Vakeel Sidhuz

Vakeel Sidhuz

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

07/09/2023

🙏🙏

26/08/2023

लोंगोवाल में पुलिस लाठीचार्ज में अपनी जान गंवाने वाले किसान प्रीतम सिंह का शुक्रवार को उनके गांव मंडेर में अंतिम संस्कार किया गया। इस दौरान किसानों ने पंजाब सरकार के खिलाफ जमकर नारेबाजी की। भले सरकार व प्रशासन ने किसानों की मांग को स्वीकार कर लिया लेकिन इस अत्याचार को किसान भूलेंगे नहीं।
# # # #
# #ਸ਼ਹੀਦ ਕਿਸਾਨ # #

18/07/2023

ਇਤਿਹਾਸ ਗਵਾਹ ਹੈ ਪੰਜਾਬੀ ਪੰਜਾਬੀ ਦੀਆਂ ਜੜ੍ਹਾਂ ਨਾ ਵੱਡੇ
ਕੌਮ ਬਹੁਤ ਕਾਮਯਾਬ ਹੋ ਸਕਦੀ ਹੈ

18/07/2023

ਅੱਤਵਾਦੀ ਲੰਗਰ ਲਾ ਰਹੇ.. ਦੇਸ਼ਭਗਤ ਦੁਗਣੇ ਰੇਟ ਤੇ ਸਮਾਨ ਵੇਚ ਰਹੇ..

ਇਹ ਫਰਕ ਹੈ ਸਾਨੂੰ ਵੱਖਰੀ ਕੌਮ ਬਣਾਉਣ ਦਾ

10/07/2023

ਪੰਜਾਬ ਤੇ ਮੇਹਰ ਰਖੀ ਵਾਹਿਗੁਰੂ🙏🙏

22/06/2023

ਧਰਤੀ ਹੇਠਲਾ ਪਾਣੀ
ਤੇ ਪੰਜਾਬ ਦੀ ਨੌਜਵਾਨੀ ਸਾਂਭ ਸਕਦੇ ਓ ਤਾਂ ਸਾਂਭ ਲੋ
ਮਾੜਾ ਸਮਾਂ ਦੂਰ ਨਹੀਂ

18/06/2023

ਸਾਡਾ ਤਾਂ ਇੱਕੋ ਹੀ ਬਾਪੂ ਆ
ਜਿਸ ਜਿਹਾ ਨਾ ਹੋਇਆ ਨਾ ਹੋਵੇ
🙏🙏 ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ 🙏🙏

06/06/2023

2024 में याद रखना जब वी किसान एमएसपी मांगता है तो लाठी मिलती हैं

18/05/2023

ਕੁਦਰਤ ਨੇ ਰਜ ਕੇ ਕਹਿਰ ਢਾਇਆ
ਉਂਝ ਘਟ ਅਸੀਂ ਵੀ ਨਹੀਂ
ਕੁਦਰਤ ਨਾਲ ਖੇਡਣ ਚ

14/05/2023

ਮਾਂ ਦਿਵਸ ਦੀਆਂ ਸਭ ਨੂੰ ਮੁਬਾਰਕਾਂ...
ਮਾਂ ਦਾ ਕੋਈ ਇੱਕ ਦਿਨ ਨਹੀਂ ਹਰ ਪਲ, ਹਰ ਘੜੀ ,ਹਰ ਦਿਨ , ਹਰ ਸਾਹ ਮੇਰੀ ਮਾਂ ਨੂੰ ਸਮਰਪਿਤ ਹੈ। ਦੁਨੀਆਂ ਦੀਆਂ ਸਭ ਮਾਵਾਂ ਨੂੰ ਸਲਾਮ ...ਜੁਗ ਜੁਗ ਜੀਣ ਮਾਵਾਂ....ਮਾਂ ਹੈ ਰੱਬ ਦਾ ਨਾਂ......ਮਾਂ ਜੰਨਤ ਦਾ ਪਰਛਾਵਾਂ...ਮਾਂ ਅਸ਼ੀਸਾਂ ਦਾ ਸਮੁੰਦਰ....ਮਾਂ ਤਿਆਗ ਦੀ ਮੂਰਤ.....ਮਾਂ ਧਰਤੀ ਤੇ ਰੱਬ ਧਰਤੀ ਤੇ ਸਵਰਗ...ਮਾਂ ਠੰਡੀ ਛਾਂ......

13/05/2023

ਆਪ ਆਲੀਆ ਨੂੰ ਜਿੱਤ ਦੀਆ ਮੁਬਾਰਕਾਂ
ਪਤੰਦਰੋ ਆਏ ਤਾਂ ਦਸ ਦਿਓ ਵੀ ਜਲੰਧਰ ਬੀਜ ਅਸਲੀ ਮਿਲਦਾ ਜਾ ਨਕਲੀ😜😜

03/04/2023

ਕਿੱਥੇ ਰੱਖ ਲਾ ਲਕੋ ਕੇ ਤੈਨੂੰ ਕਣਕੇ
ਰੱਬ ਬੇਈਮਾਨ ਹੋਗਿਆ
😞😞

Photos from Vakeel Sidhuz's post 30/03/2023

ਸਾਈਕਲ ਤੇ ਗੁਰੂਧਾਮਾਂ ਦੀ 4 ਮਹੀਨੇ ਯਾਤਰਾ ਕਰਨ ਵਾਲਾ ਵੀਰ
ਜਗਤਾਰ ਸਿੰਘ ਨੌਰੰਗ
ਅੱਜ ਘਰ ਵਿਖੇ ਪਹੁੰਚੇ🙏🙏
ਵਾਹਿਗੁਰੂ ਵੱਡੇ ਵੀਰ ਤੇ ਮੇਹਰ ਭਰੀਆ ਹੱਥ ਰੱਖੇ🙏🙏

02/03/2023

हरियाणा विधानसभा और लोकसभा चुनाव में गावों बीजेपी और जेजीपी वालो का का स्वागत भी वैसा ही होना चाहिए जैसा कल पंचकुला मैं प्रशासन ने सरपंचों का किया

01/03/2023

ਸਰਪੰਚਾ ਤੇ ਕੀਤੇ ਲਾਠੀ ਚਾਰਜ ਦਾ ਮੈ ਵਿਰੋਧ ਕਰਦਾ ਹੈ
# stand with sarpanch # #
# Haryana sarkar

Photos from Vakeel Sidhuz's post 21/02/2023

ਸਰੋਂ ਦੀ ਫ਼ਸਲ ਦੀ ਕਟਾਈ ਸ਼ੁਰੂ
# #ਕਿਰਪਾ ਰਖੀ ਵਾਹਿਗੁਰੂ # #

14/02/2023

पुलवामा आतंकी हमले में शहीद हुए भारत माता के वीर जवानों को विनम्र श्रद्धांजलि 🙏

13/02/2023

#ਜਿੰਦਗੀ ਜਿਉਣ ਦੇ #ਢੰਗ ✌️ਬਦਲੇ ਆ ਮਿੱਠੇਆ
ਰੁਤਬਾ 💪ਤੇ ਸੁਭਾਹ 🤗ਅੱਜ ਵੀ ਕੈਮ ਰੱਖਿਆ..💪

12/02/2023

ਬੰਦੀ ਸਿੰਘ ਮੋਰਚਾ ਫੇਲ ਕਰਨ ਲਈ
ਪ੍ਰਸ਼ਾਸ਼ਨ ਵਲੋਂ ਬਾਬਾ ਰਾਜਾ ਰਾਜ ਸਿੰਘ ਦੇ ਪਰਿਵਾਰ ਨੂੰ ਚੁੱਕਣਾ ਸਹੀ ਫੈਸਲਾ ਆ ????

09/02/2023

ਏਦਾਂ ਦੇ ਸੀਨ ਐਵੇਂ ਨਹੀਂ Creat ਹੋ ਜਾਂਦੇ,,,,, ਇਹਨਾਂ ਪਿੱਛੇ ਇਤਿਹਾਸ ਖੜ੍ਹਾ;;;;;

08/02/2023

Happy marriage anniversary

08/02/2023

ਜਿੰਨਾਂ ਨੇ ਸਿੱਖਾਂ ਦਾ ਅਤੇ "ਦੀਪ ਸਿੱਧੂ" ਦਾ ਵਿਰੋਧ ਕੀਤਾ, ਉਹਨਾਂ ਨੂੰ ਕੌਮੀਂ ਇਨਸਾਫ਼ ਮੋਰਚੇ ਦੀ ਸਟੇਜ ਤੇ ਬੋਲਣ ਨਾ ਦਿੱਤਾ ਜਾਵੇ, ਜਥੇਦਾਰ ਭਾਈ ਹਵਾਰਾ

04/02/2023

इतिहास गवाह है कि मोदी जी ने जिस पर भी अपना हाथ रक्खा है वो तहस नहस हो गया है , विश्वास न हो तो अडानी को ही देख लें...।
🤣🤣🤣

03/02/2023

ਭਾਵੇਂ ਪਤਲੇ ਸਰੀਰ ਪਰ ਜਿਉਂਦੇ ਨੇ ਜ਼ਮੀਰ
ਉਸ ਬਾਬੇ ਦੇ ਆ ਫੈਨ ਜਿਹਦੇ ਹੱਥ ਵਿੱਚ ਤੀਰ! ੧ਉ

30/01/2023

ਬੰਦੀ ਸਿੰਘ ਰਿਹਾ ਕਰੋ
ਹੁਣ ਹਰਿਆਣਾ ਵੀ ਦੇਵੇ ਗਾ ਪੂਰਾ ਸਾਥ
ਚਲੋ ਮੋਹਾਲੀ ,ਪਹੁੰਚੋ ਮੋਹਾਲੀ

30/01/2023

ਮੀਹ ਕਿੱਥੇ ਕਿੱਥੇ ਪੇ ਰਿਹਾ
ਸਾਡੇ ਤਾਂ ਕਿਨ ਮਿਨ ਆ,???

29/01/2023

ਬੰਦੀ ਸਿੰਘ ਰਿਹਾ ਕਰੋ

Photos from Vakeel Sidhuz's post 27/01/2023

ਕੱਲ ਮੋਹਾਲੀ ਵਿਖੇ ਲਗੇ,,
ਬੰਦੀ ਸਿੰਘ ਰਿਹਾ ਮੋਰਚਾ ਵਲੋ ਪੂਰੇ ਸ਼ਹਿਰ ਵਿੱਚ ਇੱਕ ਰੋਸ ਮਾਰਚ ਕੱਢਿਆ ਗਿਆ ਜਿਸ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ
ਅਤੇ ਹੁਣ ਇਹ ਮੋਰਚਾ ਲਗਾਤਾਰ ਚਲੇਗਾ ਵਾਕੀ ਸਿੱਖ ਸੰਗਤਾਂ ਨੂੰ ਅਪੀਲ ਆ ਕੇ ਵਧ ਤੋਂ ਵਧ ਇਸ ਮੋਰਚੇ ਦਾ ਹਿੱਸਾ ਬਣੋ ਤਾਂ ਕੇ ਬੰਦੀ ਸਿੰਘਾਂ ਨੂੰ ਇਨਸਾਫ ਮਿਲ ਸਕੇ🙏🙏
# #ਸਰਭੱਤ ਦਾ ਭੱਲਾ # #

26/01/2023

ਬੰਦੀ ਸਿੰਘ ਰਿਹਾਈ ਮਾਰਚ Chandigarh

26/01/2023

🚩🚩 ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🚩🚩

ਪੰਜਾਬ ਜਦੋਂ ਝਾਕੀ ਕਢਦਾ ਹੈ, ਫਿਰ ਸਦੀਆਂ ਤੱਕ ਯਾਦ ਰਹਿੰਦੀ ਆ,
ਸਾਨੂੰ ਹਰੇਕ ਸਾਲ ਝਾਕੀ ਕੱਢਣ ਦੀ ਲੋੜ ਨਹੀਂ ਪੈਂਦੀ✌🏼
#ਚੜ੍ਹਦੀਕਲਾ
#ਪੰਜ਼ਾਬ
#ਕੌਮੀਇਨਸਾਫ਼ਮੋਰਚਾਚੰਡੀਗੜ੍ਹ

25/01/2023

ਨਿਰਪੱਖ ਜਾਂਚ ਲਈ ਧਰਨਾ

25/01/2023

ਚੰਡੀਗੜ੍ਹ ਵਿਖੇ ਲਗੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਲਈ 26 ਜਨਵਰੀ ਨੂੰ ਵਧ ਤੋ ਵਧ ਪਹੁੰਚੋ🙏🙏
# #ਸਰਭਤ ਦਾ ਭਲਾ # #

22/01/2023

ਮਸ਼ਹੂਰ ਬਣ ਕੇ ਕੀ ਲੈਣਾ ਮੈਂ,
ਮੈਂ ਬਦਨਾਮ ਹੀ ਚੰਗਾ ਹਾਂ।
ਖਾਸੀਆਤ ਤਾਂ ਤੁਹਾਡੇ ਵਿੱਚ ਆ,
ਮੈਂ ਆਮ ਹੀ ਚੰਗਾ ਹਾਂ।
ਤੁਹਾਡੇ ਆਲਾ # # vakeel sidhuz # #

21/01/2023
18/01/2023

ਭਾਈ ਅਮ੍ਰਿੰਤਪਾਲ ਸਿੰਘ ਖਾਲਸਾ ਜੀ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ ਭਾਈ ਸਾਬ ਤੇ ਅਕਾਲ ਪੁਰਖ ਦੀ ਮੇਹਰ ਬਣੀ ਰਹੇ ਤੇ ਭਾਈ ਸਾਬ ਕੌਮ ਦੀ ਸੇਵਾ ਕਰਦੇ ਰਹਿਣ ਦਿਓ ਵਧਾਈਆ ਸਾਰੇ ਜਾਣੇ

15/01/2023

ਡੱਬ ਵਿਚ ਪਿਸਟਲ ਹੱਥ ਵਿਚ ਫੜਿਆ ਤੀਰ ਡਰਾਵੇ ਵੈਰੀ ਨੂੰ। ਹਾਲੇ ਤੱਕ ਵੀ ਸੰਤਾ ਦੀ ਤਸਵੀਰ ਡਰਾਵੇ ਵੈਰੀ ਨੂੰ। 🙏🙏 ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੋਇਆ। ਤਸਵੀਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ।

Want your organization to be the top-listed Government Service in Sirsa?
Click here to claim your Sponsored Listing.

Videos (show all)

#farming
##ਜਾਣ ਜੱਟ ਦੀ ####ਲਵ tractors 😘😘##
ਬੰਦੀ ਸਿੰਘ ਰਿਹਾ ਕਰੋ
ਬੰਦੀ ਸਿੰਘ ਰਿਹਾਈ ਮਾਰਚ Chandigarh
🚩🚩 ਝੁਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🚩🚩
ਨਿਰਪੱਖ ਜਾਂਚ ਲਈ ਧਰਨਾ
ਚੰਡੀਗੜ੍ਹ ਵਿਖੇ ਲਗੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਇਨਸਾਫ਼ ਲੈਣ ਲਈ
संघर्ष का दूसरा नाम गुरनाम सिंह chaduni
#अब बदलने हैं किसानों के हालातचलो चले गुरनाम सिंह चढूनी जी के साथ  ...!!#सरदार_गुरनाम सिंह चढूनी जिंदाबाद#वकील सिद्धू
#तेरे जैसा सच्चा किसान नेता कोई मिला ही नहीं... मिलता भी कैसे कोई दूसरा है नहीं..!! #सरदार जो कहता  करके

Telephone

Website

Address


Sirsa
125104

Other Political Organizations in Sirsa (show all)
Unionist Sikhs Unionist Sikhs
Village Sikanderpur
Sirsa, 125055

A non profit organization for Sikhs and the entire Jatt kom to bring together

nsui.cdlu nsui.cdlu
Choudhary Davilal University
Sirsa, 125055

STUDENT POLITICS

RLP Sirsa LokSabha RLP Sirsa LokSabha
Sirsa
Sirsa

Poonam Godara Tejakheda Poonam Godara Tejakheda
Tejakhera, Mandi Dabwali
Sirsa, 125104

Aam Aadmi Party, Social Worker.

Vikram jat Vikram jat
Rampura Bagrian
Sirsa, 125110

hard work

Aam Aadmi Party Hlka Kalanwali Aam Aadmi Party Hlka Kalanwali
Sirsa

Aam aadmi party hlka kalanwali

Vote for Neetu Singla Vote for Neetu Singla
VPO Chaharwala
Sirsa, 125110

BJPKM Sirsa BJPKM Sirsa
BJP Office
Sirsa, 815353

Official account of Bhartiya Janata Party Kisan Morcha ( BJPKM) - Sirsa

Vipin Kulria AAP -Sirsa Vipin Kulria AAP -Sirsa
Sirsa Old Housing Bord
Sirsa, 125060

Abhay for हरियाणा Abhay for हरियाणा
Sirsa

हमारा एकमात्र उद्देश्य चौधरी साहब को उस कुर्सी पर सुशोभित करना है जहां से खुशहाल हो हरियाणा 🤝💪💚