੂੰ ਇੱਕ ਹੋਟਲਸਟਾਫ਼ ਵੱਲੋਂ ਬਾਹਰ ਕੱਡ ਕੇ ਬਚਾਈ ਜਾਣ  ਬਹੁਤ ਵਧੀਆ ਧੱਕੜ ਸੇਖੋਂ ਕਲੇਰ#loveanimals...
ਫੋਜੀ ਵੀਰਾ ਨੇ ਆਪਣੇ ਅੰਦਾਜ਼ ਚ ਦਿੱਤੀ Sidhu MooseWala ਨੂੰ ਸ਼ਰਧਾਂਜਲੀ ਧੱਕੜ ਸੇਖੋਂ ਕਲੇਰ#sidhumoosewala #sidhumoosewalafans
ਰੀਨਾ ਕੁਮਾਰੀ 95 ਸਾਲ ਦੀ ਉਮਰ ਚ 75 ਸਾਲਾ ਬਾਅਦ ਪਹੁੰਚੀ ਆਪਣੇ ਜੱਦੀ ਪਿੰਡ ਪਾਕਿਸਤਾਨ ਚ ਪਿੰਡ ਵਾਲਿਆ ਨੇ ਢੋਲ ਨਾਲ ਕੀਤਾ ਸੁਆਗਤ ਧੱਕੜ ਸੇਖੋਂ ਕਲ...
ਸਿੱਧੂ ਮੂਸੇਵਾਲਾ ਕਤਲ ਕੇਸ ਦੇ ਦੋਸ਼ੀ ਦੋ ਕਾਤਲਾਂ ਦਾ ਪੁਲਿਸ ਵੱਲੋਂ ਇਨਕਾਉਟਰ #sidhumoosewala
ਸੰਤ ਜਰਨੈਲ ਸਿੰਘ ਜੀ ਦੇ ਭਗਤ ਸਿੰਘ ਬਾਰੇ ਵਿਚਾਰ

Telephone

Address

Melbourne, VIC
3064

Other Youth Organizations in Melbourne (show all)
Les Twentyman Foundation Les Twentyman Foundation
Melbourne, 3011

The Les Twentyman Foundation provides crucial support for young people and families. Our grass-roots programs cover education, sports, counselling and employment pathways. We recon...

Innova Youth Innova Youth
309 Diamond Creek Road
Melbourne, 3090

Innova Youth // Fridays 7PM.

WEP Australia WEP Australia
479 Hampton Street
Melbourne, 3188

World Education Program (WEP) Australia is a not-for-profit student exchange organisation registered

Soundslike Productions Soundslike Productions
Stonnington Youth Services
Melbourne, 3181

Welcome to Soundslike Productions, the City Stonnington's all ages events committee

ICMG Youth Australia ICMG Youth Australia
7/882 Cooper Street
Melbourne, 3062

FUSE Youth FUSE Youth
446 Centre Road
Melbourne, 3806

FUSE is a church Youth Ministry who encourages young people to live a Fearless Unashamed Supernatura

Hobsons Bay Youth Services Hobsons Bay Youth Services
Level 1/13-17 Mason Street
Melbourne, 3015

Hobsons Bay Youth Services provide a variety of services & supports for young people aged bt 12 & 25

Youth Affairs Council Victoria Youth Affairs Council Victoria
Level 2, 235 Queen Street
Melbourne, 3000

Youth Affairs Council Victoria (YACVic) is the peak body and leading policy advocate on young people.

YouthNow YouthNow
80B Harvester Road
Melbourne, 3020

We are a dynamic not-for-profit organisation assisting our community. At YouthNow we provide a wide v

Deep Space Deep Space
Melbourne

Deep Space is an immersion program for young people aged 18-25 with a focus on making connections, supporting others and fostering self-compassion.

African Australian Youth Connection African Australian Youth Connection
Melbourne

African Australian Youth Connection (AAYC) is a not-for-profit youth and young adult organisation providing community services based in Melbourne, Victoria.

Judi Centre Judi Centre
Melbourne
Melbourne, 3000

JUDI Centre is an Islamic multicultural non-profit organisation with the vision of providing Islamic knowledge