The Lord Jesus
Nearby places of worship
143001
143001
Hemkund 143001
143001
Gurbani Science
143001
143001
143001
Village Naag Kalan
Sangal Wali Gali
T. T. R Bkj Hospital
Chattieind chowk amritsar
ਸੌੜੀਆਂ
glory to God it is a religious page Christian page for giving the glory to God and jesus
►New Masihi Song 2023► Yesu di Lorh | ਯਿਸੂ ਦੀ ਲੋੜ | Sam Gill | Mrs.Charni Baboo| Rev. Fr.John Grewal Praise The Lord To All Brothers & Sisters !!! 🙏 PBTV Exclusive presenting New Masihi Song 2023 which is sung by Sam Gill...
https://www.facebook.com/profile.php?id=61551552910579&mibextid=cejktS
Daily Fitness Tips This page is for fitness tips and trick only
Walk in Light!
New song released Brother Ashu khokhar and Brother Matti Teji
song link 👉👉👉https://youtu.be/hRnyM-rJiBc?si=hjRAUFxFH79hf-f-
The Importance of word of God by Pastor Daud Masih
Hum Parmeshwar ka Mandir hai
New song coming soon
Join us tomorrow 6 pm
ਮਾਣਯੋਗ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਜੀ, ਜੇ ਤੁਸੀਂ ਬੁਰੇ ਨਾ ਬਣੋ ਤਾਂ ਇਕ ਚੈਨਲ ਮਸੀਹੀ ਲੋਕਾਂ ਨੂੰ ਤਿਆਰ ਕਰਕੇ ਦਿਓ। ਅਸੀਂ ਬਿਲਕੁੱਲ ਤਿਆਰ ਹਾਂ, ਕੋਈ ਐਡ ਨਹੀਂ, ਕੋਈ ਹੋਰ ਗੱਲ ਨਹੀਂ ਸਿਰਫ਼ ਚੌਵੀ ਘੰਟੇ ਪਵਿੱਤਰ ਬਾਣੀ ਦਾ ਪ੍ਰਚਾਰ ਹੀ ਕਰਾਂਗੇ। ਅਸੀਂ ਵੀ ਪੰਜਾਬ ਦੇ ਹੀ ਵਸਨੀਕ ਹਾਂ, ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ, ਅਸੀਂ ਵਾਅਦਾ ਕਰਦੇ ਹਾਂ ਕਿ ਸਰਕਾਰ ਨੂੰ ਕਿਸੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ। ਦਿਓ ਇਕ ਮੌਕਾ, ਪਵਿੱਤਰ ਬਾਈਬਲ ਦਾ ਪ੍ਰਚਾਰ ਕਰਨ ਦਾ। ਉਠਾਓ ਖਰਚਾ ਚੈਨਲ ਦਾ। ਤੁਸੀਂ ਸਾਡੇ ਵੀ ਮੁੱਖ ਮੰਤਰੀ ਹੋ।
ਰੋਬਟ ਮਸੀਹ ਖੇਮਕਰਨ।
Bhagwant Mann Government of Punjab CMO Punjab The Christian Post Daily Post Punjabi Masihi Sandesh
share to all
ਮਨੀਪੁਰ ਵਿੱਚ ਮਸੀਹੀ ਭੈਣਾਂ ਨੂੰ ਸ਼ਰੇਆਮ ਨਗਨ ਅਵਸਥਾ ਵਿੱਚ ਘੁਮਾਉਣਾ ਅਤੇ ਬਲਾਤਕਾਰ ਕਰਨਾ ਸ਼ਰਮਨਾਕ ਕਾਰਾ ਹੈ। ਦੇਸ਼ ਦੀਆਂ ਧੀਆਂ ਦੀ ਹੈਵਾਨਾਂ ਨੂੰ ਆਬਰੂ ਲੁੱਟਦੇ ਵੇਖ ਕੇ ਲੂੰ ਕੰਢੇ ਖੜ੍ਹੇ ਹੁੰਦੇ ਹਨ।
ਸਤਿਕਾਰਯੋਗ, ਪ੍ਰਧਾਨ ਮੰਤਰੀ ਜੀ, ਜੇ ਮਨੀਪੁਰ ਵੀ ਦੇਸ਼ ਦਾ ਹਿੱਸਾ ਹੈ ਤਾਂ ਇਹ ਤੁਹਾਡੀਆਂ ਧੀਆਂ ਜਾਂ ਭੈਣਾਂ ਹਨ, ਆਪਣੀਆਂ ਭੈਣਾਂ ਦੇ ਬਲਾਤਕਾਰ ਅਤੇ ਕਤਲ ਤੇ ਚੁੱਪੀ ਸਾਧਣੀ ਬੁਜ਼ਦਿਲੀ ਹੈ। ਕਿਰਪਾ ਕਰਕੇ ਹੁਣ ਤਾਂ ਰਹਿਮ ਕਰੋ ਕਿਉਂਕਿ ਹੁਣ ਤਾਂ ਵੀਡੀਓਜ਼ ਤੇ ਫੋਟੋਆਂ ਸ਼ੇਅਰ ਕਰਨ ਦੀ ਹਿੰਮਤ ਵੀ ਨਹੀਂ ਹੈ। ਰਹਿਮ...
ਜੇ ਕੇਂਦਰ ਸਰਕਾਰ ਇਸ ਭੀੜ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਸਜ਼ਾ ਦੇਵੇ ਜਾਂ ਫਾਸਟ ਟਰੈਕ ਕੋਰਟ ਤਹਿਤ ਫਾਂਸੀ ਦੇ ਦੇਵੇ ਤਾਂ 2024 ਵਿੱਚ ਬੀ ਜੇ ਪੀ ਨੂੰ ਵੋਟ ਕਰਾਂਗਾ। ਮੁੱਕਰਦਾ ਨਹੀਂ... ਪਰ ਜੇ ਸਜ਼ਾ ਹੋਈ ਤਾਂ...
ਇਹਨਾਂ ਭੈਣਾਂ ਨੂੰ ਸ਼ਰਧਾਂਜਲੀ ਦੇ ਤੌਰ ਤੇ ਹਰ ਇਕ ਕਰਿਸ਼ਚਨ ਆਗੂ ਨੂੰ ਬੀ ਜੇ ਪੀ ਤੋਂ ਕਿਸੇ ਵੀ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਰੋਬਟ ਮਸੀਹ ਖੇਮਕਰਨ।
Bhagwant Mann CMO Punjab The Christian Post Government of Punjab Leo Twins Tehmina Tariq Javed Daily Post
Join us at 8 pm every Tuesday
All are invited come and be blessed
Click here to claim your Sponsored Listing.
Videos (show all)
Category
Website
Address
Amritsar
Amritsar
Tarn Taran Road
Amritsar, 143022
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ।।
Amritsar, 143001
YHWH RAPHA MINISTRY MELCHIZEDEK CHURCH The Living Church Of God We pray for you and take you to The God JESUS CHRIST
Amritsar, 143001
Over twenty million Sikhs follow a revealed, distinct, and unique religion born five centuries ago in the Punjab region of northern India. Between 1469 and 1708, ten Gurus preached...